‘ਮੰਟੋ’ ਨੂੰ ਪਰਦੇ ’ਤੇ ਨਿਭਾਉਣਾ ਮੇਰੀ ਖ਼ੁਸ਼ਨਸੀਬੀ’

‘ਮੈਂ ਫਿਲਮਾਂ ’ਚ ਸਿਰਫ਼ ਨੇਕੀ ਦਾ ਦਮ ਭਰਨ ਵਾਲੇ ਰੋਲ ਨਹੀਂ ਕਰ ਸਕਦਾ,’ ਇਹ ਕਹਿਣਾ ਹੈ ਨਵਾਜ਼ੂਦੀਨ ਸਿੱਦੀਕੀ ਦਾ ਜੋ ਆਪਣੀਆਂ ਭੂਮਿਕਾਵਾਂ ਨੂੰ ਅਸਲੀਅਤ ਦੇ ਕਾਫ਼ੀ ਨੇੜੇ ਨਿਭਾਉਣ ਲਈ ਜਾਣੇ

‘ਅਮਰ ਸਿੰਘ ਚਮਕੀਲਾ’ ‘ਚ ਦਿਲਜੀਤ ਦੋਸਾਂਝ ਦੀ ਅਦਾਕਾਰੀ ਵੇਖ ਪ੍ਰਭਾਵਿਤ ਹੋਏ ਅਦਾਕਾਰ ਰਾਜ ਕੁਮਾਰ ਰਾਓ

ਅਮਰ ਸਿੰਘ ਚਮਕੀਲਾਨੂੰ ਲੈ ਕੇ ਦਿਲਜੀਤ ਦੋਸਾਂਝ ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਬੀਤੇ ਦਿਨੀਂ ਜਿੱਥੇ ਅਰਜੁਨ ਕਪੂਰ ਨੇ ਦਿਲਜੀਤ ਦੀ ਅਦਾਕਾਰੀ ਦੀ ਤਾਰੀਫ ਕੀਤੀ ਸੀ, ਉੱਥੇ ਹੀ

ਫਿ਼ਲਮ ‘ਲਾਹੌਰ 1947’ ਨਾਲ ਪ੍ਰੀਤੀ ਜ਼ਿੰਟਾ ਦੀ ਵੱਡੇ ਪਰਦੇ ’ਤੇ ਵਾਪਸੀ

ਬੌਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਵੱਡੇ ਪਰਦੇ ’ਤੇ ਵਾਪਸੀ ਕਰ ਰਹੀ ਹੈ। ਉਹ ਫਿਲਮ ‘ਲਾਹੌਰ 1947’ ਵਿੱਚ ਅਦਾਕਾਰ ਸਨੀ ਦਿਓਲ ਨਾਲ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਹਨ ਅਤੇ

ਅਮਿਤਾਭ ਬੱਚਨ ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ

ਅਦਾਕਾਰ ਅਮਿਤਾਭ ਬੱਚਨ ਨੂੰ ਅੱਜ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜ ਮੰਗੇਸ਼ਕਰ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਲਤਾ ਦਾ 2022 ਵਿੱਚ ਦੇਹਾਂਤ ਹੋਣ ਮਗਰੋਂ ਪਰਿਵਾਰ ਅਤੇ ਟਰੱਸਟ

ਆਸਕਰ ਐਵਾਰਡ ਦੇ ਨਿਯਮਾਂ ਵਿੱਚ ਵੱਡਾ ਬਦਲਾਅ

ਸਾਲ 2025 ਵਿੱਚ ਹੋਣ ਵਾਲੇ ਹੌਲੀਵੁੱਡ ਦੇ ਸਭ ਤੋਂ ਵੱਡੇ ਫ਼ਿਲਮ ਪੁਰਸਕਾਰ ਆਸਕਰ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਈਸਿੰਜ਼ (ਏਐੱਮਪੀਏਐੱਸ)

ਟਵਿੰਕਲ ਖੰਨਾ ਨੇ ਕੀਤਾ ਸੀ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਲਈ ਪਰਫਾਰਮ

ਮਿਸਿਜ਼ ਫਨੀਬੋਨਸ’ ਯਾਨੀ ਕਿ ਅਦਾਕਾਰਾ ਟਵਿੰਕਲ ਖੰਨਾ ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਅਦਾਕਾਰੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਪੁਸਤਕ ਲੇਖਣ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ।

ਦਿਵਿਆ ਖੋਸਲਾ ਦੀ ‘ਹੀਰੋ ਹੀਰੋਇਨ’ ਹੈਦਰਾਬਾਦ ਵਿੱਚ 35 ਥਾਵਾਂ ’ਤੇ ਹੋਵੇਗੀ ਸ਼ੂਟ

ਅਦਾਕਾਰਾ ਦਿਵਿਆ ਖੋਸਲਾ ਦੀ ਨਵੀਂ ਫਿਲਮ ‘ਹੀਰੋ ਹੀਰੋਇਨ’ ਦੀ ਸ਼ੂਟਿੰਗ ਹੈਦਰਾਬਾਦ ਦੀ ਰਾਮੋਜੀ ਫਿਲਮ ਸਿਟੀ ’ਚ 35 ਥਾਵਾਂ ’ਤੇ ਕੀਤੀ ਜਾਵੇਗੀ। ਅਦਾਕਾਰਾ ਦੀ ਤੇਲਗੂ ਸਿਨੇਮਾ ’ਚ ਇਹ ਪਹਿਲੀ ਫਿਲਮ ਹੈ।

ਸਲਮਾਨ ਵੱਲੋਂ ਪ੍ਰਸ਼ੰਸਕਾਂ ਨੂੰ ਫ਼ਿਲਮ ‘ਰੁਸਲਾਨ’ ਦੇਖਣ ਦੀ ਅਪੀਲ

ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਯੂਸ਼ ਸ਼ਰਮਾ ਦੀ ਫ਼ਿਲਮ ‘ਰੁਸਲਾਨ’ ਅਤੇ ਫਿਲਮ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ ਹੈ। ਐਤਵਾਰ ਨੂੰ ਬਜਰੰਗੀ ਭਾਈਜਾਨ ਵਜੋਂ ਮਕਬੂਲ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਆਯੂਸ਼

ਰੰਗ ਲਿਆਉਂਦੀ ਹੈ ਮਿਹਨਤ ਪ੍ਰੀਤਿਸ਼ ਨਰੂਲਾ

ਲੰਬੇ ਸੰਘਰਸ਼ ਤੋਂ ਬਾਅਦ ਜੇ ਕਿਸੇ ਕਲਾਕਾਰ ਨੂੰ ਸਫਲਤਾ ਮਿਲਦੀ ਹੈ ਤਾਂ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਕੁਝ ਅਜਿਹਾ ਹੀ ਮੰਨਣਾ ਹੈ, ਪੰਜਾਬ ਦੇ ਸਟੈਂਡਅਪ ਕਾਮੇਡੀਅਨ