ਅੰਬੀ ਵਾਲਾ ਨਲਕਾ/ਅਮਰੀਕ ਸਿੰਘ ਦਿਆਲ

ਸੁਰਤ ਸੰਭਾਲਣ ਤੋਂ ਪਹਿਲਾਂ ਹੀ ਮੇਰੇ ਪਿੰਡ ਕਾਲੇਵਾਲ ਬੀਤ ਦੇ ਖੇਤਾਂ ਵਿਚਕਾਰ ਲੱਗੀ ਟੂਟੀ ਦਾ ਨਾਮ ਅੰਬੀ ਵਾਲਾ ਨਲਕਾ ਸੀ। ਦੇਸੀ ਅੰਬ ਦਾ ਛੋਟੇ ਕੱਦ ਵਾਲਾ ਬੂਟਾ ਨੇੜੇ ਹੋਣ ਕਰ

ਗਿਆਨੀ ਜੀ ਨੇ ਪਾਰਟੀਬਾਜੀ ਤੋਂ ਉਪਰ ਉਠਕੇ ਹਰ ਵਿਅਕਤੀ ਦਾ ਕੀਤਾ ਸਤਿਕਾਰ : 5 ਮਈ ਜਨਮ ਦਿਨ ‘ਤੇ ਵਿਸ਼ੇਸ਼

ਸਵ.ਗਿਆਨੀ ਜ਼ੈਲ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਨੂੰ  ਸ੍ਰੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਜੋੜ੍ਹਨ ਲਈ ਬਣਾਇਆ ਗੁਰੂ ਗੋਬਿੰਦ ਸਿੰਘ ਮਾਰਗ ਗਿਆਨੀ ਜ਼ੈਲ ਸਿੰਘ ਨੇ

ਪਰੌਂਠੇ ਵਾਲਾ ਪੇਪਰ/ਡਾ. ਇਕਬਾਲ ਸਿੰਘ ਸਕਰੌਦੀ

ਮੈਨੂੰ ਬਾਰ੍ਹਵਾਂ ਵਰ੍ਹਾ ਲੱਗਣ ਵਾਲਾ ਸੀ, ਜਦੋਂ ਮੇਰੇ ਸੱਤਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਆਰੰਭ ਹੋ ਰਹੇ ਸਨ। ਪਹਿਲਾ ਪੇਪਰ ਅੰਗਰੇਜ਼ੀ ਦਾ ਸੀ। ਬੀਜੀ ਨੇ ਬੜੀ ਰੀਝ ਨਾਲ ਗੁੜ ਵਾਲੇ ਮਿੱਠੇ

ਲੋਕ ਵੇਦਨਾ ਦੀ ਬਾਤ ਪਾਉਣ ਵਾਲਾ ਪ੍ਰੋ. ਹਰਜਿੰਦਰ ਸਿੰਘ ਅਟਵਾਲ/ਡਾ. ਲਾਭ ਸਿੰਘ ਖੀਵਾ

ਪੰਜ ਦਹਾਕਿਆਂ ਤੋਂ ਪ੍ਰੋ. ਹਰਜਿੰਦਰ ਸਿੰਘ ਅਟਵਾਲ ਮੇਰੇ ਨਾਲ ਦੋਸਤੀ ਨਿਭਾਉਂਦਾ ਆਇਆ ਸੀ। ਜਦੋਂ ਵੀਹਵੀਂ ਸਦੀ ਦੇ 70ਵਿਆਂ ਸਮੇਂ ਪਟਿਆਲਾ ਯੂਨੀਵਰਸਿਟੀ ਵਿੱਚ ਉੱਚ ਵਿੱਦਿਆ ਲੈਣ ਲਈ ਅਸੀਂ ਇੱਕੋ ਵਿਭਾਗ ਦੇ

ਰੂਹਾਂ ਦਾ ਮੇਲ/ਸ਼ਵਿੰਦਰ ਕੌਰ

ਰੂੰ ਨਾਲ ਭਰੀ, ਘੁੱਗੀਆਂ ਦੇ ਛਾਪੇ ਵਾਲੀ ਖੱਦਰ ਦੀ ਰਜ਼ਾਈ ਸਾਂਭਦਿਆਂ ਧੀ ਬੋਲੀ ਸੀ, “ਮੰਮੀ, ਆਹ ਖੱਦਰ ਦੀ ਪੁਰਾਣੇ ਵੇਲੇ ਦੀ ਰਜ਼ਾਈ ਐਵੇਂ ਕੱਢ ਲੈਂਦੇ ਐਂ। ਕਿੰਨੀ ਭਾਰੀ ਐ, ਇਨ੍ਹਾਂ

ਪੰਖੇਰੂਆਂ ਦੀ ਪਰਵਾਜ਼/ਜਗਜੀਤ ਸਿੰਘ ਲੋਹਟਬੱਦੀ

ਸਾਲ ਦਾ ਅਖ਼ੀਰਲਾ ਦਿਨ ਸੀ। ਵੱਡੇ ਦਿਨਾਂ ਦੀਆਂ ਛੁੱਟੀਆਂ ਕੱਟਣ ਪਿੱਛੋਂ ਵਾਪਸ ਪੰਜਾਬੀ ਯੂਨੀਵਰਸਿਟੀ ਹੋਸਟਲ ਵਿੱਚ ਪਹੁੰਚ ਗਏ। ਅਗਲੇ ਦਿਨ ਸ਼ੈਕਸਪੀਅਰ ਦੇ ‘ਕਿੰਗ ਲੀਅਰ’ ਨਾਲ ਵਾਹ ਪੈਣਾ ਸੀ। ਫੀਸਾਂ ਭਰਨ

ਸਭ ਤੋਂ ਮਗਰੋਂ/ਡਾ. ਇਕਬਾਲ ਸਿੰਘ ਸਕਰੌਦੀ

ਲਗਭਗ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਭਵਾਨੀਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਨੌਵੀਂ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਸਵੇਰੇ ਸਕੂਲ ਗਏ ਨੂੰ ਮੈਨੂੰ ਪਤਾ ਲੱਗਾ ਕਿ ਉਸ ਦਿਨ

ਏਹੁ ਹਮਾਰਾ ਜੀਵਣਾ/ਅਮੋਲਕ ਸਿੰਘ

ਰਾਜ ਵਿਆਹੀ ਸਾਡੇ ਪਿੰਡ ਆਈ। ਰਾਜ ਦੇ ਹੱਥਾਂ ’ਤੇ ਕਦੋਂ ਮਹਿੰਦੀ ਲੱਗੀ, ਕਦੋਂ ਲੱਥ ਵੀ ਗਈ, ਪੱਕ ਨਾਲ ਕਿਸੇ ਨੂੰ ਵੀ ਨਹੀਂ ਪਤਾ। ਪਿੰਡ ਵਾਲਿਆਂ ਨੇ ਤਾਂ ਗੋਹਾ-ਕੂੜਾ ਕਰਦੀ ਰਾਜ

ਕਤਲ ਤੋਂ ਬਾਅਦ ਜ਼ਿੰਦਾ ਹੋ ਗਈ ਔਰਤ/ਬਲਰਾਜ ਸਿੰਘ ਸਿੱਧੂ

ਕੁਝ ਸਾਲ ਪਹਿਲਾਂ ਮੈਂ ਉਸ ਸਬ-ਡਵੀਜ਼ਨ ਵਿੱਚ ਬਤੌਰ ਐੱਸ.ਪੀ. ਤਾਇਨਾਤ ਸੀ ਜਿਸ ਅਧੀਨ ਤਤਕਾਲੀ ਮੁੱਖ ਮੰਤਰੀ ਦਾ ਚੋਣ ਹਲਕਾ ਅਤੇ ਜੱਦੀ ਪਿੰਡ ਆਉਂਦਾ ਸੀ। ਮੁੱਖ ਮੰਤਰੀ ਵੱਲੋਂ ਮਹੀਨੇ ਵਿੱਚੋਂ 20