ਕਵਿਤਾ/ ਭੋਲੇ ਚਿਹਰੇ ਤੇ ਬੀਬੇ ਰਾਣੇ/ਤੋਸ਼ ਪਥਰਾਲਾ

ਭੋਲੇ ਚਿਹਰੇ ਤੇ ਬੀਬੇ ਰਾਣੇ, ਦੇਖਣ ਨੂੰ ਇਹ ਬਾਲ ਨਿਆਣੇ, ਚੁੱਕੀਆਂ ਪੰਡਾਂ, ਮੰਨਕੇ ਭਾਣੇ, ਕਿਹੜੀ ਉਮਰੇ ਹੋਏ ਸਿਆਣੇ। ਅੱਖ ਦੇ ਚਾਅ, ਮਸੋਸੇ ਰਹਿ ਗਏ, ਸੁਆਦ ਜੋ ਸਾਰੇ, ਵਿੱਚੇ ਰਹਿ ਗਏ,

ਗੀਤ/ਜਸਪਾਲ ਕੌਰੇਆਣਾ

ਗੀਤ ਫੱਕਰਾਂ ਦੀ ਕੁੱਲੀ ਚ ਦੀਵਾ ਜਗਦਾ ਰਹੇ ਨੀ ਮਹਿਲਾਂ ਵਾਲੀੇਏ ਜੱਗ ਸੁਨਦਾ ਰਹੇ ਤੇ ਤੁੂੰਬਾ ਵਜਦਾ ਰਹੇ ਨੀ ਮਹਿਲਾਂ ਵਾਲੀੇਏ ਕਾਲੀ ਰਾਤ ਚ ਨੀ ਹਵਾ ਜਦੋਂ ਸ਼ੁੂਕ ਪਾਊਗੀ ਤੇਰੇ

ਕਵਿਤਾ/ਭੈਣ ਦਾ ਖ਼ਤ/ਜਸਪਾਲ ਕੌਰੇਆਣਾ

ਪਿਆਰੇ ਵੀਰ! ਦਿਲ ਤਾਂ ਨਹੀਂ ਸੀ ਚਾਹੁੰਦਾ , ਕਿ ਅਜਿਹਾ ਕੁਝ ਵੀ ਲਿਖਾਂ ਜਿਸ ਨੂੰ ਪੜ੍ਹ ਕੇ ਹੋ ਜਾਵੇ ਤੇਰੀ ਆਤਮਾ ਛਲਣੀ ਅਤੇ ਬੇਬੇ ਬਾਪੂ ਦੇ ਮਨ ਵਿੱਚ ਬਲਣ ਲੱਗ

ਗਜ਼ਲ/ਜਸਪਾਲ ਕੌਰੇਆਣਾ

ਕੋਈ ਰਾਤ ਲੈ ਕੇ ਸਵੇਰਾ ਵੀ ਆਵੇ। ਕਿਤੇ ਉਸ ਦੇ ਘਰ ਦਾ ਹਨੇਰਾ ਵੀ ਜਾਵੇ। ਚਿੜੀਆਂ ਦੇ ਚੰਬੇ ਦੀ ਉਡੀਕ ਚ ਕਿਧਰੇ, ਨਾਂ ਤੁਰ ਮੇਰੇ ਘਰ ਦਾ ਬਨੇਰਾ ਵੀ ਜਾਵੇ।

ਕਵਿਤਾ/ਚੰਗਾ ਹੈ / ਮਹਿੰਦਰ ਸਿੰਘ ਮਾਨ

ਝੂਠ ਬੋਲਣ ਤੋਂ ਤੋਬਾ ਕਰ ਲਵੇਂ, ਤਾਂ ਚੰਗਾ ਹੈ। ਈਰਖਾ ਦਾ ਦਰਿਆ ਤਰ ਲਵੇਂ,ਤਾਂ ਚੰਗਾ ਹੈ। ਮਾਂ-ਪਿਉ ਸਦਾ ਬੱਚਿਆਂ ਦਾ ਭਲਾ ਚਾਹੁੰਦੇ ਨੇ, ਉਨ੍ਹਾਂ ਦੇ ਕੌੜੇ ਬੋਲ ਜਰ ਲਵੇਂ,ਤਾਂ ਚੰਗਾ

“ਮੇਰੀ ਸ਼ਖਸੀਅਤ”/ਰਸ਼ਪਿੰਦਰ ਕੌਰ ਗਿੱਲ

ਮੈਂ ਕਦੇ ਨਹੀਂ ਕਹਾਂਗੀ ਕਿ ਮੈਨੂੰ ਮਨਾਉ ਕਿਉਂਕੀ ਮੈੰ ਰੁੱਸਾਂਗੀ ਹੀ ਉਦੋਂ ਜਦੋਂ ਮੈਂ ਮੰਨਣਾ ਨਾ ਹੋਵੇਗਾ ਬੇਵਜਾ ਰੁੱਸਣਾ ਉਹ ਮੇਰੀ ਸ਼ਖਸੀਅਤ ਨਹੀਂ । ਰੁੱਸਣਾ ਮਨਾਉਣਾ ਮੈਨੂੰ ਇੱਕ ਖੇਡ ਜਾਪਦਾ

ਵਿਚਾਰਾਂ ਦੇ ਪੈਰ ਹੁੰਦੇ ਨੇ /ਯਸ਼ ਪਾਲ

ਹਿੰਦੀ ਕਵੀ: ਹੂਬ ਨਾਥ ਜੀ ਹਾਂ ਵਿਚਾਰਾਂ ਦੇ ਵੀ ਪੈਰ ਹੁੰਦੇ ਨੇ ਉਹ ਚੱਲ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਾ ਸਿਰਫ਼ ਜਾਂਦੇ ਹੀ ਨੇ ਸਗੋਂ ਬਹੁਤਿਆਂ ਨੂੰ ਹੱਕ ਕੇ

ਕਵਿਤਾ/ ਬੋਲੀਆਂ/ ਮਹਿੰਦਰ ਸਿੰਘ ਮਾਨ

ਰੱਬ ਉਨ੍ਹਾਂ ਦੇ ਮਨਾਂ ਵਿੱਚ ਵੱਸਦਾ, ਖੌਰੇ ਲੋਕੀਂ ਮੰਦਰਾਂ ਚੋਂ ਕੀ ਭਾਲਦੇ? ਆਪ ਮਾਇਆ ਬਿਨਾਂ ਪੈਰ ਨਾ ਪੁੱਟਦੇ, ਸਾਨੂੰ ਬਾਬੇ ਕਹਿੰਦੇ ਮਾਇਆ ਨਾਗਣੀ। ਲੋਕਾਂ ਨੂੰ ਆਪਸ ਵਿੱਚ ਲੜਾ ਕੇ, ਆਪ