ਨਵਾਂ ਸਾਲ/ ਅਸ਼ੋਕ ਧਨੀਪਿੰਡਵੀ

ਬਦਲੇ ਬੱਸ ਕੈਲੰਡਰ ਨਾ ਕੁੱਝ ਹੋਰ ਬਦਲਿਆ । ਨਾ ਬਦਲੇ ਨੇ ਸਾਧ ਤੇ ਨਾ ਹੀ ਚੋਰ ਬਦਲਿਆ l ਅੱਜ ਪੜੑੀ ਅਖ਼ਬਾਰ ਤੇ ਉਹ ਹੀ ਮਸਲੇ ਨੇ । ਚੀਜ਼ਾਂ ਵਿੱਚ ਮਿਲਾਵਟ

ਵਕਤ ਦਾ ਕਾਫ਼ਲਾ/ਲਖਵਿੰਦਰ ਜੌਹਲ

ਵਕਤ ਦਾ ਇਹ ਕਾਫ਼ਲਾ ਰੁਕਣਾ ਨਹੀਂ ਸਫ਼ਰ ਤਾਂ ਤੁਰਨੋਂ ਬਿਨਾਂ ਮੁਕਣਾ ਨਹੀਂ ਸਫ਼ਰ ਦੇ ਪੈਰਾਂ ‘ਚ ਝਾਂਜਰ ਹੱਸਦੀ ਵਕਤ ਦੀ ਰਫ਼ਤਾਰ ਛਣ ਛਣ ਦੱਸਦੀ ਸਾਡਿਆਂ ਸਾਹਾਂ ਦੀ ਸਰਗਮ ਸੁਣ ਲਵੋ

ਕਵਿਤਾ: ਅੰਨ੍ਹੀ ਸੁਰੰਗ

ਮੈਂ ਦੱਸ ਨਹੀਂ ਸਕਦਾ ਕਿ ਕਿੰਨੀ ਖੁਸ਼ੀ ਹੋਈ ਉੱਤਰਕਾਸ਼ੀ ਦੇ ਸਿਲਕਿਆਰਾ ‘ਚ ਇਕਤਾਲੀ ਮਜ਼ਦੂਰਾਂ ਦੇ ਸਤਾਰਾਂ ਦਿਨਾਂ ਬਾਅਦ ਰਾਜੀ-ਖੁਸ਼ੀ ਬਾਹਰ ਆਉਣ ‘ਤੇ ਇੱਕ ਅੰਨ੍ਹੀ ਸੁਰੰਗ ‘ਚੋਂ ਨਿਗ੍ਹਾ ਟਿਕੀ ਹੋਈ ਸੀ

ਗ਼ਜ਼ਲ/ਗੁਰਭਜਨ ਗਿੱਲ

ਧਰਤ ‘ਤੇ ਆਇਆ ਜਦੋਂ ਵੀ, ਹੈ ਕਿਤੇ ਵੀ ਜ਼ਲਜ਼ਲਾ। ਮੇਰਾ ਘਰ, ਬੂਹਾ, ਬਨੇਰਾ, ਸਹਿਮਿਆ, ਫਿਰ ਕੰਬਿਆ। ਟਾਹਣੀਆਂ ਦੇ ਦਿਲ ‘ਚ ਹਾਲੇ, ਕੰਬਣੀ ਓਸੇ ਤਰ੍ਹਾਂ, ਮੁੱਦਤਾਂ ਪਹਿਲਾਂ ਸੀ ਏਥੋਂ, ਵਾ-ਵਰੋਲਾ ਗੁਜ਼ਰਿਆ।

ਕਵਿਤਾ/ਰਣ-ਭੂਮੀ/ਯਸ਼ ਪਾਲ

ਜ਼ਰਾ ਦੇਖਣਾ ਸੰਜੈ ਰਣ-ਭੂਮੀ ਅੰਦਰ ਕੀ ਕਰ ਰਹੀਆਂ ਨੇ ਸਾਡੀਆਂ ਫੌਜਾਂ? ਮੁਆਫ਼ ਕਰਨਾ ਮਹਾਰਾਜ! ਰਣ-ਭੂਮੀ ਅੰਦਰ ਤਾਂ ਨਜ਼ਰ ਆ ਰਹੇ ਨੇ ਮੈਨੂੰ ਸਿਰਫ਼ ਲਾਸ਼ਾਂ ਦੇ ਹੀ ਢੇਰ ਲਾਸ਼ਾਂ ਬੁੱਢਿਆਂ ਦੀਆਂ

ਜਸਵੀਰ ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ ਤ੍ਰਾਸਦੀ/ਉਜਾਗਰ ਸਿੰਘ

ਜਸਵੀਰ ਸਿੰਘ ਆਹਲੂਵਾਲੀਆ ਬਹੁ-ਪੱਖੀ ਸਾਹਿਤਕਾਰ ਹੈ। ਉਹ ਕਹਾਣੀਆਂ ਦੇ ਨਾਲ ਰੰਗ ਮੰਚ ਦਾ ਨਿਰਦੇਸ਼ਕ ਅਤੇ ਅਦਾਕਾਰ ਹੈ। ਉਸ ਦੇ ਹੁਣ ਤੱਕ ਤਿੰਨ ਸਾਂਝੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਪ੍ਰੰਤੂ