ਕਾਵਿ ਸੰਗ੍ਰਹਿ ‘ਕਿੱਥੇ ਆਲ੍ਹਣਾ ਪਾਈਏ’ ਲੋਕ ਅਰਪਣ

ਹੁਸ਼ਿਆਰਪੁਰ, 31 ਅਕਤੂਬਰ – ਭਾਸ਼ਾ ਵਿਭਾਗ ਵੱਲੋਂ ਜਸਵਿੰਦਰ ਪਾਲ ਹੈਪੀ ਦਾ ਪਲੇਠਾ ਬਾਲ ਕਾਵਿ ਸੰਗ੍ਰਹਿ ‘ਕਿੱਥੇ ਆਲ੍ਹਣਾ ਪਾਈਏ’ ਦਾ ਲੋਕ ਅਰਪਣ ਅਤੇ ਗੋਸ਼ਟੀ ਸਮਾਗਮ ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਕਰਵਾਇਆ ਗਿਆ।

ਕਵਿਤਾ/ਦੀਵਾਲੀ ਮੌਕੇ/ਯਸ਼ ਪਾਲ

ਮੁਲਕ ਦੇ ਚੱਲ ਰਹੇ ਸੰਗੀਨ ਵਕਤ ਦੇ ਥਪੇੜਿਆਂ ਸੰਗ ਜੂਝ ਰਹੀਆਂ ਜਾਗਦੀਆਂ ਜ਼ਮੀਰਾਂ ਨੂੰ ਸਮਰਪਿਤ! “ਫਿਕਰ ਨਹੀਂ ਕਿ ਬੁਝ ਜਾਵਾਂਗੇ ਸਵੇਰ ਹੋਣ ਤੱਕ ਫ਼ਖ਼ਰ ਹੈ ਕਿ ਹਨੇਰੀਆਂ ਰਾਤਾਂ ‘ਚ ਟਿਮਟਿਮਾਉਂਦੇ

ਜੁਝਾਰਵਾਦੀ ਸੋਚ ਨਾਲ ਲਬਰੇਜ਼ ਸ਼ਾਇਰੀ ‘ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ’

ਸੁਲੱਖਣ ਸਰਹੱਦੀ ਪੰਜਾਬੀ ਗ਼ਜ਼ਲ ਦਾ ਸੰਸਾਰ ਪ੍ਰਸਿੱਧ ਉਸਤਾਦ ਗ਼ਜ਼ਲਗੋ ਹੈ। ਅੱਧੇ ਸੈਂਕੜੇ ਤੋਂ ਉੱਪਰ ਕਿਤਾਬਾਂ ਦੇ ਸਿਰਜਕ ਸੁਲੱਖਣ ਸਰਹੱਦੀ ਦਾ ਗ਼ਜ਼ਲ ਦੀ ਸੁਲੱਖਣੀ ਘੜੀ ਲਿਆਉਣ ਵਿੱਚ ਇੱਕ ਵੱਡਾ ਯੋਗਦਾਨ ਹੈ,

ਕਹਾਣੀਆਂ/ਜੈਲਾ

ਰਾਜਿੰਦਰ ਜੈਦਕਾ ਪਰਮਜੀਤ ਕੌਰ ਪੰਮੀ ਦੇ ਪਤੀ ਦੀ ਅਚਾਨਕ ਮੌਤ ਹੋ ਗਈ। ਹੁਣ ਪੰਮੀ ਇਕੱਲੀ ਰਹਿੰਦੀ ਸੀ। ਉਸ ਦਾ ਇੱਕੋ ਇੱਕ ਪੁੱਤਰ ਸੁਧੀਰ ਦਿੱਲੀ ਕੰਮ ਕਰਦਾ ਸੀ। ਆਪਣੇ ਪਿਤਾ ਗੁਰਮੇਲ

ਬੁੱਧ ਕਵਿਤਾ/ਬੱਲੀਆਂ ਚੁਗਦੀਆਂ ਮਾਵਾਂ ਧੀਆਂ/ਬੁੱਧ ਸਿੰਘ ਨੀਲੋਂ

ਹਰ ਸਾਲ ਵੈਸਾਖ ਦੇ ਦਿਨੀਂ ਉਹ ਦੋਵੇਂ ਮਾਵਾਂ ਧੀਆਂ ਖੇਤਾਂ ਵਿੱਚ ਆਪਣੇ ਹਿੱਸੇ ਦੀਆਂ ਬੱਲੀਆਂ ਚੁਗਦੀਆਂ ਨੇ, ਇਸ ਤੋਂ ਪਹਿਲਾਂ ਉਹਦੀ ਸੱਸ ਤੇ ਧੀ ਆਉਂਦੀਆਂ ਸੀ ਕੇਹੀ ਕੁਦਰਤ ਦੀ ਖੇਡ

ਪਹਿਰੇਦਾਰੀ/ਗੁਰਮਲਕੀਅਤ ਸਿੰਘ ਕਾਹਲੋਂ

ਗੱਲ ਚਾਰ ਦਹਾਕੇ ਪੁਰਾਣੀ ਹੈ ਪਰ ਇਨਸਾਫ ਵਾਲੀ ਕੁਰਸੀ ’ਤੇ ਬੈਠੇ ਉਸ ਇਨਸਾਨ ਵੱਲੋਂ ਕੁਰਸੀ ਵਾਲੇ ਫਰਜ਼ਾਂ ਨਾਲ ਸੁਹਿਰਦਤਾ ਦਾ ਤਾਲਮੇਲ ਬਿਠਾ ਕੇ ਕਿਸੇ ਅਣਜਾਣ ਦੇ ਹੱਕ ਦੀ ਕੀਤੀ ਪਹਿਰੇਦਾਰੀ

ਕਵਿਤਾ/ਖਜ਼ਾਨਾ/ਮਹਿੰਦਰ ਸਿੰਘ ਮਾਨ

ਮਾਤਾ-ਪਿਤਾ ਤਾਂ ਹੈ ਉਹ ਖ਼ਜ਼ਾਨਾ, ਜੋ ਬੱਚਿਆਂ ਨੂੰ ਰੱਬ ਕੋਲੋਂ ਮਿਲਦਾ। ਇਸ ਨੂੰ ਵਰਤ ਕੇ ਉਹ ਵੱਡੇ ਨੇ ਹੁੰਦੇ, ਸਕੂਲਾਂ ‘ਚ ਪੜ੍ਹ, ਫਿਰ ਕਾਲਜਾਂ ‘ਚ ਪੜ੍ਹਦੇ। ਦੇ ਕੇ ਟੈਸਟ ਉੱਚੇ

ਕਵਿਤਾ/ਚੰਗੀਆਂ ਕਿਤਾਬਾਂਂ/ਮਹਿੰਦਰ ਸਿੰਘ ਮਾਨ

ਬਾਜ਼ਾਰੋਂ ਚੰਗੀਆਂ ਕਿਤਾਬਾਂ ਲਿਆਓ, ਆਪ ਪੜ੍ਹੋ ਤੇ ਹੋਰਾਂ ਨੂੰ ਪੜ੍ਹਾਓ। ਸੱਚੀਆਂ ਦੋਸਤ ਨੇ ਚੰਗੀਆਂ ਕਿਤਾਬਾਂ, ਇਨ੍ਹਾਂ ਨੂੰ ਪੜ੍ਹ ਕੇ ਬੰਦੇ ਪੀਂਦੇ ਨ੍ਹੀ ਸ਼ਰਾਬਾਂ। ਕੁਰਾਹੇ ਪਿਆਂ ਨੂੰ ਇਹ ਸਿੱਧੇ ਰਾਹ ਪਾਉਣ,