2 ਮਾਰਚ ਨੂੰ ਹੋਵੇਗੀ ਬੀਸੀਆਈ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣਾਂ

ਨਵੀਂ ਦਿੱਲੀ, 27 ਫਰਵਰੀ – ਬਾਰ ਕਾਊਂਸਲ ਆਫ਼ ਇੰਡੀਆ (ਬੀਸੀਆਈ) ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦਿਆਂ ਲਈ ਚੋਣਾਂ 2 ਮਾਰਚ ਨੂੰ ਹੋਣਗੀਆਂ। ਇਹ ਜਾਣਕਾਰੀ ਬੀਸੀਆਈ ਦੇ ਚੇਅਰਮੈਨ ਮਨਨ ਕੁਮਾਰ

ਵਾਣੀ ਕਪੂਰ ਨੇ ਮਹਿਲਾ ਪੀਜੀਟੀ ‘ਚ ਆਪਣੇ ਨਾਮ ਕੀਤਾ ਚੌਥੇ ਗੇੜ ਦਾ ਖਿਤਾਬ

ਮੁੰਬਈ, 27 ਫਰਵਰੀ – ਇੱਥੇ ਮਹਿਲਾ ਪੇਸ਼ੇਵਰ ਗੋਲਫ ਟੂਰ ਵਿੱਚ ਵਾਣੀ ਕਪੂਰ ਨੇ ਅੰਤਿਮ ਪੜਾਅ ਵਿਚ ਇਕ ਅੰਡਰ 69 ਦੇ ਸਕੋਰ ਨਾਲ ਚੌਥੇ ਗੇੜ ਦਾ ਖਿਤਾਬ ਜਿੱਤ ਲਿਆ ਹੈ। ਵਾਣੀ

ਅਫ਼ਗਾਨਿਸਤਾਨ ਨੇ ਇੰਗਲੈਂਡ ਨੂੰ ਦਿਖਾਇਆ ਬਾਹਰ ਦਾ ਰਸਤਾ

ਲਾਹੌਰ, 26 ਫਰਵਰੀ – ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਦੀਆਂ 177 ਦੌੜਾਂ ਦੀ ਤੇਜ਼ਤੱਰਾਰ ਪਾਰੀ ਅਤੇ ਤੇਜ਼ ਗੇਂਦਬਾਜ਼ ਅਜ਼ਮਤਉੱਲ੍ਹਾ ਓਮਰਜ਼ਈ ਦੀਆਂ ਪੰਜ ਵਿਕਟਾਂ ਦੀ ਬਦੌਲਤ ਅਫ਼ਗ਼ਾਨਿਸਤਾਨ ਨੇ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ

ਜੇਲ੍ਹ ‘ਚ ਬੰਦ ਸਾਬਕਾ ਕਪਤਾਨ ਇਮਰਾਨ ਖਾਨ ਨੂੰ ਆਇਆ ਗੁੱਸਾ

ਨਵੀਂ ਦਿੱਲੀ, 26 ਫਰਵਰੀ – ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਇੱਕ ਬਿਆਨ ਦਿੱਤਾ। ਉਹ

ਪਾਕਿਸਤਾਨ ਖ਼ਿਲਾਫ਼ ਸੈਂਕੜਾ ਲਗਾਉਣ ‘ਤੇ ਕੋਹਲੀ ਨੂੰ ਮਿਲਿਆ ਇਨਾਮ

26, ਫਰਵਰੀ – ICC ਨੇ ਬੁੱਧਵਾਰ ਨੂੰ ਨਵੀਨਤਮ ODI ਰੈਂਕਿੰਗ ਜਾਰੀ ਕੀਤੀ। ਵਿਰਾਟ ਕੋਹਲੀ ਨੂੰ ਇਸਦਾ ਫਾਇਦਾ ਹੋਇਆ ਹੈ। ਕੋਹਲੀ ਨੇ ਚੈਂਪੀਅਨਜ਼ ਟਰਾਫੀ 2025 ਦੇ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ ਸੈਂਕੜਾ

ਚੈਂਪੀਅਨਜ਼ ਟਰਾਫ਼ੀ 2025 ’ਤੇ ਅਤਿਵਾਦੀ ਖ਼ਤਰੇ ਦਾ ਅਲਰਟ

ਲਾਹੌਰ, 25 ਫਰਵਰੀ – ਪਾਕਿਸਤਾਨ ਦੇ ਖੁਫ਼ੀਆ ਬਿਊਰੋ ਨੇ ਸੋਮਵਾਰ ਨੂੰ ਇਕ ਉੱਚ ਪਧਰੀ ਅਲਰਟ ਭੇਜਿਆ, ਜਿਸ ਵਿਚ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਵਿਚ ਹਿੱਸਾ ਲੈਣ

ਪਾਕਿਸਤਾਨ 5 ਦਿਨਾਂ ‘ਚ ਚੈਂਪੀਅਨਜ਼ ਟਰਾਫੀ ‘ਚੋਂ ਬਾਹਰ

ਨਵੀਂ ਦਿੱਲੀ, 25 ਫਰਵਰੀ – ਚੈਂਪੀਅਨਜ਼ ਟਰਾਫੀ 2025 ‘ਚ ਪਾਕਿਸਤਾਨ ਕ੍ਰਿਕਟ ਟੀਮ ਦੀ ਚੁਣੌਤੀ ਸੋਮਵਾਰ 24 ਫਰਵਰੀ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ‘ਚ ਬੰਗਲਾਦੇਸ਼ ‘ਤੇ ਨਿਊਜ਼ੀਲੈਂਡ ਦੀ 5 ਵਿਕਟਾਂ ਨਾਲ ਅਸਾਨ

ਰੂਸ ਦੀ ਮੀਰਾ ਐਂਡਰੀਵਾ ਨੇ ਜਿੱਤਿਆ ਦੁਬਈ ਓਪਨ ਖ਼ਿਤਾਬ

ਦੁਬਈ, 24 ਫਰਵਰੀ – ਰੂਸ ਦੀ 17 ਸਾਲਾ ਖਿਡਾਰਨ ਮੀਰਾ ਐਂਡਰੀਵਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਕਲਾਰਾ ਟੌਸਨ ਨੂੰ 7-6 (1),

ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ, ਵਿਰਾਟ ਕੋਹਲੀ ਨੇ ਜੜ੍ਹਿਆ 51ਵਾਂ ਸੈਂਕੜਾਂ

ਦੁਬਈ, 24 ਫਰਵਰੀ – ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ ਤੂਫਾਨੀ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਵਿਰਾਟ ਨੇ ਵਨਡੇ ਵਿਸ਼ਵ ਕੱਪ

ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਨੇ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ

ਗੁਰਦਾਸਪੁਰ, 23 ਫਰਵਰੀ – ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਵੱਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਲੜਕਿਆਂ ਦੀਆਂ