ਕਵਿਤਾ/ਫਿਰ ਆਪਣਾ ਕੀ ?/ਬਲਤੇਜ ਸੰਧੂ

ਸਭ ਕੁੱਝ ਦਾਅ ਤੇ ਲੱਗੇ ਝੁੱਗਾ ਚੌੜ ਕਰਾ ਜਾਵੇ ਜਦ ਵਪਾਰ ਚ ਘਾਟਾ ਪਵੇ ਵਪਾਰੀ ਨੂੰ ਬੰਦੇ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੰਦੀ ਅਣਗੌਲਿਆ ਜੋ ਕਰੇ ਬਿਮਾਰੀ ਨੂੰ ਡੱਕਾ ਤੋੜ

ਨਜ਼ਮ/ਕੌਣ ਦੇਵੇਗਾ ਸਾਡਾ ਹਿਸਾਬ /*ਜਸੰਤਾ ਕੇਰਕੇੱਟਾ*

*ਨਜ਼ਮ:* *ਕੌਣ ਦੇਵੇਗਾ* *ਸਾਡਾ ਹਿਸਾਬ* *ਸਾਬ੍ਹ?* ………………. *ਮੰਦਰ* *ਮਸਜਿਦ* *ਗਿਰਜਾਘਰ* *ਟੁੱਟਣ ‘ਤੇ* *ਕਿੰਨਾ ਡੂੰਘਾ* *ਹੁੰਦਾ ਹੈ* *ਤੁਹਾਡਾ ਦਰਦ* *ਕਿ* *ਸਦੀਆਂ ਤੱਕ* *ਲੈਂਦੇ* *ਰਹਿੰਦੇ ਹੋ* *ਉਸ ਦਾ* *ਹਿਸਾਬ* *ਪਰ* *ਜਿਨ੍ਹਾਂ ਦਾ*

* ਬੋਲ ਫ਼ਿਲਿਸਤੀਨੀ ਮੁਟਿਆਰ ਦੇ!*

*ਭਾਵੁਕ ਬੋਲ…* *ਇੱਕ ਫ਼ਿਲਿਸਤੀਨੀ* *ਮੁਟਿਆਰ ਦੇ!* ਵੇਦਨਾ,ਪੀੜਾ,ਰੋਹ…. ਫ਼ਿਲਿਸਤੀਨ ਬੋਲਦਾ ਹੈ ਸਮਾਂ ਲੰਘ ਰਿਹਾ ਹੈ ਸੰਸਾਰ ਖੜ੍ਹਾ ਦੇਖ ਰਿਹਾ ਹੈ ਮੰਜ਼ਰ ਹੋ ਰਹੇ ਨੇ ਬਦਤਰ ਆਵਾਜ਼ਾਂ ਨਿਕਲ ਰਹੀਆਂ ਨੇ ਕਮਤਰ ਚੀਥੜੇ

ਕਵਿਤਾ/ ਮੈਂ ਕਵਿਤਾ ਨਹੀਂ ਲਿਖਾਂਗਾ/ ਗੁਰਮੀਤ ਸਿੰਘ ਪਲਾਹੀ

ਮੈਂ ਕਵਿਤਾ ਨਹੀਂ ਲਿਖਾਂਗਾ! ਕਵਿਤਾ ਬੁੱਸ ਗਈ ਹੈ, ਕਵਿਤਾ ਰੁੱਸ ਗਈ ਹੈ, ਮੈਂ ਕਵਿਤਾ ਨਹੀਂ ਲਿਖਾਂਗਾ! ***** ਕਵਿਤਾ ‘ਚ ਦਮ ਨਹੀਂ ਰਿਹਾ ਕਵਿਤਾ ਉਦਾਸ  ਹੈ। ਨਹੀਂ ਲਿਖਾਂਗਾ ਮੈਂ ਕਵਿਤਾ। *****

ਕਵਿਤਾ/ਜਨਮ ਦਿਨ/ਜਸਵੀਰ ਸੋਨੀ

ਬੜੇ ਚਾਵਾਂ ਸ਼ਰਧਾ ਤੇ ਉਤਸ਼ਾਹ ਨਾਲ, ਜਨਮ ਦਿਨ ਮਨਾਇਆ ਨਾਨਕ ਜੀ। ਦਿਵਾਲੀ ਤੋਂ ਰੱਖਿਆ ਸੀ ਜੋ ਬਚਾ ਕੇ, ਬਾਰੂਦ ਖ਼ੂਬ ਚਲਾਇਆ ਨਾਨਕ ਜੀ। ਤੁਹਡੇ ਜਨਮ ਦਿਨ ਦੀਆਂ ਖੁਸ਼ੀਆਂ ਤੇ, ਪ੍ਰਦੂਸ਼ਣ

ਕਵਿਤਾ/ਸਵਾਗਤ ਗੁਰੂ ਨਾਨਕ ਦੇਵ ਜੀ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਧੰਨਭਾਗ ! ਜੀ ਆਇਆਂ ਨੂੰ। ਆਓ ਮੇਰੇ ਨਾਨਕ ਜੀ। ਜੰਮ ਜੰਮ ਆਓ, ਫੇਰਾ ਪਾਓ ਜਲਦੀ, ਨਿੱਘਰਦੀ ਜਾਂਦੀ ਧਰਤੀ ਤੇ। ਬਹੁ-ਪੱਖੀ ਵੀਜ਼ੇ ਨੇ ਸਾਰੇ ਤੁਹਾਡੇ ਕੋਲ। ਤੁਹਾਨੂੰ ਪ੍ਰਯੋਜਿਕ ਦੀ ਲੋੜ ਨਹੀਂ।

ਕਵਿਤਾ/ਚੁਰਾਸੀ- ਦਿੱਲੀ- ਘੱਲੂਘਾਰਾ/ਚਰਨਜੀਤ ਸਿੰਘ ਪੰਨੂ

ਧਰਮ ਕਰਮ ਦੀ ਬਾਤ ਹਮੇਸ਼ਾ ਪਾਉਂਦੇ ਰਹੇ, ਜੁਰਮ ਇਕਬਾਲ ਤੋਂ ਕੰਨੀਂ ਕਤਰਾਉਂਦੇ ਰਹੇ। ਹਕੂਮਤ ਰਸੂਖ਼ ਰਿਸ਼ਵਤ ਰੁਤਬੇ ਦੀ ਧੌਂਸ ਤੇ, ਕੀਤੇ ਅਪਰਾਧਾਂ ਦੇ ਪ੍ਰਮਾਣ ਮਿਟਾਉਂਦੇ ਰਹੇ। ਦਰਖਤ ਡਿੱਗਾ ਇੱਕ ਧਰਤ