ਕਵਿਤਾ/ਇਤਿਹਾਸ ਰੇਖਾ/ਗੁਰਭਜਨ ਗਿੱਲ

ਸਾਡੇ ਕੋਲ ਹਾਥੀ ਸੀ। ਆਲਸ ਸਾਡਾ ਸਾਥੀ ਸੀ। ਸਿਕੰਦਰ ਕੋਲ ਘੋੜੇ ਸੀ। ਸਾਥੀ ਭਾਵੇਂ ਥੋੜੇ ਸੀ। ਏਸੇ ਲਈ ਉਹ ਜਿੱਤਿਆ। ਬਾਬਰ ਕੋਲ ਬੰਦੂਕ ਸੀ। ਭਰਾਵਾਂ ਨਾਲ ਸਲੂਕ ਸੀ। ਸਾਡੇ ਕੋਲ

ਕਿਰਤੀ ਜ਼ਮਾਤ ਦੇ ਰਹਿਬਰ/ਯਸ਼ ਪਾਲ

*ਵੀ.ਆਈ.ਲੈਨਿਨ ਦੇ ‘ਜਨਮ ਦਿਨ’ (22 ਅਪ੍ਰੈਲ)ਮੌਕੇ:* *”…ਲੋਕ ਹਮੇਸ਼ਾ ਹੀ ਰਾਜਨੀਤੀ ‘ਚ ਧੋਖੇ* *ਤੇ ਸਵੈ-ਧੋਖੇ ਦਾ ਸ਼ਿਕਾਰ ਹੁੰਦੇ ਰਹੇ* *ਹਨ ਅਤੇ ਹਮੇਸ਼ਾ ਉਦੋਂ ਤੱਕ ਹੁੰਦੇ* *ਰਹਿਣਗੇ,ਜਦ ਤੱਕ ਊਹ ਸਾਰੇ ਨੈਤਿਕ* *ਧਾਰਮਿਕ,ਰਾਜਨੀਤਕ

ਨਜ਼ਮ/ਸੁਖਦੇਵ ਫਗਵਾੜਾ

ਰਿਹਾ ਨਾ ਇਤਬਾਰ ਜ਼ਰਾ ਵੀ ਪੰਛੀਆਂ ਬਾਗਵਾਨ ਉਤੇ ਆਹਲਣੇ ਢਾਹ ਦਿੱਤੇ,ਜਿਸ ਬਿਰਖ ਕੱਟਵਾ ਦਿੱਤੇ ਹਮਦਰਦ ਅਖਵਾਉਂਦਾ ਹਾਕਮ ਫਿਰ ਵੀ,ਪੀੜਤ ਔਰਤਾਂ ਦਾ ਬਲਾਤਕਾਰੀਏ ਕਾਤਲ ਜ਼ੇਹਲ ਚੋ,ਜਿਸ ਰਿਹਾਅ ਕਰਵਾ ਦਿੱਤੇ ਕਿੰਨਾ ਕੁ

ਨਵੀਂ ਸੂਹੀ ਸਵੇਰ/ਸੁਖਦੇਵ ਫਗਵਾੜਾ

ਲਹਿਰਾਂ ਸਾਗਰ ਦੀਆਂ ਚਲਦੀਆਂ ਨੇ ਅਰੁਕ ਜਿਸ ਤਰ੍ਹਾਂ ਸਿਰਫ਼ ਦਿਸ਼ਾ ਬਦਲਦੀਆਂ ਨੇ ਹਵਾਵਾਂ ਪਰ ਵਗਦੀਆਂ ਨੇ ਹਰ ਪਲ ਜਿਸ ਤਰ੍ਹਾਂ ਦਿਨ, ਮਹੀਨੇ, ਸਾਲ ਵੀ ਬਣਦੇ ਨੇ ਸਦੀਆਂ ਉਸ ਤਰ੍ਹਾਂ ਮੁਨਾਸਿਬ

ਨਜ਼ਮ/ਕਿੰਤੂ -ਪ੍ਰੰਤੂ/ਸੁਖਦੇਵ ਫਗਵਾੜਾ

ਕਿੰਤੂ ਪ੍ਰੰਤੂ ਕਰਨਾ ਜੇ ਤੂੰ ਸਿੱਖ ਜਾਏਗਾ ਹੋਣੀ ਨੂੰ ਅਣਹੋਣੀ, ਅਣਹੋਣੀ ਨੂੰ ਹੋਣੀ ਚ ਬਦਲਣਾ ਤੂੰ ਸਿੱਖ ਜਾਏਗਾ ਪੱਥਰ ਪਾੜ੍ਹ ਕਰੂੰਬਲਾਂ ਉਗ ਪੈਣਾ ਇਹੀ ਫਿਤਰਤ ਸੱਚ ਦੀ ਏ ਮਿਥ ਮਿੱਥ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ ਹੈ* *ਸੁਪਨਾ* *ਮੇਰੀ ਨੀਂਦ ‘ਚ*   *ਵੱਡੇ-ਵੱਡੇ ਬੁਲਡੋਜ਼ਰ* *ਦੈਂਤ-ਆਕਾਰੀ ਜੇਸੀਬੀ* *ਭਾਰੀ ਡੰਪਰ ਗੱਡੀਆਂ* *ਲਤੜ ਰਹੀਆਂ ਨੇ* *ਹਰੇ-ਭਰੇ ਜੰਗਲ ਨੂੰ* *ਵੱਡੇ-ਵੱਡੇ

ਨਜ਼ਮ/ਗੁਰਵਿੰਦਰ ਚਾਕ

ਸੱਚੋ-ਸੱਚ ਹੈ, ਉੱਕਾ ਹੇਰਾਫੇਰੀ ਨਈ ਜਿਸ ਬਸਤੀ ਵਿੱਚ ਮੈਂ ਰਹਿਨਾਂ ਵਾਂ, ਮੇਰੀ ਨਈ।   ਜਿਸ ਬਸਤੀ ਵਿੱਚ ਚੀਕਾਂ, ਹਉਕੇ, ਪੀੜਾਂ ਨੇ, ਜਿਸ ਬਸਤੀ ਵਿਚ ਬੇਦਿਲਿਆਂ ਦੀਆਂ ਭੀੜਾਂ ਨੇ। ਜਿਸ ਬਸਤੀ