ਆਂਡੇ ਵੇਚਣ ਵਾਲੇ ਦੀ ਧੀ ਬਣੀ ਪੰਜਾਬ ਕ੍ਰਿਕੇਟ ਟੀਮ ਦੀ ਕਪਤਾਨ

ਫਾਜ਼ਿਲਕਾ, 8 ਜਨਵਰੀ – ਫਾਜ਼ਿਲਕਾ ਦੇ ਲਾਲ ਬੱਤੀ ਚੌਕ ਨੇੜੇ ਆਂਡੇ ਵੇਚਕੇ ਆਪਣਾ ਘਰ ਚਲਾਉਣ ਵਾਲੇ ਟੇਕਚੰਦ ਉਰਫ ਬਬਲੀ ਨਾਂ ਦੇ ਵਿਅਕਤੀ ਦੀ ਬੇਟੀ ਨੂੰ ਪੰਜਾਬ ਕ੍ਰਿਕਟ ਟੀਮ ਦਾ ਕਪਤਾਨ

ਸਰਕਾਰ ਨੇ ਸਾਬਕਾ ਐਥਲੀਟ ਸੁੱਚਾ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕਰਨ ਦਾ ਕੀਤਾ ਐਲਾਨ

ਨਵੀਂ ਦਿੱਲੀ, 6 ਜਨਵਰੀ – ਭਾਰਤ ਸਰਕਾਰ ਨੇ ਰਾਸ਼ਟਰੀ ਖੇਡ ਪੁਰਸਕਾਰ ਦਾ ਐਲਾਨ ਕੀਤਾ ਹੈ। 54 ਸਾਲਾਂ ਤੋਂ ਅਰਜੁਨ ਐਵਾਰਡ ਹਾਸਲ ਕਰਨ ਲਈ ਯਤਨਸ਼ੀਲ ਸਾਬਕਾ ਐਥਲੀਟ ਸੁੱਚਾ ਸਿੰਘ ਦੀ ਮਿਹਨਤ

ਕ੍ਰਿਕਟ ’ਚ ਕੁੜੱਤਣ

ਭਾਰਤ ਤੇ ਆਸਟਰੇਲੀਆ ਦਰਮਿਆਨ ਪੰਜ ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਭਾਵੇਂ ਮੁੱਕ ਚੁੱਕੀ ਹੈ ਪਰ ਆਪਣੇ ਮਗਰ ਕਈ ਤਲਖ਼ ਤਜਰਬੇ ਛੱਡ ਗਈ ਹੈ। ਆਸਟਰੇਲੀਆ ਨੇ ਆਖ਼ਰੀ ਅਤੇ ਪੰਜਵੇਂ ਮੈਚ ਵਿੱਚ

ਕ੍ਰਿਕਟ ਜਗਤ ‘ਚ ਮੱਚੀ ਹਲਚਲ! ਰੋਹਿਤ ਸ਼ਰਮਾ ਦੀ ਹੋਈ ਚੈਂਪੀਅਨਸ ਟਰਾਫੀ ਤੋਂ ਵੀ ਛੁੱਟੀ, ਇਹ ਖਿਡਾਰੀ ਲਵੇਗਾ ਜਗ੍ਹਾ

ਨਵੀਂ ਦਿੱਲੀ, 4 ਜਨਵਰੀ – ਚੈਂਪੀਅਨਸ ਟਰਾਫੀ 2025 ਵਰਗੇ ਮੈਗਾ ਈਵੈਂਟ ਸ਼ੁਰੂ ਹੋਣ ਵਿੱਚ ਅਜੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬਾਕੀ ਹੈ। ਅਜਿਹੇ ‘ਚ ਮੀਡੀਆ ‘ਚ ਹਾਲ ਹੀ ‘ਚ

ਮੋਗਾ ਵਿਖੇ ਪੁਰਾਤਨ ਖੇਡ ਮੇਲਾ

ਮੋਗਾ, 4 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਭੱਜ ਦੌੜ ਦੇ ਦੌਰ ਵਿੱਚ ਨਿਵੇਕਲੇ ਕੰਮ ਸ਼ੁਰੂ ਕਰਨੇ ਸੌਖੇ ਨੇ,ਪਰ ਉਹਨਾਂ ਲਗਾਤਾਰ ਨਿਭਣ ਲਈ ਸਿਰੜ,ਸ਼ੌਕ, ਤਾਂਘ ਤੇ ਨਾਲ ਲੋਕਾਂ ਨੂੰ ਜੋੜ ਕਿ

ਭਾਰਤੀ ਕ੍ਰਿਕਟ ਦੀ ਅਨਿਸ਼ਚਤਤਾ

ਭਾਰਤੀ ਕ੍ਰਿਕਟ ਲਈ ਨਵੇਂ ਸਾਲ ਦੀ ਸ਼ੁਰੂਆਤ ਅਸ਼ੁੱਭ ਰਹੀ ਹੈ। ਪੁਰਸ਼ ਟੀਮ ਆਸਟੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਫ਼ੈਸਲਾਕੁਨ ਮੁਕਾਬਲੇ ’ਚ ਆਪਣੇ ਨਿਯਮਿਤ ਕਪਤਾਨ ਰੋਹਿਤ ਸ਼ਰਮਾ ਤੋਂ ਬਗੈਰ

ਕੌਣ ਹੈ ਅਰਜੁਨ ਐਵਾਰਡ ਜੇਤੂ ਸਲੀਮਾ ਟੇਟੇ, ਬਾਂਸ ਦੀ ਸਟਿੱਕ ਨਾਲ ਕਰਦੀ ਸੀ ਪ੍ਰੈਕਟਿਸ

ਸਿਮਡੇਗਾ, 3 ਜਨਵਰੀ – ਝਾਰਖੰਡ ਦੇ ਸਿਮਡੇਗਾ ਦੀ ਧੀ ਸਲੀਮਾ ਟੇਟੇ ਹਾਕੀ ‘ਚ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ ਪੂਰਾ ਕਰਨ ਤੋਂ ਬਾਅਦ ਅਰਜੁਨ ਪੁਰਸਕਾਰ ਹਾਸਲ ਕਰਨ ਵਾਲੀ ਪਹਿਲੀ ਮਹਿਲਾ

ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੋਇਆ ਸਿਡਨੀ ਕ੍ਰਿਕੇਟ ਗਰਾਊਂਡ

ਨਵੀਂ ਦਿੱਲੀ, 3 ਜਨਵਰੀ – ਸਿਡਨੀ ਕ੍ਰਿਕਟ ਗਰਾਊਂਡ ‘ਤੇ ਚੱਲ ਰਹੇ ਪੰਜਵੇਂ ਅਤੇ ਆਖਰੀ ਬਾਰਡਰ-ਗਾਵਸਕਰ ਟਰਾਫੀ ਟੈਸਟ ਨੇ ਇਤਿਹਾਸ ਦੇ ਪੰਨਿਆਂ ‘ਚ ਆਪਣਾ ਨਾਂ ਦਰਜ ਕਰ ਲਿਆ ਹੈ। ਪਹਿਲੇ ਦਿਨ

ਸਿਡਨੀ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ, ਮੈਚ ਤੋਂ ਪਹਿਲਾਂ ਜ਼ਖ਼ਮੀ ਹੋਇਆ ਇਹ ਖਿਲਾੜੀ

ਨਵੀਂ ਦਿੱਲੀ, 2 ਜਨਵਰੀ – ਭਾਰਤ ਬਨਾਮ ਆਸਟ੍ਰੇਲੀਆ ਪੰਜ ਮੈਚਾਂ ਦੀ ਟੈਸਟ ਸੀਰੀਜ਼ ਅਜੇ 1-1 ‘ਤੇ ਹੈ। ਇਸ ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ 3 ਜਨਵਰੀ 2025 ਤੋਂ ਸਿਡਨੀ ‘ਚ