ਪੁਸਤਕ ਸਮੀਖਿਆ/ ‘ਮੁਹੱਬਤ… ‘ਸੱਚੀ-ਮੁੱਚੀ’/  ‘ਨਿਆਣਾ ਹਰਜਿੰਦਰ’

ਪੁਸਤਕ                    :-         ‘ਮੁਹੱਬਤ… ‘ਸੱਚੀ-ਮੁੱਚੀ’ ਲੇਖਕ ਤੇ ਪਬਲਿਸ਼ਰ       :-       ‘ਨਿਆਣਾ ਹਰਜਿੰਦਰ’ 329, ਗੁਰੂ ਨਾਨਕ ਪੁਰਾ, ਫਗਵਾੜਾ-144401 ਸੰਪਰਕ                    :-          88376-00306 ਪੰਨੇ                        :-           248 ਕੀਮਤ                     :-         350/- ਰੁਪਏ

ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ ਨਹੀਂ ਰਹੇ/ਜੋਗਿੰਦਰ ਸਿੰਘ ਮਾਨ

ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹ ਚੰਗੇ ਭਲੇ ਰਾਤ ਨੂੰ ਲੁਧਿਆਣਾ ਵਿਖੇ ਆਪਣੇ ਘਰ ਸੁੱਤੇ ਹਨ ਅਤੇ ਸਵੇਰ ਨੂੰ ਉਠੇ ਨਹੀਂ ਸਕੇ।

ਸਕੂਨ ਅਤੇ ਸੇਧ/ਕਰਨੈਲ ਸਿੰਘ ਸੋਮਲ

ਉਹ ਗੁਜ਼ਰ ਗਈ, ਨੱਬੇ ਨੂੰ ਢੁਕਣ ਵਾਲੀ ਸੀ। ਘਰ ਵਿੱਚ ਇਕੱਲੀ ਰਹਿੰਦੀ ਸੀ। ਘਰਵਾਲੇ ਦਾ ਦੇਹਾਂਤ ਬਹੁਤ ਸਾਲ ਪਹਿਲਾਂ ਹੋ ਗਿਆ ਸੀ। ਉਹ ਫ਼ੌਜ ਤੋਂ ਰਿਟਾਇਰ ਹੋਇਆ ਸੀ। ਉਸ ਦੀ

ਪਲੇਠੀ ਧੀ ਦਾ ਜਨਮ/ਜਸਬੀਰ ਢੰਡ

ਇਹ ਗੱਲ 1974 ਦੀ 3 ਤੇ 4 ਜੂਨ ਦੇ ਵਿਚਕਾਰਲੀ ਰਾਤ ਦੀ ਹੈ ਜਦੋਂ ਪਹਿਲ-ਪਲੇਠੀ ਧੀ ਦਾ ਜਨਮ ਹੋਇਆ। ਉਸ ਦੇ ਜਨਮ ਵੇਲੇ ਦੇ ਘਟਨਾ-ਕ੍ਰਮ ਨੂੰ ਯਾਦ ਕਰ ਕੇ ਅੱਜ

ਲੀਵ ਆਊਟ/ਅੰਮ੍ਰਿਤਪਾਲ ਕਲੇਰ ਚੀਦਾ

ਬਘੇਲ ਸਿੰਹੁ ਦੇ ਸੱਥਰ ’ਤੇ ਬੈਠੀਆਂ ਬੁੜ੍ਹੀਆਂ ਮੂੰਹੋਂ-ਮੂੰਹ ਬੋਲ ਰਹੀਆਂ ਸਨ। ‘‘ਅਖੇ ਭੈਣੇ ਚੰਗਾ ਭਲਾ ਤਾਂ ਗਿਆ ਸੀ ਚੰਦਰਾ।’’ ਸੀਤੋ ਚੁੰਨੀ ਦਾ ਪੱਲਾ ਮੂੰਹ ਵਿੱਚ ਪਾਈ ਬੈਠੀ ਬੋਲ ਰਹੀ ਸੀ।

ਮਾਣਕ ਸਭ ਅਮੋਲਵੇ/ਪ੍ਰੋ. ਅਵਤਾਰ ਸਿੰਘ

ਅਧਿਆਪਕ ਬਣ ਜਾਣਾ, ਲੱਗ ਜਾਣਾ ਤੇ ਹੋ ਜਾਣਾ ਅਲੱਗ-ਅਲੱਗ ਗੱਲਾਂ ਹਨ। ਅਧਿਆਪਕ ਬਣਨਾ ਕੇਵਲ ਕਾਨੂੰਨੀ ਯੋਗਤਾ ਨਹੀਂ ਤੇ ਨਾ ਹੀ ਅਧਿਆਪਕ ਲੱਗ ਜਾਣਾ ਹੈ ਬਲਕਿ ਅਧਿਆਪਕ ਹੋਣਾ ਅਜਿਹੀ ਯੋਗਤਾ ਹੈ

ਦੋ ਮਿੰਟ ਦੀ ਗੋਸ਼ਟੀ/ਨਿਰੰਜਣ ਬੋਹਾ

ਇਸ ਲਿਖਤ ਨੂੰ ਬਾਲ ਕਹਾਣੀ ਸਮਝੋ ਜਾਂ ਵਾਰਤਕ ਦੀ ਸ਼੍ਰੇਣੀ ਵਿਚ ਰੱਖੋ ਪਰ ਮੇਰੇ ਲਈ ਇਹ ਤਿੰਨ ਮਿੰਟ ਦੀ ਅਜਿਹੀ ਗੋਸ਼ਟੀ ਹੈ ਜਿਸ ਵਿਚਲਾ ਸੰਵਾਦ ਮੈਨੂੰ ਹੁਣ ਤੱਕ ਆਪਣੀ ਸ਼ਮੂਲੀਅਤ

ਭਰੇ ਗੱਚ ਦਾ ਸਕੂਨ/ਪਾਲੀ ਰਾਮ ਬਾਂਸਲ

“ਆਹ ਕਰ ਕੋਈ ਹੀਲਾ ਇਹਦਾ। ਬਾਪ ਦੀ ਮੌਤ ਤੋਂ ਬਾਅਦ ਵਿਚਾਰੇ ਦੀ ਮਾਲੀ ਹਾਲਤ ਮਾੜੀ ਹੋ ਗਈ।” ਬੈਂਕ ਦੀ ਕਰਜ਼ੇ ਵਾਲੀ ਕਾਪੀ ਮੈਨੂੰ ਫੜਾਉਂਦਿਆਂ ਮੇਰੇ ਮਿੱਤਰ ਤੇ ਸਹਿਪਾਠੀ ਰਹੇ ਕਰਮਜੀਤ

ਦਰਿਆ ਜਦ ਗਲੀਆਂ ’ਚ ਵਗਦੈ/ਦਰਸ਼ਨ ਸਿੰਘ

ਰੋਜ਼ ਵਾਂਗ ਅਖ਼ਬਾਰ ਵਿੱਚ ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਪੜ੍ਹੀਆਂ। ਦੁਬਈ ਵਿਚ ਭਾਰੀ ਮੀਂਹ, ਚੀਨ ਤੇ ਕੀਨੀਆ ’ਚ ਆਏ ਭਿਆਨਕ ਹੜ੍ਹਾਂ ’ਚ ਟੁੱਟੇ ਕਈ ਬੰਨ੍ਹ ਅਤੇ ਰੁੜ੍ਹੇ ਘਰਾਂ ਦੀਆਂ ਖ਼ਬਰਾਂ

ਕਵਿਤਾ/ਵੋਟਾਂ ਆਈਆਂ/ਅਨਮੋਲ

ਆਈਆਂ ਵੀ ਹੁਣ ਵੋਟਾਂ ਆਈਆਂ ਦੇਖੋ ਜੀ ਤਮਾਸ਼ਾ ਵੋਟਾਂ ਆਈਆਂ ਪੰਜ ਸਾਲਾਂ ‘ਚ ਸਾਡਾ ਚੇਤਾ ਨਾ ਆਵੇ ਹੁਣ ਹਾਲ ਦੇ ਪੱਜ ਨੂੰ ਵੋਟ ਨੂੰ ਆਵੇ ਬੇਕਦਰਾਂ ਦੇ ਕਿਰਦਾਰ ਹਨ ਲੁਚੇ