ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ

ਚੰਡੀਗੜ੍ਹ, 28 ਅਪ੍ਰੈਲ – ਪੰਜਾਬ ਪ੍ਰਸ਼ਾਸਨ ਵਿਚ ਫਿਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਵਿਚ 7 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।  ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿਚ ਕਮਲਜੀਤ ਪਾਲ ਆਈ. ਪੀ. ਆਰ. ਓ., ਹਰਦੇਵ ਸਿੰਘ ਆਈ. ਪੀ. ਆਰ. ਓ., ਗੁਰਦੀਪ ਸਿੰਘ ਆਈ. ਪੀ. ਆਰ. ਓ., ਅਰੁਣ ਚੌਧਰੀ ਆਈ. ਪੀ. ਆਰ. ਓ, ਭੁਪਿੰਦਰ ਸਿੰਘ ਆਈ. ਪੀ. ਆਰ. ਓ., ਸਤਿੰਦਰ ਪਾਲ ਸਿੰਘ ਏ. ਪੀ. ਆਰ. ਓ., ਹਰਿੰਦਰ ਸਿੰਘ ਏ. ਪੀ. ਆਰ. ਓ. ਦੇ ਅਧਿਕਾਰੀ ਸ਼ਾਮਲ ਹਨ।

ਸਾਂਝਾ ਕਰੋ

ਪੜ੍ਹੋ

ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਸਾਰੇ

ਬਠਿੰਡਾ, 28 ਅਪ੍ਰੈਲ – ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ...