
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜ ਪੱਧਰੀ ਸਮਾਗਮ ਵਿਚ ‘ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ` ਲੋਕ ਅਰਪਣ
*ਡਾ. ਅਮਰ ਕੋਮਲ ਵਰਗੇ ਨਿਸ਼ਕਾਮ ਸਾਹਿਤਕਾਰਾਂ ਦੇ ਯੋਗਦਾਨ ਨੇ ਮਾਂ ਬੋਲੀ ਦਾ ਦੁਨੀਆ ਵਿਚ ਗੌਰਵ ਵਧਾਇਆ- ਜੀ.ਕੇ.ਸਿੰਘ,ਆਈ.ਏ.ਐਸ. *ਨਵੀਂ ਪੀੜ੍ਹੀ ਨੂੰ ਸਾਹਿਤਕ ਅਤੇ ਸਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕ ਹੋਣ ਦੀ ਲੋੜ- ਡਾ.