ਨਜ਼ਮ/ਪੰਜਾਬ/ ਸੀਤਲ ਰਾਮ ਬੰਗਾ

ਮੈਂ’ਪੰਜਾਬੀ,’ਮਹਿਫਲ ਵਿੱਚ,ਨਗ਼ਮੇ ਨਾਲ ਲੈ ਆਇਆ ਹਾਂ। ਗਿੱਧੇ ਭੰਗੜੇ ਤੀਆਂ ਤ੍ਰਿੰਝਣ,ਖੁਸ਼ਬੂ ਨਾਲ ਲੈ ਆਇਆ ਹਾਂ। ਸੰਤਵਾਣੀ,ਗੁਰ ਸ਼ਬਦ ਅੰਮ੍ਰਿਤ,ਸਿਰ ਤੋਂ ਉੱਪਰ ਚੁੱਕਿਆ ਹੈ, ਗੁਰ ਪੀਰਾਂ ਦੇ ਦਰ ਘਰ ਤੋਂ ਅਸੀਸਾਂ ਨਾਲ ਲੈ

ਨਜ਼ਮ/ਇਨਕਲਾਬ/ਕਮਲੇਸ਼ ਸੰਧੂ

ਕਹਿਣੀ ਤੇ ਕਰਨੀ ਦਾ, ਫ਼ਰਕ ਮਿਟਾਓ! ਕਹਿਣ ਨਾਲ਼ ਕਦੇ, ਇਨਕਲਾਬ ਨਹੀਂ ਆਉਂਦਾ। ਤਿਆਗਣਾ ਪੈਂਦਾ,  ਭੈਅ,ਅਰਾਮ ਤੇ ਆਲਸ। ਬੈਠੇ-ਬਿਠਾਏ ਕਦੇ, ਕ੍ਰਾਂਤੀਆਂ ਦਾ ਸੈਲਾਬ ਨਹੀਂ ਆਉਂਦਾ। ਲਾਸ਼ ਨੂੰ ਮੋਢਾ ਦੇ ਦੇਵੇ ਦੁਨੀਆ,

ਗ਼ਜ਼ਲ/ਜ਼ਫ਼ਰ ਅਵਾਨ/ਧੀ ਜੋ ਹੋਈ

ਗੱਲ ਗੱਲ ਤੇ ਡਰਨਾ ਠੀਕ ਨਹੀਂ,  ਹਰ ਵਾਰੀ ਜਰਨਾ ਠੀਕ ਨਹੀਂ।    ਜੇ ਮਰਿਆ ਨਹੀਂ ਤੇ ਜੀਅ ਝੱਲਿਆ,  ਮਰ-ਮਰ ਕੇ ਮਰਨਾ ਠੀਕ ਨਹੀਂ।   ਤੀਰਾਂ ਨੇ ਸ਼ੋਰ ਮਚਾਇਆ ਏ,  ਜ਼ਖ਼ਮਾਂ

ਗ਼ਜ਼ਲ/ਜ਼ੈਨ ਜੱਟ

ਮੁੜ੍ਹਕੇ ਦੀ ਥਾਂ ਰੱਤਾਂ ਲੱਗੀਆਂ, ਫ਼ੇਰ ਜਾ ਅੰਬਰੀਂ ਗੁੱਡੀਆਂ ਲੱਗੀਆਂ। ਨਾ ਤੇ ਉਹਨੂੰ ਰੱਬ ਨੇ ਪੁੱਛਿਆ, ਨਾ ਹੀ ਸਾਥੋਂ ਤੜ੍ਹੀਆਂ ਲੱਗੀਆਂ। ਮੱਥੇ ਤੇ ਵੱਟ ਪਾ ਕੇ ਬੋਲੀ, ਗੱਲਾਂ ਵੀ ਫਿਰ

ਸੁਰਜੀਤ ਪਾਤਰ

ਨਜ਼ਮ/ਸੁਰਜੀਤ ਪਾਤਰ

ਨਿੱਤ ਸੂਰਜਾਂ ਨੇ ਚੜ੍ਹਨਾ, ਨਿਤ ਸੂਰਜਾਂ ਨੇ ਲਹਿਣਾ। ਪਰਬਤ ਤੋਂ ਸਾਗਰਾਂ ਵੱਲ, ਨਦੀਆਂ ਨੇ ਰੋਜ਼ ਵਹਿਣਾ। ਇੱਕ ਦੂਜੇ ਮਗਰ ਘੁੰਮਣਾ, ਰੁੱਤਾਂ ਤੇ ਮੌਸਮਾਂ ਨੇ। ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ

ਕਵਿਤਾਵਾਂ

ਵੀਰਾ ਤੇਰੇ ਸੋਹਣੇ ਗੁੱਟ ’ਤੇ ਵੀਰਾ ਤੇਰੇ ਸੋਹਣੇ ਗੁੱਟ ’ਤੇ ਆਜਾ ਸੋਹਣਿਆ ਵੇ ਰੱਖੜੀ ਸਜਾਵਾਂ। ਮਾਂ ਜਾਏ ਪਿਆਰੇ ਵੀਰਿਆ ਤੈਨੂੰ ਵੇਖ ਵੇਖ ਫੁੱਲੀ ਨਾ ਸਮਾਵਾਂ। ਨਿੱਘਾ ਪਿਆਰ ਵੀਰ ਭੈਣ ਦਾ

ਗ਼ਜ਼ਲ/ਕਮਲੇਸ਼ ਸੰਧੂ

ਧਰਤੀ ਤੇ ਮਹਿਤਾਬਾਂ ਵਰਗੇ, ਜਿਹੜੇ ਯਾਰ ਕਿਤਾਬਾਂ ਵਰਗੇ।   ਅਸ਼ਕੇ ! ਸਦਕੇ ! ਜੀਵੇ ਸ਼ਾਲਾ! ਪਿਆਰੇ ਲਫ਼ਜ਼ ਖ਼ਿਤਾਬਾਂ ਵਰਗੇ।   ਖਾਰਾਂ ਵਰਗੀ ਹਸਤੀ ਮੇਰੀ, ਲੇਖੀਂ ਸੱਜਣ ਗੁਲਾਬਾਂ ਵਰਗੇ।   ਖ਼ਾਲੀ

ਗ਼ਜ਼ਲ/ਜ਼ੈਨ ਜੱਟ/ ਇੰਞ ਨਾ ਹੋਵੇ

ਜੋ  ਹੱਕ  ਦੀ ਲਲਕਾਰ ਦੇ ਨਾਲ਼ ਖਲੋਤਾ ਏ, ਉਹ ਅਸਲੀ ਕਿਰਦਾਰ ਦੇ ਨਾਲ਼ ਖਲੋਤਾ ਏ। ਕਾਫ਼ਰ ਆਖਣ ਵਾਲ਼ੇ ਕਿਧਰੇ ਦਿਸਦੇ ਨਹੀਂ, ਬੁੱਲਾ  ਪੂਰੇ  ਭਾਰ  ਦੇ  ਨਾਲ਼  ਖਲੋਤਾ  ਏ । ਸਮਝੋ