ਫਿਲਮ ਇੰਡਸਟਰੀ ‘ਚ ਛਾਈ ਸੋਗ ਦੀ ਲਹਿਰ, ਇਸ ਆਸਕਰ ਜੇਤੂ ਅਦਾਕਾਰ ਦਾ ਹੋਇਆ ਦੇਹਾਂਤ

ਲੰਡਨ, 15 ਮਈ – ਆਸਕਰ-ਪੁਰਸਕਾਰ ਜੇਤੂ ਹਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਰਾਬਰਟ ਬੈਂਟਨ ਦਾ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਕਾਰਨ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ

ਲਾਈਵ ਸਟ੍ਰੀਮ ਦੌਰਾਨ TikTok Influencer ਦਾ ਕਤਲ

ਮੈਕਸੀਕੋ, 15 ਮਈ – ਮੈਕਸੀਕੋ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੈਕਸੀਕੋ ਵਿੱਚ TikTok ‘ਤੇ ਲਾਈਵ ਸਟ੍ਰੀਮਿੰਗ ਕਰਦੇ ਸਮੇਂ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਦੀ ਗੋਲੀ ਮਾਰ ਕੇ

ਨਾਨਕ ਨਾਮ ਜਹਾਜ਼’ ਦੇ ਕਲਾਕਾਰ ਦਾ ਕਤਲ

ਕਪੂਰਥਲਾ, 15 ਮਈ – ਕਪੂਰਥਲਾ ਵਿੱਚ 9 ਮਈ ਤੋਂ ਲਾਪਤਾ ਇੱਕ ਗੱਤਕਾ ਅਧਿਆਪਕ ਦੀ ਲਾਸ਼ ਰਹੱਸਮਈ ਹਾਲਾਤਾਂ ਵਿੱਚ ਮਿਲੀ। ਉਸਨੇ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼

ਮਸ਼ਹੂਰ ਕਾਮੇਡੀਅਨ ਦੀ ਮੌਤ, ਹਾਰਟ ਅਟੈਕ ਨਾਲ ਗਈ ਜਾਨ

ਨਵੀਂ ਦਿੱਲੀ, 13 ਮਈ – ਕੰਨੜ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ। ਕਾਮੇਡੀ ਖਿਲਾਡੀਗਲੂ ਸੀਜ਼ਨ 3 ਦੇ ਜੇਤੂ ਅਤੇ ਮਸ਼ਹੂਰ ਕਾਮੇਡੀਅਨ ਰਾਕੇਸ਼ ਪੁਜਾਰੀ ਦਾ ਦਿਲ ਦਾ ਦੌਰਾ ਪੈਣ ਕਾਰਨ

ਭਾਰਤ ਨੇ ਪਾਕਿਸਤਾਨੀ ਫਿਲਮਾਂ, ਗਾਣਿਆਂ ਅਤੇ ਵੈੱਬ ਸੀਰੀਜ਼ ਤੋਂ ਨਹੀਂ ਹਟਾਇਆ ਬੈਨ

ਨਵੀਂ ਦਿੱਲੀ, 12 ਮਈ – ਪਹਿਲਗਾਮ ਵਿੱਚ ਹੋਏ ਦਰਿੰਦਗੀ ਭਰੇ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਪਾਕਿਸਤਾਨ ਵਿਰੁੱਧ ਲਗਾਤਾਰ ਸਖ਼ਤ ਕਦਮ ਚੁੱਕ ਰਿਹਾ ਹੈ। 7 ਮਈ ਦੀ ਰਾਤ ਨੂੰ, ਭਾਰਤ ਨੇ

ਭਾਰਤ-ਪਾਕਿ ਤਣਾਅ ਵਿਚਾਲੇ ਪਾਕਿਸਤਾਨੀ ਕਾਮੇਡੀਅਨ ‘ਤੇ ਭੜਕੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ

7, ਮਈ – ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਹਲਚਲ ਮੱਚੀ ਹੋਈ ਹੈ। ਇਸ ਵਿਚਾਲੇ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਦੀ ਧਮਕੀ ‘ਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਗੁੱਸੇ ਵਿੱਚ

ਮਹਾਰਾਜਾ ਦਿਲਜੀਤ

ਨਵੀਂ ਦਿੱਲੀ, 7 ਮਈ – ਮੇਟ ਗਾਲਾ 2025 ਦਾ ਆਯੋਜਨ ਕੀਤਾ ਗਿਆ ਹੈ। ਇਸ ਵਾਰ ਕਈ ਬਾਲੀਵੁੱਡ ਸਿਤਾਰੇ ਵੀ ਮੇਟ ਗਾਲਾ ਦਾ ਹਿੱਸਾ ਬਣੇ। ਸ਼ਾਹਰੁਖ ਖਾਨ ਅਤੇ ਕਿਆਰਾ ਅਡਵਾਨੀ ਤੋਂ

ਫੂਲੇ ਫਿਲਮ ਨੇ ਤੋੜੇ ਸਾਰੇ ਰਿਕਾਰਡ

ਪਟਿਆਲਾ, 6 ਮਈ – ਜਿਲ੍ਹਾ ਪਟਿਆਲਾ ਦੇ ਓਮ ਜੀ ਸਿਨੇਮਾ ਹਾਲ ਵਿਚ ਫੁੱਲੇ ਫਿਲਮ ਦਾ ਸ਼ੋ ਲਗਾਇਆ ਗਿਆ। ਜੋ ਕਿ ਮਹਾਤਮਾ ਜਯੋਤੀਰਾਓ ਫੁੱਲੇ ਅਤੇ ਮਾਤਾ ਸਾਵਿਤਰੀ ਬਾਈ ਫੁੱਲੇ ਜੀ ਦੇ

ਭਾਰਤ ’ਚ ਫਵਾਦ, ਆਤਿਫ ਤੇ ਆਬਿਦਾ ਪਰਵੀਨ ਦੇ ਇੰਸਟਾਗ੍ਰਾਮ ਖਾਤੇ ਵੀ ਬਲੌਕ

ਨਵੀਂ ਦਿੱਲੀ, 5 ਮਈ – ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਅਦਾਕਾਰ ਫਵਾਦ ਖਾਨ, ਗਾਇਕ ਆਤਿਫ ਅਸਲਮ, ‘ਸਨਮ ਤੇਰੀ ਕਸਮ’ ਲਈ ਮਸ਼ਹੂਰ ਅਦਾਕਾਰਾ ਮਾਵਰਾ ਹੋਕੇਨ ਤੇ ਮਸ਼ਹੂਰ ਗਾਇਕਾ ਆਬਿਦਾ ਪਰਵੀਨ

ਅਕਸ਼ੈ ਦੀ ਕੇਸਰੀ ਚੈਪਟਰ 3! ‘ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਤਾਇਆ ਇਤਰਾਜ

ਅੰਮ੍ਰਿਤਸਰ, 3 ਮਈ – ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਐਨੀਮੇਸ਼ਨ ਫਿਲਮਾਂ ਦੇ ਮਾਮਲੇ ਵਿੱਚ ਸ਼੍ਰੀ ਅਕਾਲ