ਗ਼ਜ਼ਲ (ਉਸਤਾਦ ਸ਼ਾਇਰ ਸ੍ਰੀ ਮਹਿੰਗਾ ਸਿੰਘ ਹੋਸ਼ ਜੀ ਦੇ ਨਾਂ) / ਮਹਿੰਦਰ ਸਿੰਘ ਮਾਨ

ਜਿਸ ਦਾ ਸਭ ਕੁਝ ਹੋ ਗਿਆ ਬਰਬਾਦ ਹੈ, ਇੱਥੇ ਉਸ ਦੀ ਸੁਣਨੀ ਕਿਸ ਫਰਿਆਦ ਹੈ। ਰੁਕ ਜਾ ਕੁਝ ਚਿਰ ਹੋਰ ਤੂੰ ਕਾਹਲੇ ਦਿਲਾ, ਅੱਗੇ ਹੁਣ ਕੀ ਕਰਨਾ, ਮੈਨੂੰ ਯਾਦ ਹੈ।

ਮਿੰਨੀ ਕਹਾਣੀ / ਜੋੜੀ ਨੀ ਬਣੀ / ਮਹਿੰਦਰ ਸਿੰਘ ਮਾਨ

ਅਨੰਦ ਕਾਰਜ ਹੋਣ ਪਿੱਛੋਂ ਭੁਪਿੰਦਰ ਦੀ ਗੁਆਂਢਣ ਜੀਤੋ ਆਖਣ ਲੱਗੀ,”ਹੋਰ ਤਾਂ ਸਭ ਕੁੱਝ ਠੀਕ ਆ,ਪਰ ਜੋੜੀ ਨੀ ਬਣੀ।” “ਮੇਰੇ ਘਰ ਵਾਲਾ ਸਰਕਾਰੀ ਨੌਕਰੀ ਲੱਗਾ ਹੋਇਐ।ਅੱਸੀ ਹਜ਼ਾਰ ਤੋਂ ਵੱਧ ਉਦ੍ਹੀ ਤਨਖਾਹ

ਮਿੰਨੀ ਕਹਾਣੀਆਂ / ਗੁਰਮੀਤ ਸਿੰਘ ਪਲਾਹੀ

(1). ਵਸੀਅਤ ਨਾਮਾ ਮੈਂ ਲਾਭਾ ਪੁੱਤਰ ਸ਼ੇਰਾ (ਲੱਭੂ ਦਿਆਂ ਦਾ) ਸਕਨਾਂ ਕਾਨਾ ਜੱਟਾਂ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ, ਆਪਣੇ ਹੋਸ਼ ਹਵਾਸ ਕਾਇਮ ਰੱਖਦਾ ਹੋਇਆ ਵਸੀਅਤ ਕਰ ਰਿਹਾ ਹਾਂ ਤਾਂ ਕਿ ਮੇਰੀ

ਇੱਕ ਕਹਾਣੀ/ ਪੰਜ ਮਿੰਨੀ ਕਹਾਣੀਆਂ/ ਗੁਰਮੀਤ ਸਿੰਘ ਪਲਾਹੀ

(1) ਸਮਝੋਤਾ ਪਿੰਡ ‘ਚ ਚੋਣਾਂ ਆ ਗਈਆਂ।ਸਰਪੈਂਚੀ ਲਈ ਪਿੰਡ ਦੇ ਦੋ ਚੌਧਰੀ ਆਤਾ ਸਿਹੁੰ ਤੇ ਮਾਘਾ ਸਿਹੁੰ ਮੈਦਾਨ ‘ਚ ਨਿੱਤਰੇ।ਦੋਵੇਂ ਚੰਗੇ ਸਰਦੇ-ਪੁੱਜਦੇ ਘਰਾਂ ਦੇ ਮਾਲਕ ਸਨ।ਦੋਹਾਂ ਦਾ ਪਿੰਡ ‘ਚ ਪਹਿਲਾਂ

ਮਾਲ ਮਹਿਕਮੇ ਦੀ ਕਹਾਣੀ / ਭਲੇ ਲੋਕ / ਚਰਨਜੀਤ ਸਿੰਘ ਪੰਨੂ

-ਚਰਨਜੀਤ ਸਿੰਘ ਪੰਨੂ ਪਹਿਲੀ ਸਾਮੀ ਨੂੰ ਭੁਗਤਾ ਕੇ ਭਿੰਦਾ ਪਟਵਾਰੀ ਬਹੁਤ ਪ੍ਰਸੰਨ ਹੋਇਆ। ਉਸ ਦੀ ਬੋਹਣੀ ਹੀ ਬਹੁਤ ਸ਼ੁੱਭ ਸ਼ਗਨਾਂ ਵਾਲੀ ਚੰਗੀ ਰਹੀ, ਜਿਸ ਨੇ ਕਿਸੇ ਹੀਲ ਹੁੱਜਤ ਤੋਂ ਬਿਨਾਂ,

ਸ਼ਲਾਘਾਯੋਗ ਉਪਰਾਲਾ ਪ੍ਰਿੰ: ਗੁਰਮੀਤ ਸਿੰਘ ਪਲਾਹੀ ਦੀ ਪੁਸਤਕ- ਪਰਵਾਸੀ ਪੰਜਾਬੀ: ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ / ਚਰਨਜੀਤ ਸਿੰਘ ਗੁਮਟਾਲਾ(ਡਾ.)

ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ (ਕਪੂਰਥਲਾ) ਵੱਲੋਂ ਗੁਰਮੀਤ ਸਿੰਘ ਪਲਾਹੀ ਦੁਆਰਾ ਲਿਖਤ ਪੁਸਤਕ ‘ਪਰਵਾਸੀ ਪੰਜਾਬੀ ਜਿਹਨਾਂ ‘ਤੇ ਮਾਣ ਪੰਜਾਬੀਆਂ ਨੂੰ’ ਪ੍ਰਕਾਸ਼ਿਤ ਕਰਨਾ ਪੰਜਾਬੀ ਸਾਹਿਤ ਵਿੱਚ ਇੱਕ ਨਿਵੇਕਲਾ ਉਪਰਾਲਾ ਹੈ ।

 ਸੰਵੇਦਨਸ਼ੀਲ ਕਵੀ ਮੋਹਨ ਸਿੰਘ ਭੰਮਰਾ /ਗੁਰਮੀਤ ਸਿੰਘ ਪਲਾਹੀ

ਮੋਹਨ ਸਿੰਘ ਭੰਮਰਾ ਸੰਵੇਦਨਸ਼ੀਲ ਕਵੀ ਹੈ। ਉਸ ਵਿੱਚ ਬੇਅੰਤ ਸਿਰਜਣਾਤਮਕ ਊਰਜਾ ਹੈ। ਉਸਨੇ ਆਪਣੇ ਗਿਆਨ ਅਤੇ ਕੌਸ਼ਲ ਰਾਹੀਂ ਪੰਜਾਬੀ ਪਾਠਕਾਂ ਲਈ ਵੰਨ-ਸੁਵੰਨੀਆਂ ਕਵਿਤਾਵਾਂ ਦੀ ਰਚਨਾ ਕੀਤੀ ਹੈ। ਉਸ ਦੀਆਂ ਲਿਖਤਾਂ