ਮਿੰਨੀ ਕਹਾਣੀ/ਪਲਾਟ / ਮਹਿੰਦਰ ਸਿੰਘ

ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਮੈਂ ਮਾਹਿਲਪੁਰ ਇੱਕ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ।ਇੱਕ ਦਿਨ ਮੇਰੇ ਕੋਲ ਦੋ ਜਣੇ ਆ

ਕਵਿਤਾ/ ਸਰਿਤਾ ਕੰਬੋਜ

  ਸੁਨਿਆਰੇ ਨੇ ਮੇਰੀ ਸ਼ਕਲ ਉਤਾਰੀ ਮੈਂ ਲਗਦੀ ਹਾਂ ਫਿਰ ਬੜੀ ਪਿਆਰੀ ਸੱਜ ਵਿਆਹੀ ਪਾ ਤੁਰਦੀ ਵਿਹੜੇ ਖਿੜ ਜਾਂਦੀ ਰੌਣਕ ਚਾਰ ਚੁਫੇਰੇ ਮੇਰਾ ਝੁੱਗੀਆਂ ਵਿੱਚ ਵੀ ਰੈਣ ਬਸੇਰਾ ਮੈਂ ਮਹਿਲਾਂ

ਗ਼ਜ਼ਲ/ ਮਹਿੰਦਰ ਸਿੰਘ ਮਾਨ

ਪੈਸੇ ਪਿੱਛੇ ਭੱਜਿਆ ਫਿਰਦਾ ਬੰਦਾ ਹੈ, ਏਸੇ ਗੱਲ ਨੇ ਬਣਾਇਆ ਉਸ ਨੂੰ ਮੰਦਾ ਹੈ। ਕੰਮ ਕਰਵਾ ਕੇ ਉਹ ਚੰਗੇ ਨੋਟ ਕਮਾਵੇ, ਕੁੱਝ ਚਿਰ ਤੋਂ ਉਸ ਨੇ ਤੋਰਿਆ ਇਹ ਧੰਦਾ ਹੈ।

ਰੰਗਾਂ ‘ਚ ਕੀ ਰੱਖਿਆ / ਮਿੰਨੀ ਕਹਾਣੀ/ ਮਹਿੰਦਰ ਸਿੰਘ ਮਾਨ

ਬਿਮਲਾ ਦੀ ਕੁੜੀ ਦੇ ਅਨੰਦ ਕਾਰਜ ਹੋ ਕੇ ਹਟੇ ਹੀ ਸਨ ਕਿ ਉਸ ਦੀ ਗੁਆਂਢਣ ਜੀਤੋ ਕਹਿਣ ਲੱਗੀ,”ਭੈਣੇ, ਗੁੱਸਾ ਨਾ ਕਰੀਂ,ਤੇਰੀ ਕੁੜੀ ਦਾ ਰੰਗ ਕਿੰਨਾ ਸਾਫ ਆ,ਤੇਰੀ ਕੁੜੀ ਮੂਹਰੇ ਪ੍ਰਾਹੁਣਾ

ਗ਼ਜ਼ਲ (ਉਸਤਾਦ ਸ਼ਾਇਰ ਸ੍ਰੀ ਮਹਿੰਗਾ ਸਿੰਘ ਹੋਸ਼ ਜੀ ਦੇ ਨਾਂ) / ਮਹਿੰਦਰ ਸਿੰਘ ਮਾਨ

ਜਿਸ ਦਾ ਸਭ ਕੁਝ ਹੋ ਗਿਆ ਬਰਬਾਦ ਹੈ, ਇੱਥੇ ਉਸ ਦੀ ਸੁਣਨੀ ਕਿਸ ਫਰਿਆਦ ਹੈ। ਰੁਕ ਜਾ ਕੁਝ ਚਿਰ ਹੋਰ ਤੂੰ ਕਾਹਲੇ ਦਿਲਾ, ਅੱਗੇ ਹੁਣ ਕੀ ਕਰਨਾ, ਮੈਨੂੰ ਯਾਦ ਹੈ।

ਮਿੰਨੀ ਕਹਾਣੀ / ਜੋੜੀ ਨੀ ਬਣੀ / ਮਹਿੰਦਰ ਸਿੰਘ ਮਾਨ

ਅਨੰਦ ਕਾਰਜ ਹੋਣ ਪਿੱਛੋਂ ਭੁਪਿੰਦਰ ਦੀ ਗੁਆਂਢਣ ਜੀਤੋ ਆਖਣ ਲੱਗੀ,”ਹੋਰ ਤਾਂ ਸਭ ਕੁੱਝ ਠੀਕ ਆ,ਪਰ ਜੋੜੀ ਨੀ ਬਣੀ।” “ਮੇਰੇ ਘਰ ਵਾਲਾ ਸਰਕਾਰੀ ਨੌਕਰੀ ਲੱਗਾ ਹੋਇਐ।ਅੱਸੀ ਹਜ਼ਾਰ ਤੋਂ ਵੱਧ ਉਦ੍ਹੀ ਤਨਖਾਹ

ਮਿੰਨੀ ਕਹਾਣੀਆਂ / ਗੁਰਮੀਤ ਸਿੰਘ ਪਲਾਹੀ

(1). ਵਸੀਅਤ ਨਾਮਾ ਮੈਂ ਲਾਭਾ ਪੁੱਤਰ ਸ਼ੇਰਾ (ਲੱਭੂ ਦਿਆਂ ਦਾ) ਸਕਨਾਂ ਕਾਨਾ ਜੱਟਾਂ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ, ਆਪਣੇ ਹੋਸ਼ ਹਵਾਸ ਕਾਇਮ ਰੱਖਦਾ ਹੋਇਆ ਵਸੀਅਤ ਕਰ ਰਿਹਾ ਹਾਂ ਤਾਂ ਕਿ ਮੇਰੀ