21ਵੀਂ ਸਦੀ ਨੇ 25 ਵੇਂ ਵਰ੍ਹੇ ‘ਚ ਆਪਣਾ ਧਰਿਆ ਪੈਰ! ਕੁੱਝ ਰੰਗ ਬਦਲੇ ਫ਼ਿਜ਼ਾ ਬਦਲ ਗਈ ਕੁੱਝ ਮੱਧਮ ਪੈ ਗਏ ਵੈਰ!
ਜਨ-ਮਾਨਸ ਹਰ ਫਿਕਰੀਂ ਬੈਠਾ ਪਿਆ ਮਨਾਵੇ ਖ਼ੈਰ ! ਰਹੇ ਸਲਾਮਤ ਕਿਸਾਨ ਏਕਤਾ ਸੰਨ੍ਹ ਨਾ ਲਾ ਜੇ ਗ਼ੈਰ!
ਯਸ਼ ਪਾਲ ਵਰਗ ਚੇਤਨਾ ਮੰਚ ਪੰਜਾਬ