ਕਵਿਤਾ/ਯੁੱਧ-2/ਯਸ਼ ਪਾਲ

*ਜਿਸਨੂੰ* *ਮੈਂ ਮਾਰੂੰਗਾ ਯੁੱਧ ‘ਚ* *ਨਹੀਂ ਜਾਣਦਾ ਮੈਂ* *ਉਸ ਨੂੰ* *ਨਾ ਉਸਦੇ* *ਮਾਂ-ਪਿਉ ਨੂੰ* *ਨਾ ਉਸਦੀ ਬੀਵੀ* *ਨਾ ਉਸਦੇ ਬੱਚਿਆਂ ਨੂੰ* *ਮੈਨੂੰ ਉਸਦਾ* *ਨਾਂ ਵੀ ਨਹੀਂ ਪਤਾ* *ਮੈਂ* *ਇਹ ਵੀ

ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ ‘ਪੋਹਲੀ ਦੇ ਫੁੱਲ” ਉਪਰ ਵਿਚਾਰ ਗੋਸਟੀ

ਮੋਹਾਲੀ 7 ਮਈ (ਗਿਆਨ ਸਿੰਘ) ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਭਾਸ਼ਾ ਵਿਭਾਗ,ਪੰਜਾਬ ਦੇ ਜ਼ਿਲ੍ਹਾ ਦਫ਼ਤਰ ਮੋਹਾਲੀ ਦੇ ਸਹਿਯੋਗ ਨਾਲ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ ‘ਪੋਹਲ਼ੀ ਦੇ ਫੁੱਲ ‘ ਉਪਰ ਭਾਵਪੂਰਨ ਵਿਚਾਰ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 11 ਮਈ 2025 ਨੂੰ

*ਭਾਗਵਿੰਦਰ ਸਿੰਘ ਦੇਵਗਨ ਦੇ ਕਾਵਿ ਸੰਗ੍ਰਹਿ ‘ਤੇਰੇ ਜਾਣ ਤੋਂ ਬਾਅਦ’ ਦਾ ਹੋਵੇਗਾ ਲੋਕ ਅਰਪਣ ਪਟਿਆਲਾ, 7 ਮਈ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 11 ਮਈ,2025 ਦਿਨ ਐਤਵਾਰ ਨੂੰ ਸਵੇਰੇ

ਗਿਆਨੀ ਜੀ ਨੇ ਪਾਰਟੀਬਾਜੀ ਤੋਂ ਉਪਰ ਉਠਕੇ ਹਰ ਵਿਅਕਤੀ ਦਾ ਕੀਤਾ ਸਤਿਕਾਰ : 5 ਮਈ ਜਨਮ ਦਿਨ ‘ਤੇ ਵਿਸ਼ੇਸ਼

ਸਵ.ਗਿਆਨੀ ਜ਼ੈਲ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਨੂੰ  ਸ੍ਰੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਜੋੜ੍ਹਨ ਲਈ ਬਣਾਇਆ ਗੁਰੂ ਗੋਬਿੰਦ ਸਿੰਘ ਮਾਰਗ ਗਿਆਨੀ ਜ਼ੈਲ ਸਿੰਘ ਨੇ

ਦੋਸਤੀ ਮੁੱਖ ਮੰਤਰੀ ਅਤੇ ਜਾਸੂਸ ਦੀ/ਸੁਰਿੰਦਰ ਸਿੰਘ ਤੇਜ

ਇਹ ਘਟਨਾ 12 ਫਰਵਰੀ 2020 ਦੀ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ਗੁਪਕਰ, ਸ੍ਰੀਨਗਰ ਵਿਚਲੇ ਆਪਣੇ ਨਿਵਾਸ ਵਿੱਚ ਨਜ਼ਰਬੰਦ ਸਨ। ਸੁਰੱਖਿਆ ਬਲਾਂ ਦੀਆਂ ਗੱਡੀਆਂ ਤੇ ਕੁਝ

ਕਵਿਤਾ/ਨਦੀ,ਪਹਾੜ ਤੇ ਬਾਜ਼ਾਰ!/ਯਸ਼ ਪਾਲ

ਪਿੰਡ ‘ਚ ਉਹ ਦਿਨ ਸੀ ਐਤਵਾਰ ਹੱਥ ਫੜਕੇ ਨੰਨ੍ਹੀਂ ਪੀੜ੍ਹੀ ਦਾ ਮੈਂ ਨਿੱਕਲ ਗਈ ਬਾਜ਼ਾਰ! ਦੇਖ ਕੇ ਇੱਕ ਪਗਡੰਡੀ ਸੁੱਕੇ ਰੁੱਖਾਂ ਦੇ ਵਿਚਕਾਰ ਨੰਨ੍ਹੀਂ ਪੀੜ੍ਹੀ ਨੂੰ ਕਿਹਾ ਮੈਂ ਦੇਖ! ਇੱਥੇ

ਮਿੰਨੀ ਕਹਾਣੀ/ਚਿੱਟਾ ਦੁਪੱਟਾ/ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਦਲੇਰ ਸਿੰਘ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋਇਆ ਮਾਂ ਦੇ ਲਾਡਾਂ ਦਾ ਵਿਗਾੜਿਆ ਹੋਇਆ ਉਹ ਪੁੱਤਰ ਸੀ, ਜਿਸ ਨੇ ਆਪਣੀ ਤਾਂ ਸਾਰੀ ਜ਼ਿੰਦਗੀ ਬਰਬਾਦ ਕੀਤੀ ਹੀ ਸੀ, ਆਪਣੇ ਚੰਗੇ-ਭਲੇ ਪਰਿਵਾਰ ’ਤੇ

ਕਵਿਤਾ/ਇਤਿਹਾਸ ਰੇਖਾ/ਗੁਰਭਜਨ ਗਿੱਲ

ਸਾਡੇ ਕੋਲ ਹਾਥੀ ਸੀ। ਆਲਸ ਸਾਡਾ ਸਾਥੀ ਸੀ। ਸਿਕੰਦਰ ਕੋਲ ਘੋੜੇ ਸੀ। ਸਾਥੀ ਭਾਵੇਂ ਥੋੜੇ ਸੀ। ਏਸੇ ਲਈ ਉਹ ਜਿੱਤਿਆ। ਬਾਬਰ ਕੋਲ ਬੰਦੂਕ ਸੀ। ਭਰਾਵਾਂ ਨਾਲ ਸਲੂਕ ਸੀ। ਸਾਡੇ ਕੋਲ