ਕਵਿਤਾ/ਕੈਪਟਨ ਦਵਿੰਦਰ ਸਿੰਘ ਜੱਸਲ

ਬਿਰਧ ਆਸ਼ਰਮ ਬੁੱਢੀ ਮਾਂ ਨੇ, ਪੁੱਤਰ ਮਿਲਣ ਬੁਲਾਇਆ, ਪੁੱਤਰਾਂ ਏਥੇ ਏ ਸੀ ਲਾ ਦੇ, ਗਰਮੀ ਬਹੁਤ ਸਤਾਇਆ ਪਾਣੀ ਪੀਣ ਲਈ ਠੰਡਾ ਹੋਵੇ, ਕੂਲਰ ਵੀ ਮੰਗਵਾਇਆ, ਬਿਨਾਂ T V ਦੇ ਹਰ

ਮੇਰੀ ਕਵਿਤਾ/ਸੁਖਦੇਵ ਫਗਵਾੜਾ

ਜਿਸ ਟਾਹਣੀ ਨਾਲੋ ਫੁੱਲ ਟੁੱਟਦਾ ਏ ਟਾਹਣੀਉਸ ਵਿੱਚੋ ਪਾਣੀ ਰਹਿੰਦਾ ਰਿਸਦਾ ਏ *ਬਾਗ ‘ਚ ਬੇਸ਼ਕ ਲੱਖਾਂ ਫੁੱਲ ਖਿੜੇ ਹੋਏ ਨੇ ਪਰ ਮੈਂਨੂੰ ਮੇਰਾ ਗੁਲਾਬ ਨਾ ਕਿਧਰੇ ਦਿੱਸਦਾ ਏ *ਕੌਲ ਕਰਾਰਾਂ

ਜਿੱਥੇ ਕੁਸ਼ ਨਹੀਂ ਪਹੁੰਚਦਾ/ਯਸ਼ ਪਾਲ ਵਰਗ ਚੇਤਨਾ

ਜਿੱਥੇ ਕੁਸ਼ ਨਹੀਂ ਪਹੁੰਚਦਾ …………………………. ਪਹਾੜ ‘ਤੇ ਲੋਕ ਪੀਂਦੇ ਨੇ ਪਹਾੜ ਦਾ ਪਾਣੀ ਉੱਥੋਂ ਤੱਕ ਨਹੀਂ ਪਹੁੰਚਦਾ ਸਰਕਾਰ ਦਾ ਪਾਣੀ ਮਾਤ ਭਾਸ਼ਾ ਵਾਲਾ ਕੋਈ ਸਕੂਲ ਨਹੀਂ ਪਹੁੰਚਦਾ ਹਸਪਤਾਲ ‘ਚ ਕੋਈ

ਕਾਵਿ-ਧਾਰਾ ਦਾ ਮਜ਼ਾਕੀਆ ਰੰਗ ਸਿੱਠਣੀਆਂ

ਸਿੱਠਣੀਆਂ ਸਾਡੇ ਸੱਭਿਆਚਾਰ ਦੀ ਕਾਵਿ-ਧਾਰਾ ਦੀ ਇੱਕ ਮਹੱਤਵਪੂਰਨ ਵਿਧਾ ਹੈ। ‘ਸਿੱਠਣੀ’ ਸ਼ਬਦ ‘ਸਿੱਠ’ ਤੋਂ ਬਣਿਆ ਹੈ ਜਿਸਦਾ ਭਾਵ ਹੈ ਮਜ਼ਾਕ, ਵਿਅੰਗ, ਕਟਾਖਸ਼ ਜਾਂ ਮਖੌਲ। ਸਿੱਠਣੀਆਂ ਵਿਆਹ ਦੇ ਸਮੇਂ ਕੁੜੀ ਵਾਲੇ

ਸ਼ਹੀਦ ਭਗਤ ਸਿੰਘ (ਕਾਵਿ – ਪ੍ਰਮਾਣ) – ਪ੍ਰੋ: ਦੀਦਾਰ ਸਿੰਘ-/ਯਸ਼ ਪਾਲ, ਵਰਗ ਚੇਤਨਾ

 ਸ਼ਹੀਦ ਭਗਤ ਸਿੰਘ (ਕਾਵਿ – ਪ੍ਰਮਾਣ) – ਪ੍ਰੋ: ਦੀਦਾਰ ਸਿੰਘ- 8 ਅਪ੍ਰੈਲ 1929 11: ਅਸੈਂਬਲੀ ਹਾਲ ਵਿੱਚ ਬੰਬ ਗੋਰੇ ਦੀ ਲੁੱਟ ਚਲੇ, ਕਿਉਂ ਕਾਨੂੰਨਾਂ ਅਨੁਸਾਰ। ਬੰਬ ਸੁੱਟਣ ਦਾ ਫੈਸਲਾ, ਹੋ

57, ਹੋਲਾ-ਮਹੱਲਾ/ਨਛੱਤਰ ਸਿੰਘ ਭੋਗਲ ਭਾਖੜੀਆਣਾ

ਬਾਜ਼ਾਂ ਵਾਲੇ ਸੰਤ ਸਿਪਾਹੀ ਕੌਤਕ ਨਵਾਂ ਰਚਾਇਆ, ਹੋਲੀ ਖੇਡਣ ਵਾਲ਼ਿਆਂ ਕੋਲੋਂ ਹੋਲਾ ਸੀ ਖਿਡਵਾਇਆ। ਅੱਖਾਂ ਮੋਹਰੇ ਤੱਕ ਜਾਲਮ ਨੂੰ ਜੋ ਡਰਦੇ ਥਰ-ਥਰ ਕੰਬਣ, ਉਹਨਾਂ ਨੂੰ ਲਾ ਗ਼ੈਰਤ ਦੇ ਟੀਕੇ ਅਣਖ

ਬੁਰਾ ਨਾ ਮੰਨਣਾ/ਯਸ਼ ਪਾਲ ਵਰਗ ਚੇਤਨਾ

ਇੱਕ ਮਰਦ ਨੇ ਦੂਜੇ ਮਰਦ ਨੂੰ ਮਾਰਨ ਲਈ ਇੱਕ ਔਰਤ ਦਾ ਲਿਆ ਸਹਾਰਾ ਤੀਜੇ ਮਰਦ ਨੇ ਦੂਜੇ ਮਰਦ ਨੂੰ ਬਚਾਉਣ ਲਈ ਔਰਤ ਨੂੰ ਸਾੜ-ਮਾਰਾ ਤੇ ਉਸਦੇ ਸੜ-ਮਰਨ ਦਾ ਜਸ਼ਨ ਮਨਾਉਂਦੇ

ਕਵਿਤਾ/”ਚੋਣਾਂ ਦਾ ਐਲਾਨ ਹੋ ਗਿਆ”/ਹਰਦੀਪ ਬਿਰਦੀ

ਚੋਣਾਂ ਦਾ ਐਲਾਨ ਹੋ ਗਿਆ। ਭੋਲ਼ਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ ਤੇ

ਅੰਤਰਾਸ਼ਟਰੀ ਮਹਿਲਾ ਦਿਵਸ ਤੇ ਪ੍ਰਸਿੱਧੀ ਪ੍ਰਾਪਤ ਮਹਿਲਾਵਾਂ ਲਈ/ਰਵਿੰਦਰ ਸਿੰਘ ਰਾਏ

ਹਰ ਖੇਤਰ ਵਿੱਚ ਵੱਖਰਾ ਹੈ ਮੁਕਾਮ ਤੁਹਾਡਾ। ਸੂਰਜ ਵਾਂਗੂ ਚਮਕਦਾ ਹੈ ਨਾਮ ਤੁਹਾਡਾ। ਮੇਹਨਤਾਂ ਹਿੰਮਤਾਂ ਨਾਲ ਤੱਰਕੀ ਪਾਈ ਹੈ, ਏਸੇ ਲਈ ਬਣਦਾ ਹੈ ਸਨਮਾਨ ਤੁਹਾਡਾ। ਲਗਨਾਂ ਨਾਲ ਦੀਪ ਤੁਸਾਂ ਜੋ