ਸੱਚ ਦੇ ਵਣਜਾਰੇ/ਮਨਦੀਪ ਗਿੱਲ ਧੜਾਕ 

ਯਾਰੋ ਅਸੀਂ ਸੱਚ ਦੇ ਵਣਜਾਰੇ ਹਾਂ, ਚੰਨ ਵਰਗੇ ਨਾ ਸੀ ਪਰ ਤਾਰੇ ਹਾਂ। ਕਿਸਮਤ ਤੇ ਵੀ ਸਾਨੂੰ ਮਾਣ ਨਹੀਂ , ਜੋ ਵੀ ਬਣੇ ਹਾਂ ਕਿਰਤ ਦੇ ਸਹਾਰੇ ਹਾਂ। ਡਾਢੇ ਤੋਂ

ਹਉਮੈ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਹਉਮੈਂ ਹਿਰਦਾ ਸਾੜ ਦਿੰਦੀ ਹੈ, ਤਹੱਮਲ ਖੁੱਡੇ ਤਾੜ ਦਿੰਦੀ ਹੈ। ਮੋਢਿਆਂ ਉੱਤੋਂ ਥੁੱਕਾਂ ਥੁੱਕਦੀ, ਧੌਣ ਵਿਚ ਕਿੱਲਾ ਵਾੜ ਦਿੰਦੀ ਹੈ। ਨੱਕ ਚੋਂ ਠੂਹੇਂ ਕੇਰਨ ਲਗਦੀ, ਭ੍ਰਿਸ਼ਟ ਮਲੀਨ ਹਵਾੜ੍ਹ ਦਿੰਦੀ ਹੈ।

ਕਵੀਤਾ/ਯਸ਼ ਪਾਲ

ਅ,ਅਨਾਰ ਲਿਖਿਆ ਉਹ ਬੋਲ਼ੇ ਵਾਹ! ਕਿੰਨਾ ਸੁੰਦਰ ਹੈ ਅ,ਅੰਬ ਲਿਖਿਆ ਉਹ ਲੱਗੇ ਅੰਬ ਦੇ ਸੋਹਲੇ ਗਾਉਣ ਜਦ ਅ,ਅਧਿਕਾਰ ਲਿਖਿਆ ਉਹ ਭੜਕ ਉੱਠੇ ਮੂਲ ਲੇਖਿਕਾ: ਆਦਿਵਾਸੀ ਕਵਿੱਤਰੀ: ਜਸੰਤਾ ਕੇਰਕੇੱਟਾ ਹਿੰਦੀ ਤੋਂ

ਕਵਿਤਾ/ਵੋਟਾਂ ਆਈਆਂ/ਅਨਮੋਲ

ਆਈਆਂ ਵੀ ਹੁਣ ਵੋਟਾਂ ਆਈਆਂ ਦੇਖੋ ਜੀ ਤਮਾਸ਼ਾ ਵੋਟਾਂ ਆਈਆਂ ਪੰਜ ਸਾਲਾਂ ‘ਚ ਸਾਡਾ ਚੇਤਾ ਨਾ ਆਵੇ ਹੁਣ ਹਾਲ ਦੇ ਪੱਜ ਨੂੰ ਵੋਟ ਨੂੰ ਆਵੇ ਬੇਕਦਰਾਂ ਦੇ ਕਿਰਦਾਰ ਹਨ ਲੁਚੇ

ਕਵਿਤਾ/ਸੁੰਨੇ ਪੈ ਗਏ/ਅਨਮੋਲ

ਕਾਹਦੇ ਗਏ ਪਿੰਡੋਂ ਵਲੈਤ, ਬਣ ਵਸਨੀਕ ਉਥੇ ਦੇ ਰਹਿ ਗਏ ਵਿਰਸੇ ਵਿਚ ਮਿਲੇ ਮਹਿਲ ਮੁਨਾਰੇ, ਦੇਖੋ ਸਾਰੇ ਸੁੰਨੇ ਪੈ ਗਏ । ਤੇਰਾ ਬਚਪਨ ਹੈ ਇਸ ਘਰ ਦੇ ਅੰਦਰ ਮੁੜ ਆ

ਕਵਿਤਾ/ਕੈਪਟਨ ਦਵਿੰਦਰ ਸਿੰਘ ਜੱਸਲ

ਬਿਰਧ ਆਸ਼ਰਮ ਬੁੱਢੀ ਮਾਂ ਨੇ, ਪੁੱਤਰ ਮਿਲਣ ਬੁਲਾਇਆ, ਪੁੱਤਰਾਂ ਏਥੇ ਏ ਸੀ ਲਾ ਦੇ, ਗਰਮੀ ਬਹੁਤ ਸਤਾਇਆ ਪਾਣੀ ਪੀਣ ਲਈ ਠੰਡਾ ਹੋਵੇ, ਕੂਲਰ ਵੀ ਮੰਗਵਾਇਆ, ਬਿਨਾਂ T V ਦੇ ਹਰ

ਮੇਰੀ ਕਵਿਤਾ/ਸੁਖਦੇਵ ਫਗਵਾੜਾ

ਜਿਸ ਟਾਹਣੀ ਨਾਲੋ ਫੁੱਲ ਟੁੱਟਦਾ ਏ ਟਾਹਣੀਉਸ ਵਿੱਚੋ ਪਾਣੀ ਰਹਿੰਦਾ ਰਿਸਦਾ ਏ *ਬਾਗ ‘ਚ ਬੇਸ਼ਕ ਲੱਖਾਂ ਫੁੱਲ ਖਿੜੇ ਹੋਏ ਨੇ ਪਰ ਮੈਂਨੂੰ ਮੇਰਾ ਗੁਲਾਬ ਨਾ ਕਿਧਰੇ ਦਿੱਸਦਾ ਏ *ਕੌਲ ਕਰਾਰਾਂ

ਜਿੱਥੇ ਕੁਸ਼ ਨਹੀਂ ਪਹੁੰਚਦਾ/ਯਸ਼ ਪਾਲ ਵਰਗ ਚੇਤਨਾ

ਜਿੱਥੇ ਕੁਸ਼ ਨਹੀਂ ਪਹੁੰਚਦਾ …………………………. ਪਹਾੜ ‘ਤੇ ਲੋਕ ਪੀਂਦੇ ਨੇ ਪਹਾੜ ਦਾ ਪਾਣੀ ਉੱਥੋਂ ਤੱਕ ਨਹੀਂ ਪਹੁੰਚਦਾ ਸਰਕਾਰ ਦਾ ਪਾਣੀ ਮਾਤ ਭਾਸ਼ਾ ਵਾਲਾ ਕੋਈ ਸਕੂਲ ਨਹੀਂ ਪਹੁੰਚਦਾ ਹਸਪਤਾਲ ‘ਚ ਕੋਈ

ਕਾਵਿ-ਧਾਰਾ ਦਾ ਮਜ਼ਾਕੀਆ ਰੰਗ ਸਿੱਠਣੀਆਂ

ਸਿੱਠਣੀਆਂ ਸਾਡੇ ਸੱਭਿਆਚਾਰ ਦੀ ਕਾਵਿ-ਧਾਰਾ ਦੀ ਇੱਕ ਮਹੱਤਵਪੂਰਨ ਵਿਧਾ ਹੈ। ‘ਸਿੱਠਣੀ’ ਸ਼ਬਦ ‘ਸਿੱਠ’ ਤੋਂ ਬਣਿਆ ਹੈ ਜਿਸਦਾ ਭਾਵ ਹੈ ਮਜ਼ਾਕ, ਵਿਅੰਗ, ਕਟਾਖਸ਼ ਜਾਂ ਮਖੌਲ। ਸਿੱਠਣੀਆਂ ਵਿਆਹ ਦੇ ਸਮੇਂ ਕੁੜੀ ਵਾਲੇ