ਮੇਂਗਣਾਂ ਪਾ ਕੇ…

ਸਿਆਸੀ ਪਾਰਟੀਆਂ ਦੇ ਲੰਮੇ-ਚੌੜੇ ਵਾਅਦਿਆਂ ਦੇ ਛਲਾਵੇ ਵਿੱਚ ਆ ਕੇ ਵੋਟਰ ਵੋਟਾਂ ਪਾ ਦਿੰਦੇ ਹਨ ਤੇ ਸਰਕਾਰ ਬਣਨ ਤੋਂ ਬਾਅਦ ਜਦ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਖਿਝਦੇ ਹਨ। ਦਿੱਲੀ ਦੀਆਂ

ਸੰਵਾਦ ਹੀ ਸੰਕਟ ਦਾ ਹੱਲ

ਮੁੱਢ ਤੋਂ ਹੀ ਕਿਸਾਨੀ ਦੀ ਅਟਲਤਾ ਲਈ ਡਟਣ ਵਾਲਾ ਪੰਜਾਬ ਹੁਣ ਆਪਣੇ ਆਪ ਨੂੰ ਚੁਫ਼ੇਰਿਓਂ ਗਹਿਰੇ ਸ਼ਾਸਕੀ ਸੰਕਟ ’ਚ ਘਿਰਿਆ ਮਹਿਸੂਸ ਕਰ ਰਿਹਾ ਹੈ। ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ

ਗਊ ਰੱਖਿਅਕਾਂ ਦਾ ਕਹਿਰ

ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਕੇਂਦਰ ਦੀ ਸੱਤਾ ਉੱਤੇ ਕਾਬਜ਼ ਹੋਣ ਤੋਂ ਬਾਅਦ ਗਊ ਤਸਕਰੀ ਦੇ ਨਾਂਅ ਉੱਤੇ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਦਾ ਸ਼ੁਰੂ ਹੋਇਆ ਸਿਲਸਿਲਾ ਲਗਾਤਾਰ ਜਾਰੀ

ਵਿੱਦਿਅਕ ਢਾਂਚੇ ਦੀ ਹੋਵੇ ਕਾਇਆਕਲਪ

ਭਾਰਤ ਦੀ ਸੁਤੰਤਰਤਾ ਪ੍ਰਾਪਤੀ ਨੂੰ 77 ਸਾਲਾਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ। ਸੁਤੰਤਰਤਾ ਤੋਂ ਬਾਅਦ ਭਾਰਤ ਵਿਚ ਲੋਕਤੰਤਰੀ ਢਾਂਚਾ ਅਪਣਾਇਆ ਗਿਆ ਸੀ ਜਿਸ ਦੀ ਸਫਲਤਾ ਲਈ ਦੋ ਮੁੱਢਲੀਆਂ

ਅਧਿਆਪਕਾਂ ਦੀ ਘਾਟ

ਹਰਿਆਣਾ ਦੇ ਐਲੀਮੈਂਟਰੀ ਸਿੱਖਿਆ ਵਿਭਾਗ ਵੱਲੋਂ ਹਾਲ ਹੀ ’ਚ ਕੀਤੀ ਰੈਸ਼ਨੇਲਾਈਜ਼ੇਸ਼ਨ ਪ੍ਰਕਿਰਿਆ ਦੌਰਾਨ ਸੂਬੇ ’ਚ ਸਰਕਾਰੀ ਸਿੱਖਿਆ ਦੀ ਨਿਰਾਸ਼ਾਜਨਕ ਤਸਵੀਰ ਸਾਹਮਣੇ ਆਈ ਹੈ। ਰਾਜ ’ਚ ਹੈਰਾਨੀਜਨਕ ਢੰਗ ਨਾਲ 487 ਸਰਕਾਰੀ

ਗੱਲਬਾਤ ਤੇ ਲਹਿਜਾ

ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿਚਕਾਰ ਸੋਮਵਾਰ ਹੋਈ ਗੱਲਬਾਤ ’ਚ ਪੈਦਾ ਹੋਈ ਕਸ਼ੀਦਗੀ ਦੱਸਦੀ ਹੈ ਕਿ ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨੀ ਨਾਲ ਜੁੜੇ ਮੁੱਦਿਆਂ ਨੂੰ

ਮਾਇਆਵਤੀ ਮੜ੍ਹੀਆਂ ਦੇ ਰਾਹ

ਮਾਇਆਵਤੀ ਨੇ ਐਤਵਾਰ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਕੌਮੀ ਕੋਆਰਡੀਨੇਟਰ ਤੇ ਆਪਣੇ ਜਾਨਸ਼ੀਨ ਅਹੁਦੇ ਤੋਂ ਹਟਾਉਣ ਦੇ ਬਾਅਦ ਸੋਮਵਾਰ ਬਹੁਜਨ ਸਮਾਜ ਪਾਰਟੀ ਵਿੱਚੋਂ ਹੀ ਬਾਹਰ ਕਰ ਦਿੱਤਾ। ਆਕਾਸ਼ ਆਨੰਦ ਨਾਲ

ਮਹਾਂਕੁੰਭ ਵਿਚ ਬੱਝਿਆ ਵਿੱਤੀ ਖ਼ੁਸ਼ਹਾਲੀ ਦਾ ਮੁੱਢ

ਸਾਡੇ ਰਿਸ਼ੀਆਂ ਤੇ ਮੁਨੀਆਂ ਨੇ ਸਾਡੀ ਜੀਵਨ ਰਚਨਾ ਨੂੰ ਵਿਵਸਥਤ ਵਿਧਾਨ ਵਿਚ ਪੁਰਸ਼ਾਰਥ ਦੇ ਚਾਰ ਅੰਗਾਂ ਅਰਥਾਤ ਧਰਮ, ਅਰਥ, ਕਾਮ, ਮੋਕਸ਼ ਨਾਲ ਜੋੜਿਆ ਹੈ। ਇਹ ਚਾਰੋਂ ਪੁਰਸ਼ਾਰਥ ਵੱਖ-ਵੱਖ ਨਹੀਂ ਹਨ।

ਜਾਂਚ ਦੇ ਘੇਰੇ ’ਚ ਸੇਬੀ

ਦੇਸ਼ ’ਚ ਪੂੰਜੀ ਬਾਜ਼ਾਰ ’ਤੇ ਨਿਗ੍ਹਾ ਰੱਖਣ ਵਾਲੇ ਸਕਿਉਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਨਾਲ ਸਬੰਧਿਤ ਦੋ ਬਿਲਕੁਲ ਵੱਖਰੀਆਂ ਘਟਨਾਵਾਂ ਸ਼ਨਿਚਰਵਾਰ ਨੂੰ ਵਾਪਰੀਆਂ ਹਨ। ਸਾਬਕਾ ਵਿੱਤ ਤੇ ਰੈਵੇਨਿਊ ਸਕੱਤਰ ਤੂਹਿਨ ਕਾਂਤਾ

ਜ਼ੇਲੈਂਸਕੀ ਤੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸ਼ਬਦਾਂ ਜਾਂ ਕੰਮਾਂ ’ਚ ਸੰਜਮ ਵਰਤਣ ਲਈ ਨਹੀਂ ਜਾਣੇ ਜਾਂਦੇ ਅਤੇ ਸ਼ੁੱਕਰਵਾਰ ਵ੍ਹਾਈਟ ਹਾਊਸ ਦੇ ਓਵਲ ਆਫਿਸ ’ਚ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਦੌਰਾਨ ਹੋਈ