ਸਮਾਰਟਫੋਨ ਹੋ ਰਿਹਾ ਹੈ ਓਵਰਹੀਟ ਤਾਂ ਤੁਰੰਤ ਬੰਦ ਕਰ ਦਿਉ ਇਹ ਕੰਮ

ਫੋਨ ‘ਤੇ ਹੈਵੀ ਟਾਸਕਿੰਗ ਕਰਦੇ ਸਮੇਂ ਸਮਾਰਟਫੋਨ ਨੂੰ ਅਕਸਰ ਓਵਰਹੀਟ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਕਰਕੇ ਗਰਮੀਆਂ ਦੇ ਮੌਸਮ ‘ਚ ਯੂਜ਼ਰਜ਼ ਲਈ ਇਹ ਸਮੱਸਿਆ ਆਮ ਹੁੰਦੀ

Elon Musk ਦਾ ਸੋਸ਼ਲ ਮੀਡੀਆ ਪਲੇਟਫਾਰਮ ਹੋਇਆ ਡਾਊਨ

ਐਲਨ ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ਦਾ ਵੈੱਬ ਵਰਜ਼ਨ ਇੱਕ ਵਾਰ ਫਿਰ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਸਨੂੰ ਟਵਿੱਟਰ ਦੇ ਨਾਮ ਨਾਲ ਜਾਣਿਆ

ਐਨਕ੍ਰਿਪਸ਼ਨ ਹਟਾਉਣ ਲਈ ਮਜਬੂਰ ਕੀਤਾ ਤਾਂ ਭਾਰਤ ਛੱਡ ਦਿਆਂਗੇ

ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਦਿੱਲੀ ਹਾਈ ਕੋਰਟ ‘ਚ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਜੇ ਉਸ ਨੂੰ ਐਨਕ੍ਰਿਪਸ਼ਨ ਹਟਾਉਣ ਲਈ ਕਿਹਾ

ਸੈਮ ਪਿਤ੍ਰੋਦਾ ਵੱਲੋਂ ਵਿਰਾਸਤ ਟੈਕਸ ਦੀ ਵਕਾਲਤ ਕੀਤੇ ਜਾਣ ਮਗਰੋਂ ਗੂਗਲ ਸਰਚ ’ਤੇ ਛਾਇਆ ਵਿਰਾਸਤ ਟੈਕਸ

ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤ੍ਰੋਦਾ ਵੱਲੋਂ ਵਿਰਾਸਤ ਟੈਕਸ ਦੀ ਵਕਾਲਤ ਕੀਤੇ ਜਾਣ ਤੋਂ ਬਾਅਦ 25 ਅਪ੍ਰੈਲ ਨੂੰ ਗੂਗਲ ਸਰਚ ’ਚ ਵਿਰਾਸਤ ਟੈਕਸ ਛਾਇਆ ਰਿਹਾ। ਲੋਕਾਂ ਨੇ ਸੈਮ ਪਿਤ੍ਰੋਦਾ

ਹੁਣ ਹੈਕਰ ਵੀ ਹੈਕ ਨਹੀਂ ਕਰ ਸਕੇਗਾ WhatsApp

ਮੈਟਾ ਦੀ ਮਸ਼ਹੂਰ ਚੈਟਿੰਗ ਐਪ ਵ੍ਹਟਸਐਪ ਨੇ ਆਪਣੇ iOS ਯੂਜ਼ਰਜ਼ ਲਈ ਇੱਕ ਨਵਾਂ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਅਧਿਕਾਰਤ X ਹੈਂਡਲ ‘ਤੇ ਇਕ ਤਾਜ਼ਾ ਅਪਡੇਟ ਸ਼ੇਅਰ ਕੀਤੀ ਹੈ। ਕੰਪਨੀ

ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਪੇਸ਼ ਹੋਏ ਨਵੇਂ ਪਲਾਨ

ਭਾਰਤੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਬਜਟ-ਅਨੁਕੂਲ ਅੰਤਰਰਾਸ਼ਟਰੀ ਰੋਮਿੰਗ ਪੈਕੇਜ (ਏਅਰਟੈਲ ਇੰਟਰਨੈਸ਼ਨਲ ਰੋਮਿੰਗ ਪਲਾਨ) ਲਾਂਚ ਕੀਤੇ ਹਨ।ਇਹ ਯੋਜਨਾਵਾਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਲਿਆਂਦੀਆਂ ਗਈਆਂ ਹਨ। ਨਵੇਂ ਰੀਚਾਰਜ ਪਲਾਨ 184