Skip to content
May 17, 2025 3:38 am
ਸਾਡੇ ਬਾਰੇ
ਸੰਪਰਕ
Menu
ਸਾਡੇ ਬਾਰੇ
ਸੰਪਰਕ
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
Menu
ਮੁੱਖ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਅਪਰਾਧ
ਲੇਖ
ਸਿਆਸਤ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਵਿਅੰਗ
ਖਾਣਾ ਖਜ਼ਾਨਾ
ਫਿਲਮੀ ਜਗਤ
ਸਾਹਿਤ ਮੰਚ
ਸੰਪਾਦਕੀ
ਸਾਹਿਤਕ ਲੇਖ
ਕਥਾ-ਕਹਾਣੀਆਂ
ਕਾਵਿ ਜਗਤ
ਪੁਸਤਕ ਅਲੋਚਨਾ
ਵਾਤਾਵਰਨ
ਕਾਰੋਬਾਰ
ਖੇਡ-ਸੰਸਾਰ
ਕ੍ਰਿਕਟ
ਤਾਜ਼ਾ ਖ਼ਬਰਾਂ
ਬੱਸ ਅੱਡਾ ਬਚਾਉਣ ਲਈ ਬੱਸਾਂ ਵਿੱਚ ਵੰਡੀ ਗਈ ਪ੍ਰਚਾਰ ਸਮੱਗਰੀ
ਸਾਬਕਾ ਅਮਰੀਕੀ ਅਧਿਕਾਰੀ ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ‘ਤੇ IMF ਨੂੰ ਘੇਰਿਆ
ਦੇਸ਼ ਵਿੱਚ ਇਸ ਕੰਪਨੀ ਨੇ ਦੀ ਇਲੈਕਟ੍ਰਿਕ ਸਕੂਟਰ ਦੇ ਦੀਵਾਨੇ ਹੋਏ ਲੋਕ, Ola ਅਤੇ Bajaj ਨੂੰ ਵੀ ਛੱਡਿਆ ਪਿੱਛੇ
Truecaller ਨੇ ਪੇਸ਼ ਕੀਤਾ AI ਫੀਚਰ ਕੀਤਾ ਲਾਂਚ, ਹੁਣ ਸਪੈਮ ਮੈਸੇਜਾਂ ਤੋਂ ਮਿਲੇਗਾ ਛੁਟਕਾਰਾ
ਪੰਜਾਬ ਵਿੱਚ ਕਣਕ ਦੀ ਖਰੀਦ ਹੋਈ ਪੂਰੀ, ਕਿਸਾਨਾਂ ਦੇ ਖਾਤਿਆਂ ‘ਚ ਸਿੱਧੇ ਟਰਾਂਸਫਰ ਕੀਤੇ 28,500 ਕਰੋੜ ਰੁਪਏ
ਅਮਰੀਕਾ ਵੱਲੋਂ ਗੈਰ-ਨਾਗਰਿਕਾਂ ਵਲੋਂ ਭੇਜੇ ਜਾਣ ਵਾਲੇ ਪੈਸੇ ‘ਤੇ ਟੈਕਸ ਲਗਾਉਣ ਦੀ ਤਿਆਰੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਐਲਾਨਿਆ
ਬੱਸ ਅੱਡਾ ਬਚਾਉਣ ਲਈ ਬੱਸਾਂ ਵਿੱਚ ਵੰਡੀ ਗਈ ਪ੍ਰਚਾਰ ਸਮੱਗਰੀ
ਸਿਆਸਤ
,
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
May 16, 2025
ਬਠਿੰਡਾ, 16 ਮਈ – ਪਿਛਲੇ ਕਈ ਦਿਨਾਂ ਤੋਂ ਬੱਸ ਅੱਡੇ ਨੂੰ ਮੌਜੂਦਾ ਥਾਂ ‘ਤੇ ਰੱਖਣ ਲਈ ਚੱਲ ਰਹੇ ਪੱਕੇ ਮੋਰਚੇ ਦੀ ਲੜਾਈ ਨੇ ਹੁਣ ਇੱਕ ਨਵਾਂ ਰੂਪ ਧਾਰ ਲਿਆ ਹੈ। ਬੱਸ ਅੱਡਾ ਬਚਾਓ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਦੱਸਿਆ ਕਿ ਬੱਸ ਅੱਡੇ ਲਈ ਲੜ ਰਹੇ ਲੋਕਾਂ ਵੱਲੋਂ ਅੰਬੇਡਕਰ ਪਾਰਕ ਵਿੱਚ ਚਲਾਇਆ ਜਾ ਰਿਹਾ ਪੱਕਾ ਮੋਰਚਾ ਨੂੰ ਹੁਣ ਸਹਿਯੋਗ ਦਫ਼ਤਰ ‘ਚ ਬਦਲ ਕੇ ਸੜਕਾਂ ‘ਤੇ ਉਤਰਨ ਦੀ ਰਣਨੀਤੀ ਬਣਾਈ ਗਈ ਹੈ।
ਇਸ ਦੇ ਤਹਿਤ ਮੰਗਲਵਾਰ ਨੂੰ ਵਿਸ਼ਾਲ ਮਸ਼ਾਲ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਤੇ ਸ਼ੁੱਕਰਵਾਰ ਨੂੰ ਵੱਡੀ ਗਿਣਤੀ ‘ਚ ਕਾਰਕੁਨਾਂ ਨੇ ਬੱਸ ਅੱਡੇ ਦੀਆਂ ਬੱਸਾਂ ਵਿੱਚ ਜਾ-ਜਾ ਕੇ ਬੱਸ ਅੱਡਾ ਬਚਾਉਣ ਦੀ ਅਪੀਲ ਕਰਦਿਆਂ ਬੱਸ ਅੱਡਾ ਬਦਲਣ ਦੇ ਨੁਕਸਾਨਾਂ ਬਾਰੇ ਜਾਣਕਾਰੀ ਵਾਲੀ ਪ੍ਰਚਾਰ ਸਮੱਗਰੀ ਲੋਕਾਂ ਤੱਕ ਪਹੁੰਚਾਈ।* ਲੋਕ ਵੀ ਸੰਘਰਸ਼ ਕਮੇਟੀ ਦੇ ਸੁਰ ਵਿੱਚ ਸੁਰ ਮਿਲਾਉਂਦੇ ਨਜ਼ਰ ਆਏ।
ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਬਣਾਈ ਕਮੇਟੀ ਜਦੋਂ ਵੀ ਲੋਕਾਂ ਨੂੰ ਬੁਲਾਏਗੀ ਜਾਂ ਜਨਤਾ ਦੀ ਆਵਾਜ਼ ਸੁਣਨ ਲਈ ਕੋਈ ਯੋਜਨਾ ਬਣਾਏਗੀ, ਤਾਂ ਲੋਕ ਬੱਸ ਅੱਡੇ ਦੀ ਮੌਜੂਦਾ ਥਾਂ ਲਈ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ ਤਾਂ ਜੋ ਆਮ ਲੋਕ ਦੂਰ ਦੇ ਬੱਸ ਅੱਡੇ ਕਰਕੇ ਪੈਣ ਵਾਲੀਆਂ ਮੁਸ਼ਕਲਾਂ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਿੰਡਾਂ ‘ਚ ਜਾ ਕੇ ਬਠਿੰਡਾ *ਵਿਧਾਇਕ ਵੱਲੋਂ ਬੱਸ ਅੱਡਾ ਬਦਲਣ ਦੀ ਧੱਕੇਸ਼ਾਹੀ ਦੀ ਪੋਲ ਖੋਲੀ ਜਾਵੇਗੀ ਅਤੇ* ਪੰਚਾਇਤਾਂ ਨੂੰ ਵੀ ਆਪਣਾ ਪੱਖ ਰੱਖਣ ਦੀ ਅਪੀਲ ਕੀਤੀ ਜਾਵੇਗੀ।
ਕੌਂਸਲਰ ਸੰਦੀਪ ਬਾਬੀ ਅਤੇ ਕੰਵਲਜੀਤ ਭੰਗੂ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਦੀ ਆਵਾਜ਼ ਸੁਣ ਕੇ ਫੈਸਲਾ ਬਦਲਣਾ ਚਾਹੀਦਾ ਹੈ ਨਹੀਂ ਤਾਂ ਵਿਰੋਧ ਹੋਰ ਤੇਜ਼ ਹੋਵੇਗਾ। ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ *ਹੁਣ ਹਰ ਰੋਜ਼ ਨਵੀਆਂ ਗਤੀਵਿਧੀਆਂ ਰਾਹੀਂ ਜਨ ਜਾਗਰਣ ਮੁਹਿੰਮ ਚਲਾਈ ਜਾਵੇਗੀ।* ਇਸ ਮੌਕੇ ਤੇ ਅਰਸ਼ਵੀਰ ਸਿਧੂ, ਡੇਜੀ ਮੋਹਨ, ਦੇਵੀ ਦਯਾਲ, ਹਨੀ ਸੰਧੂ ਵੀ ਹਾਜ਼ਰ ਸਨ।
ਸਾਂਝਾ ਕਰੋ
ਬੱਸ ਅੱਡਾ ਬਚਾਉਣ ਲਈ ਬੱਸਾਂ ਵਿੱਚ ਵੰਡੀ ਗਈ ਪ੍ਰਚਾਰ ਸਮੱਗਰੀ
ਸਾਬਕਾ ਅਮਰੀਕੀ ਅਧਿਕਾਰੀ ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ‘ਤੇ IMF ਨੂੰ ਘੇਰਿਆ
ਦੇਸ਼ ਵਿੱਚ ਇਸ ਕੰਪਨੀ ਨੇ ਦੀ ਇਲੈਕਟ੍ਰਿਕ ਸਕੂਟਰ ਦੇ ਦੀਵਾਨੇ ਹੋਏ ਲੋਕ, Ola ਅਤੇ Bajaj ਨੂੰ ਵੀ ਛੱਡਿਆ ਪਿੱਛੇ
Truecaller ਨੇ ਪੇਸ਼ ਕੀਤਾ AI ਫੀਚਰ ਕੀਤਾ ਲਾਂਚ, ਹੁਣ ਸਪੈਮ ਮੈਸੇਜਾਂ ਤੋਂ ਮਿਲੇਗਾ ਛੁਟਕਾਰਾ
ਪੰਜਾਬ ਵਿੱਚ ਕਣਕ ਦੀ ਖਰੀਦ ਹੋਈ ਪੂਰੀ, ਕਿਸਾਨਾਂ ਦੇ ਖਾਤਿਆਂ ‘ਚ ਸਿੱਧੇ ਟਰਾਂਸਫਰ ਕੀਤੇ 28,500 ਕਰੋੜ ਰੁਪਏ
ਅਮਰੀਕਾ ਵੱਲੋਂ ਗੈਰ-ਨਾਗਰਿਕਾਂ ਵਲੋਂ ਭੇਜੇ ਜਾਣ ਵਾਲੇ ਪੈਸੇ ‘ਤੇ ਟੈਕਸ ਲਗਾਉਣ ਦੀ ਤਿਆਰੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਐਲਾਨਿਆ
ਦੇਸ਼ ਲਈ ਸ਼ਹੀਦ ਹੋਇਆ ਪੰਜਾਬ ਦਾ ਅਗਨੀਵੀਰ, 2 ਸਾਲ ਪਹਿਲਾਂ ਹੋਇਆ ਸੀ ਫੌਜ ‘ਚ ਭਰਤੀ
ਪੰਜਾਬ ‘ਚ ਅੱਜ ਤੋਂ ਸ਼ੁਰੂ ਹੋਵੇਗੀ ਨਸ਼ਾ ਮੁਕਤੀ ਯਾਤਰਾ
ਪੜ੍ਹੋ
ਬੱਸ ਅੱਡਾ ਬਚਾਉਣ ਲਈ ਬੱਸਾਂ ਵਿੱਚ ਵੰਡੀ
May 16, 2025
ਸਿਆਸਤ
,
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਬਠਿੰਡਾ, 16 ਮਈ – ਪਿਛਲੇ ਕਈ ਦਿਨਾਂ ਤੋਂ ਬੱਸ ਅੱਡੇ...
ਸਾਬਕਾ ਅਮਰੀਕੀ ਅਧਿਕਾਰੀ ਨੇ ਪਾਕਿਸਤਾਨ ਨੂੰ ਕਰਜ਼ਾ
May 16, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਦੇਸ਼ ਵਿੱਚ ਇਸ ਕੰਪਨੀ ਨੇ ਦੀ ਇਲੈਕਟ੍ਰਿਕ
May 16, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਗਿਆਨ ਅਤੇ ਤਕਨਾਲੋਜੀ
,
ਵਿਦੇਸ਼
Truecaller ਨੇ ਪੇਸ਼ ਕੀਤਾ AI ਫੀਚਰ ਕੀਤਾ
May 16, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਗਿਆਨ ਅਤੇ ਤਕਨਾਲੋਜੀ
,
ਵਿਦੇਸ਼
ਪੰਜਾਬ ਵਿੱਚ ਕਣਕ ਦੀ ਖਰੀਦ ਹੋਈ ਪੂਰੀ,
May 16, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
ਅਮਰੀਕਾ ਵੱਲੋਂ ਗੈਰ-ਨਾਗਰਿਕਾਂ ਵਲੋਂ ਭੇਜੇ ਜਾਣ ਵਾਲੇ
May 16, 2025
ਖ਼ਬਰਾਂ
,
ਦੇਸ਼
,
ਮੁੱਖ ਖ਼ਬਰਾਂ
,
ਵਿਦੇਸ਼
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ
May 16, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਦੇਸ਼ ਲਈ ਸ਼ਹੀਦ ਹੋਇਆ ਪੰਜਾਬ ਦਾ ਅਗਨੀਵੀਰ,
May 16, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼
ਪੰਜਾਬ ‘ਚ ਅੱਜ ਤੋਂ ਸ਼ੁਰੂ ਹੋਵੇਗੀ ਨਸ਼ਾ
May 16, 2025
ਖ਼ਬਰਾਂ
,
ਦੇਸ਼
,
ਪੰਜਾਬ
,
ਮੁੱਖ ਖ਼ਬਰਾਂ
,
ਵਿਦੇਸ਼