ਅ,ਅਨਾਰ ਲਿਖਿਆ ਉਹ ਬੋਲ਼ੇ ਵਾਹ! ਕਿੰਨਾ ਸੁੰਦਰ ਹੈ
ਅ,ਅੰਬ ਲਿਖਿਆ ਉਹ ਲੱਗੇ ਅੰਬ ਦੇ ਸੋਹਲੇ ਗਾਉਣ
ਜਦ ਅ,ਅਧਿਕਾਰ ਲਿਖਿਆ ਉਹ ਭੜਕ ਉੱਠੇ
ਮੂਲ ਲੇਖਿਕਾ: ਆਦਿਵਾਸੀ ਕਵਿੱਤਰੀ: ਜਸੰਤਾ ਕੇਰਕੇੱਟਾ
ਹਿੰਦੀ ਤੋਂ ਪੰਜਾਬੀ ਰੂਪ: ਯਸ਼ ਪਾਲ ਵਰਗ ਚੇਤਨਾ (98145 35005)