ਰੂਸ-ਯੂਕਰੇਨ ਗੋਲੀਬੰਦੀ

ਅਮਰੀਕਾ ਵੱਲੋਂ ਯੂਕਰੇਨ ਨੂੰ 30 ਦਿਨਾਂ ਦੀ ਗੋਲੀਬੰਦੀ ਲਈ ਮਨਾਉਣਾ ਰੂਸ ਨਾਲ ਚੱਲ ਰਹੀ ਇਸ ਦੀ ਜੰਗ ਵਿੱਚ ਅਹਿਮ ਮੋੜ ਹੈ। ਅਮਰੀਕਾ ਦੇ ਰੱਖੇ ਪ੍ਰਸਤਾਵ ਨੂੰ ਯੂਕਰੇਨ ਨੇ ਸਵੀਕਾਰ ਕੀਤਾ

ਬਲੋਚ ਬਾਗ਼ੀਆਂ ਦਾ ਵੱਡਾ ਦਹਿਸ਼ਤੀ ਕਾਰਾ

ਦਹਿਸ਼ਤਗ਼ਰਦੀ ਪਾਕਿਸਤਾਨ ਲਈ ਕਿੰਨੀ ਵੱਡੀ ਸਿਰਦਰਦੀ ਬਣ ਗਈ ਹੈ, ਇਸ ਦਾ ਅੰਦਾਜ਼ਾ ਬਲੋਚ ਬਾਗ਼ੀਆਂ ਵਲੋਂ ਸੂਬਾ ਬਲੋਚਿਸਤਾਨ ਵਿਚ 500 ਦੇ ਕਰੀਬ ਮੁਸਾਫ਼ਰਾਂ ਵਾਲੀ ਰੇਲ ਗੱਡੀ ਅਗਵਾ ਕੀਤੇ ਜਾਣ ਵਾਲੀ ਘਟਨਾ

ਵੋਟਰਾਂ ਨਾਲ ਧੋਖਾ

ਚੋਣਾਂ ਦੇ ਮੌਕੇ ਫ੍ਰੀਬੀਜ਼ ਯਾਨਿ ਮੁਫਤ ਦੀਆਂ ਰਿਓੜੀਆਂ ਦਾ ਲਾਲਚ ਦੇ ਕੇ ਵੋਟਰਾਂ ਨੂੰ ਲੁਭਾਉਣ ਦਾ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ, ਪਰ ਹੁਣ ਲੋਕ ਇਹ ਕਹਿਣ ਲੱਗ ਪਏ

ਸੀਨੀਅਰ ਵਕੀਲ ਦਾ ਦਰਦ

ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਗੰਗਾ-ਭੋਗਪੁਰ ਵਿੱਚ ਵਨੰਤਰਾ ਰਿਜ਼ਾਰਟ ਵਿੱਚ ਮਸਾਂ 19 ਸਾਲ ਦੀ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਦੀ ਹੱਤਿਆ ਦੀ ਸੀ ਬੀ ਆਈ ਜਾਂਚ ਲਈ ਲਾਈ ਅਰਜ਼ੀ ਹਾਈ ਕੋਰਟ ਤੋਂ

ਵਧਾਉਣੀ ਪਵੇਗੀ ਖ਼ਰਚ ਦੀ ਗੁਣਵੱਤਾ

ਅਮਰੀਕਾ ’ਤੇ ਦੁਨੀਆ ਭਰ ਦੇ ਸਾਰੇ ਮਾਮਲਿਆਂ ’ਚ ਦਖ਼ਲਅੰਦਾਜ਼ੀ ਦੇ ਦੋਸ਼ ਲਗਦੇ ਰਹੇ ਹਨ। ਬੀਤੇ ਦਿਨੀਂ ਬੰਗਲਾਦੇਸ਼ ’ਚ ਹੋਏ ਤਖ਼ਤਾ ਪਲਟ ਦੇ ਪਿੱਛੇ ਵੀ ਅਮਰੀਕੀ ਦਖ਼ਲ ਦੀ ਗੱਲ ਸਾਹਮਣੇ ਆਈ।

ਭਾਰਤ ਕੈਨੇਡਾ ਦੇ ਸਬੰਧ

ਮਾਰਕ ਕਾਰਨੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਨਾਲ ਭਾਰਤ-ਕੈਨੇਡਾ ਰਿਸ਼ਤਿਆਂ ’ਚ ਤਬਦੀਲੀ ਆਉਣ ਦੀਆਂ ਉਮੀਦਾਂ ਕਾਫ਼ੀ ਵਧੀਆਂ ਹੋਈਆਂ ਹਨ। ਜਸਟਿਨ ਟਰੂਡੋ ਸਰਕਾਰ ਅਧੀਨ ਕੂਟਨੀਤਕ ਰਿਸ਼ਤੇ ਬਹੁਤ ਜ਼ਿਆਦਾ

ਫਿਰਕਾਪ੍ਰਸਤ-ਕਾਰਪੋਰੇਟੀ ਗੱਠਜੋੜ

ਕਈ ਵਾਰ ਕਹੇ-ਸੁਣੇ ਤੋਂ ਵੱਧ ਸਹੀ ਤਰੀਕੇ ਨਾਲ ਦੇਖੀਆਂ ਗਈਆਂ ਛਵੀਆਂ ਹੀ ਸਭ ਕੁਝ ਉਜਾਗਰ ਕਰ ਦਿੰਦੀਆਂ ਹਨ। ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਪ੍ਰਵਚਨਕਰਤਾ ਧੀਰੇਂਦਰ ਸ਼ਾਸਤਰੀ ਦੇ ਦੋ

ਬਾਇਓਮੀਟ੍ਰਿਕ ਕਾਫ਼ੀ ਨਹੀਂ

ਪੰਜਾਬ ਸਰਕਾਰ ਵੱਲੋਂ ਆਪਣੇ 706 ‘ਓਟ’ ਕਲੀਨਿਕਾਂ (ਨਸ਼ਾਖੋਰੀ ਇਲਾਜ ਕੇਂਦਰਾਂ) ’ਤੇ ਦੋ-ਪਰਤੀ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਕਿ ਨਸ਼ਾ ਛੁਡਾਉਣ ਲਈ ਦਿੱਤੀ ਜਾਂਦੀ ਪ੍ਰਮੁੱਖ

ਸਿਆਸਤਦਾਨਾਂ ਦੀਆਂ ਚਲਾਕੀਆਂ

ਹਾਲਾਂਕਿ ਕੇਸ ਨਿੱਬੜਿਆ ਨਹੀਂ ਹੈ, ਪਰ ਦਿੱਲੀ ਦੀ ਰੋਜ਼ ਐਵੇਨਿਊ ਕੋਰਟ ਦੇ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਭਾਜਪਾ ਆਗੂ ਤੇ ਇਸ ਵੇਲੇ ਦਿੱਲੀ ਦੇ ਨਿਆਂ ਮੰਤਰੀ ਕਪਿਲ ਮਿਸ਼ਰਾ ਦੀ ਸ਼ੁੱਕਰਵਾਰ

ਬੈਂਕਿੰਗ ਦਾ ਦੂਜਾ ਨਾਂ ਹੈ ਭਰੋਸੇਯੋਗਤਾ

ਭਾਰਤ ਵਿਚ ਬੈਂਕਿੰਗ ਖੇਤਰ ਹੋਂਦ |ਚ ਆਉਣ ਤੋਂ ਪਹਿਲਾਂ ਲੋਕ ਆਪਣੀਆਂ ਛੋਟੀਆਂ ਬੱਚਤਾਂ ਜਾਂ ਗਹਿਣੇ-ਗੱਟੇ ਆਪਣੇ ਘਰਾਂ ਵਿਚ ਸੰਭਾਲ ਕੇ ਰੱਖਦੇ ਸਨ ਜਾਂ ਫਿਰ ਪਿੰਡ ਦੇ ਸ਼ਾਹੂਕਾਰ ਜਾਂ ਭਰੋਸੇਯੋਗ ਵਿਅਕਤੀ