ਕਵਿਤਾ/ ਨਜ਼ਮ/ ਗੁਰਮੀਤ ਸਿੰਘ ਪਲਾਹੀ

ਐ ਕਵੀ! ਤੂੰ ਨਜ਼ਮ ਲਿਖ ਉਹਦੀ, ਜੋ ਸੜਕ ‘ਤੇ ਪਿਆ, ਰੋ ਰਿਹਾ ਹੈ, ਕੁਰਲਾ ਰਿਹਾ ਹੈ, ਮਾਂ ਨੂੰ ਯਾਦ ਕਰ ਰਿਹਾ ਹੈ, ਐ ਕਵੀ! ਤੂੰ ਨਜ਼ਮ ਲਿਖ। ——————0—————— ਐ ਕਵੀ!

ਕਵਿਤਾ/ ਫ਼ਾਸਲਾ/ ਗੁਰਮੀਤ ਸਿੰਘ ਪਲਾਹੀ

  ਇੱਕ ਮਿੱਕ ਹੋਏ ਮੈਂ ਕਿਹਾ ਸੀ, ਤੂੰ ਤੇ ਮੈਂ ਇੱਕ ਹਾਂ। ਜਵਾਬ ਤੇਰਾ ਸੀ, ਤੂੰ, ਤੂੰ ਹੈਂ, ਮੈਂ, ਮੈਂ ਹਾਂ, ਇੱਕ ਕਿਵੇਂ ਹੋ ਸਕਦੇ ਹਾਂ? ਮੈਂ ਜਜ਼ਬਾਤ ‘ਚੋਂ ਨਿਕਲਿਆ

ਕਵਿਤਾ/ ਐ ਪੰਜਾਬ ਕੁਝ ਤਾਂ ਬੋਲ!/ ਗੁਰਮੀਤ ਸਿੰਘ ਪਲਾਹੀ

ਪੰਜਾਬ ਬੋਲ ਕੁਝ ਤਾਂ ਬੋਲ, ਦਿਲ ਦੀ ਘੁੰਡੀ ਖੋਹਲ, ਐ ਪੰਜਾਬ ਕੁਝ ਤਾਂ ਬੋਲ! *******************   ਤੈਨੂੰ ਵੱਢਿਆ, ਤੈਨੂੰ ਟੁੱਕਿਆ, ਤੈਨੂੰ ਪਿੰਜਿਆ, ਤੈਨੂੰ ਮਰੋੜਿਆ, ਤੈਨੂੰ ਦਰੜਿਆ, ਤਦੇ ਹੈ ਤੇਰਾ ਮੁੱਖ

ਪੁਸਤਕ ਜਾਣਕਾਰੀ/ਗੁਰਮੀਤ ਸਿੰਘ ਪਲਾਹੀ/ ਵਾਘਿਉਂ ਪਾਰ ਪਾਕਿਸਤਾਨ ‘ਚ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਦਾ ਖ਼ੂਬਸੂਰਤ ਸੰਗ੍ਰਹਿ “ਗ਼ਜ਼ਲ ਗੁਲਜ਼ਾਰ ਵਾਘਿਉਂ ਪਾਰ”

ਪੁਸਤਕ “ਗ਼ਜ਼ਲ ਗੁਲਜ਼ਾਰ ਵਾਘਿਉਂ ਪਾਰ” ਵਿੱਚ ਪਾਕਿਸਤਾਨ ਦੇ 101  ਪਾਕਿਸਤਾਨੀ ਸ਼ਾਇਰਾਂ ਦੀਆਂ ਗ਼ਜ਼ਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਗੁਰਭਜਨ ਗਿੱਲ ਦੇ ਸ਼ਬਦਾਂ ‘ਚ “ਪਾਕਿਸਤਾਨ ‘ਚ ਪਿਛਲੇ 100 ਸਾਲ ਦੇ ਚੋਣਵੇਂ

ਪੁਸਤਕ ਜਾਣਕਾਰੀ/ ਗੁਰਮੀਤ ਸਿੰਘ ਪਲਾਹੀ/ਕੰਵਰ ਇਮਤਿਆਜ਼ ਦੀ ਪੁਸਤਕ “ਬੋਲ ਸੂਰਜਾ ਬੋਲ”

ਕੰਵਰ ਇਮਤਿਆਜ਼ ਦੀਆਂ 76 ਕਵਿਤਾਵਾਂ ਅਤੇ 21 ਸਾਹਿੱਤਕ ਮੁਲਾਕਾਤਾਂ ਸੰਪਾਦਕ ਸ਼ਾਹਿਬਾਜ਼ ਖ਼ਾਨ ਅਤੇ ਮੁਨੱਜ਼ਾ ਇਰਸ਼ਾਦ ਨੇ “ਬੋਲ ਸੂਰਜਾ ਬੋਲ” ਵਿੱਚ ਦਰਜ਼ ਕੀਤੀਆਂ ਹਨ, ਜੋ ਸਿਰਜਣਾ ਕੇਂਦਰ (ਰਜਿ:) ਕਪੂਰਥਲਾ ਨੇ ਪ੍ਰਕਾਸ਼ਤ

ਕਵਿਤਾ/ ਮੇਰੇ ਨਾਲ ਤੁਰ/ ਗੁਰਮੀਤ ਸਿੰਘ ਪਲਾਹੀ

ਮੇਰੇ ਨਾਲ ਤੁਰ, ਫੜ ਉਂਗਲੀ ਮੇਰੀ, ਮੇਰੇ ਨਾਲ ਤੁਰ। ****************** ਉਦਾਸ ਨਹੀਂ ਹੋਈਦਾ, ਅੱਖੀਆਂ ਨਹੀਂ ਭਰੀਦੀਆਂ, ਐਂਵੇ ਨਹੀਂ ਰੋਈਦਾ। ਚੁੱਪ ਨਹੀਂਓ ਵੱਟੀ ਦੀ, ਧੁੱਪ ਛਾਂ ਹੁੰਦੀ ਰਹਿੰਦੀ, ਝੱਲੀਏ ਨੀ ਜ਼ਿੰਦੇ,

ਕਵਿਤਾ/ ਚਿੜੀ ਵਿਚਾਰੀ ਕੀ ਕਰੇ?/ ਗੁਰਮੀਤ ਸਿੰਘ ਪਲਾਹੀ

ਚਿੜੀ ਵਿਚਾਰੀ ਕੀ ਕਰੇ, ਕਿਹੜੇ ਖੂਹ ‘ਚ ਡੁੱਬ ਮਰੇ? ਹਨੇਰੀਆਂ ਨੁੱਕਰਾਂ ‘ਚ ਬਹਿ, ਅੱਖੀਆਂ ਤੋਂ ਮੱਖੀਆਂ, ਝੱਲਦੀ, ਬੁੱਢ ਵਰੇਸੇ, ਬੋਲਣ ਦੀ ਥਾਂ ਚੁੱਪ ਧਾਰੀ, ਪੀਣ ਦੀ ਥਾਂ ਪਿਆਸੀ ਮਰਦੀ ਚਿੜੀ,

ਕਵਿਤਾ/ ਮੈਂ ਕਹਿੰਨੀ ਆਂ/ ਗੁਰਮੀਤ ਸਿੰਘ ਪਲਾਹੀ

ਮੈਂ ਕਹਿੰਨੀ ਆਂ, ਮੇਰੇ ਨਿੱਕੇ-ਨਿੱਕੇ ਸੁਫ਼ਨੇ, ਨਾ ਭੰਨਿਓ, ਨਾ ਤੋੜਿਓ। ਮੈਂ ਤਾਂ ਨਿੱਕੀ ਜਿਹੀ ਜਿੰਦ, ਡਰ ਡਰ ਸਾਹ ਲੈਂਦੀ ਆਂ, ਡਰਦੀ ਹਾਂ, ਤ੍ਰਿਹਦੀ ਆਂ, ਕੁਝ ਮੂੰਹੋਂ ਨਾ ਕਹਿੰਦੀ ਆਂ। ****************

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ’/ਉਜਾਗਰ ਸਿੰਘ 

ਪੰਜਾਬੀ ਕਵਿਤਾ ਵਿੱਚ ਮੁਹੱਬਤ ਅਤੇ ਬਿਰਹਾ ਹਮੇਸ਼ਾ ਹੀ ਭਾਰੂ ਰਹੇ ਹਨ। ਬਹੁਤੇ ਕਵੀ ਅਤੇ ਕਵਿਤਰੀਆਂ ਆਪਣਾ ਸਾਹਿਤਕ ਸਫਰ ਇਨ੍ਹਾਂ ਦੋਹਾਂ ਵਿਸ਼ਿਆਂ ‘ਤੇ ਕਵਿਤਾਵਾਂ ਲਿਖਕੇ ਸ਼ੁਰੂ ਕਰਦੇ ਹਨ। ਸ਼ਿਵ ਕੁਮਾਰ ਬਟਾਲਵੀ