ਕਿੱਕਲੀ ਕਲੀਰ ਦੀ/ਗੁਰਭਜਨ ਗਿੱਲ

ਕਿੱਕਲੀ ਕਲੀਰ ਦੀ, ਬਈ ਕਿੱਕਲੀ ਕਲੀਰ ਦੀ। ਲੀਰੋ ਲੀਰ ਚੁੰਨੀ ਮੇਰੀ, ਪਾਟੀ ਪੱਗ ਵੀਰ ਦੀ। ਫੁੱਲਾਂ ਪਈ ਸਰ੍ਹਿਆਂ ਤੇ, ਪੱਕ ਗਈਆਂ ਗੰਦਲਾਂ। ਪੁੱਤ ਦਾ ਵਿਯੋਗ ਮਾਂ ਨੂੰ, ਪਈ ਜਾਣ ਦੰਦਲਾਂ।

ਕਵਿਤਾ/ਕਿੱਕਲੀ ਕਲੀਰ ਦੀ/ਅਨਮੋਲ

ਕਿੱਕਲੀ ਕਲੀਰ ਦੀ ਗੱਲ ਸੁਣੋ ਮੇਰੀ ਹੀਰ ਦੀ ਉਹ ਅਪਸਰਾਂ ਤੋਂ ਸੋਹਣੀ ਜਾਪੇ, ਕਲੀ ਕਸ਼ਮੀਰ ਦੀ ਹੰਸਾਂ ਜਿਹੀ ਤੋਰ ਦੇਖ ਤੇਰੀ ਮੁੰਡੇ ਡਿੱਗਣ ਝੋਰਾ ਖਾ ਨੀ ਉੱਤੋਂ ਕਮਾਈ ਜਾਵੇ ਕਹਿਰ

ਮੈਂ ਦੇਸ਼-ਹਿਤ ‘ਚ ਕੀ ਸੋਚਦਾ ਹਾਂ/ਯਸ਼ ਪਾਲ

ਮੈਂ ਇੱਕ ਆਮ-ਜਿਹਾ ਬੰਦਾ ਹਾਂ ਕੰਮ-ਧੰਦਾ ਕਰਦਾ ਹਾਂ ਰੋਜ਼ ਆਪਣੇ ਫਲੈਟ ਤੋਂ ਨਿਕਲਦਾ ਹਾਂ ਤੇ ਦੇਰ ਰਾਤ ਫਲੈਟ ‘ਚ ਵੜਦਾ ਹਾਂ ਬਾਹਰ ਪਹਿਰਾ ਬੈਠਾਈ ਰਖ਼ਦਾ ਹਾਂ ਟੀਵੀ ਦੇਖਦਾ ਦੇਖਦਾ ਇਹ

ਹਾਦਸਿਆਂ ਦੇ ਰੂ-ਬ-ਰੂ/ਡਾ. ਆਤਮਾ ਸਿੰਘ ਗਿੱਲ

ਹਾਦਸਿਆਂ ਦੇ ਰੂ-ਬ-ਰੂ  ਹੋਇਆ ਹਾਂ ਸਦਾ ਮੈਂ। ਯਾਰਾ ਤੇਰੀ  ਦੀਦ ਲਈ  ਰੋਇਆ ਹਾਂ ਸਦਾ ਮੈਂ। ਤੜਫਿਆ ਹਾਂ ਲੁੜਛਿਆ ਹਾਂ ਬਿਖਰਿਆ ਤੇ ਟੁੱਟਿਆ, ਜਿਸਮ ਤੋਂ ਲੈ ਜ਼ਿਹਨ ਤੱਕ ਕੋਹਿਆ ਹਾਂ ਸਦਾ

ਜੈਸਾ ਰਾਜਾ/ਯਸ਼ ਪਾਲ

ਦੇਵਤਾ ਹੁੰਦੇ ਨੇ ਪਾਪ-ਪੁੰਨ ਤੋਂ ਪਰ੍ਹੇ ਉਵੇਂ ਹੀ ਰਾਜਾ ਹੁੰਦੈ ਸੱਚ-ਝੂਠ ਤੋਂ ਉੱਪਰ ਰਾਜਾ ਨੁਮਾਇੰਦਾ ਹੁੰਦੈ ਰੱਬ ਦਾ ਰਾਜਾ ਨਾ ਝੂਠ ਬੋਲਦੈ ਨਾ ਸੱਚ ਬੋਲਦੈ ਉਹ ਸਿਰਫ਼ ਬੋਲਦਾ ਹੀ ਰਹਿੰਦੈ

ਸਬਰ ਦਾ ਫ਼ਲ/ਬਲਤੇਜ ਸੰਧੂ

ਜ਼ਿੰਦਗੀ ਚ ਹੱਸਣਾ ਬਹੁਤ ਜਰੂਰੀ ਏ ਝੁਰਦੇ ਰਹਿਣ ਨਾਲ ਜ਼ਿੰਦਗੀ ਘੱਟ ਜਾਵੇ ਬਹੁਤਾ ਸੋਚ ਸੋਚ ਦੁਖੀ ਨਾ ਹੋ ਤੂੰ ਬੰਦਿਆਂ ਇੱਕ ਪਲ ਦੀ ਖੁਸ਼ੀ ਸੱਜਣਾਂ ਡਾਢੇ ਦੁੱਖ ਭੁਲਾ ਜਾਵੇ ਰੋਣ

ਸਵਰਗੀ, ਸੁਰਜੀਤ ਸਿੰਘ ਪਾਤਰ ਜੀ ਨੂੰ ਸ਼ਰਧਾਂਜਲੀ/ਨਛੱਤਰ ਸਿੰਘ ਭੋਗਲ

ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ। ਸਾਹਿਤ ਦੇ ਸੋਹਲੇ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ॥ ਹਰਭਜਨ ਸਿੰਘ ਦਾ ਲਾਡਲਾ, ਪਿਉ ਦਾ ਪੁੱਤ ਪਿਆਰਾ ਸੀ, ਗੁਰਬਖਸ਼ ਕੋਰ ਜੀ ਮਾਤਾ

ਕਵਿਤਾ/ਪਤਾ ਨਹੀਂ ਕਿਉਂ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਜਿਸ ਦਿਨ ਦੀ ਨਵੀਂ ਮੰਡਲੀ ਅਪਨਾਈ ਹੈ, ਭ੍ਰਿਸ਼ਟ ਜ਼ਮੀਰ ਦੀ ਬੋਲੀ ਲਗਾਈ ਹੈ, ਧੋਤੀ ਦੁਪੱਟਾ ਟੋਪੀ ਪਗੜੀ ਵਟਾਈ ਹੈ, ਨੀਲੇ ਮੱਟ ਵਿਚ ਡਿੱਗੇ ਗਿੱਦੜ ਵਾਕਰ ਰੰਗ ਸ਼ਕਲ ਕਾਇਆ ਕਲਪ ਕਰਾਈ