ਕਵਿਤਾ/ ਕੋਈ / ਮਹਿੰਦਰ ਸਿੰਘ ਮਾਨ

ਲੈਂਦਾ ਰਿਹਾ ਜੀਵਨ ਦੇ ਹਰ ਮੋੜ ਤੇ ਮੇਰਾ ਇਮਤਿਹਾਨ ਕੋਈ, ਡੋਲ ਜਾਂਦਾ ਜੇ ਮੇਰੇ ਥਾਂ ਹੁੰਦਾ ਕਮਜ਼ੋਰ ਇਨਸਾਨ ਕੋਈ। ਇਹ ਤਾਂ ਦਿਲ ਮੰਨਣ ਦੀ ਗੱਲ ਹੈ, ਐਵੇਂ ਨਾ ਝਗੜੋ ਦੋਸਤੋ,

(ਕਹਾਣੀ) /ਬਾਬਾ ਕਹਿ ਗਿਆ ਸੀ ਮੇਰੇ ਮਰਣ ਮਗਰੋਂ ਪਟਾਕੇ ਚਲਾਇਓ/ਰਵੇਲ ਸਿੰਘ 

ਭਖਦਾ ਲਾਲ ਸੂਹਾ ਰੰਗ,ਪੀਡਾ ਪੱਤਲਾ ਮਧਰਾ ਕੱਦ  ਆਪੇ ਗੱਲ ਕਰਕੇ ਆਪੇ ਹੀ  ਹਾਸੇ ਦੇ ਖੜਾਕੇ ਛਡਦੇ ਰਹਿਣਾ,ਉਸ ਦੇ ਸੁਭਾਅ ਦਾ ਪੱਕਾ ਹਿੱਸਾ ਸੀ। ਉਹ ਪਛਲੱਗ ਸੀ ਭਾਵ ਉਹ ਆਪਣੀ ਮਾਂ

ਗ਼ਜ਼ਲ/ ਮਹਿੰਦਰ ਸਿੰਘ ਮਾਨ

ਚਾਹੇ ਦੁੱਖਾਂ ਘੇਰੀ ਸਾਡੀ ਜਾਨ ਹੈ, ਫਿਰ ਵੀ ਸਾਡੇ ਹੋਠਾਂ ਤੇ ਮੁਸਕਾਨ ਹੈ। ਰਹਿੰਦੇ ਹਾਂ ਚੜ੍ਹਦੀ ਕਲਾ ਵਿਚ ਹਰ ਸਮੇਂ, ਯਾਰੋ, ਸਾਡੀ ਤਾਂ ਇਹ ਹੀ ਪਹਿਚਾਨ ਹੈ। ਮੰਗ ਕੇ ਖਾਂਦੇ

ਚਰਾਗ ਮੋਚੀ / ਰਵੇਲ ਸਿੰਘ

ਮੇਰੇ ਪਾਕਿਸਤਾਨ ਦੇ ਪਿੰਡ ਵਿੱਚ ਲਗ ਪਗ ਸਾਰੀਆਂ ਜ਼ਾਤਾਂ ਦੇ ਲੋਕ ਰਹਿੰਦੇ  ਜਿਨ੍ਹਾਂ ਵਿੱਚ ਲਲਾਰੀ,ਪੇਂਜੇ,ਮੁਸੱਲੀ,ਤੇਲੀ ਜੁਲਾਹੇ,ਕਸਾਈ , ਗੁੱਜਰ, ਮੁਸਲਮਾਨ ਸਨ ਤੇ ਇਨ੍ਹਾਂ ਦੇ ਮੁਹੱਲੇ ਵੀ ਵੱਖੋ ਵੱਖ ਸਨ। ਹਿੰਦੂ ਖਤਰੀ,ਬ੍ਰਹਮਣ,ਅਤੇ

ਮਿੰਨੀ ਕਹਾਣੀ/ ਪਿੱਪਲ/ਅਮਨਦੀਪ ਸਿੰਘ

ਉਸਨੇ ਪਿੱਪਲ ਨੂੰ ਇੱਕ ਨਜ਼ਰ ਵੇਖਿਆ! ਹੁਣ ਉਹ ਕਾਫ਼ੀ ਵੱਡਾ ਹੋ ਗਿਆ ਸੀ। ਜਦ ਉਸਨੇ ਪਿੰਡ ਛਡਿਆ ਸੀ ਤਾਂ ਪਿੱਪਲ ਛੋਟਾ ਜਿਹਾ ਸੀ। ਉਹ ਆਪ ਵੀ ਤਾਂ ਹੁਣ ਵੱਡਾ ਹੋ

‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ/ ਉਜਾਗਰ ਸਿੰਘ

ਤੇਜਿੰਦਰ ਸਿੰਘ ਫਰਵਾਹੀ ਦਾ ਕਹਾਣੀ ਸੰਗ੍ਰਹਿ ‘‘ਕਾਲ਼ੀ ਮਿੱਟੀ ਲਾਲ ਲਹੂ’’ ਕਲਪਨਾ, ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਪੁਰਾਤਨ ਅਤੇ ਆਧੁਨਿਕ ਵਿਚਾਰਾਂ ਦੇ ਟਕਰਾਓ ਦੀ ਬਾਖ਼ੂਬੀ

ਦੀਵਾਲੀ/ ਮਹਿੰਦਰ ਸਿੰਘ ਮਾਨ

ਅੱਜ ਮੇਰੇ ਦੇਸ਼ ਦੇ ਲੋਕ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਮਨਾ ਰਹੇ ਨੇ। ਪਟਾਕੇ,ਆਤਿਸ਼ਬਾਜ਼ੀਆਂ ਅਤੇ ਅਨਾਰ ਚਲਾ ਰਹੇ ਨੇ। ਬੇਵੱਸ ਪੰਛੀਆਂ ਤੇ ਜਾਨਵਰਾਂ ਨੂੰ ਡਰਾ ਰਹੇ ਨੇ। ਪਟਾਕਿਆਂ ਦੀ ਆਵਾਜ਼ ਅਤੇ

ਗ਼ਜ਼ਲ/ਅੱਜ ਕਲ੍ਹ /ਮਹਿੰਦਰ ਸਿੰਘ ਮਾਨ

ਪਹਿਲੇ ਵਰਗੀ ਹੁਣ ਨਹੀਂ ਗੱਲ ਬਾਤ ਅੱਜ ਕਲ੍ਹ , ਘਰ ‘ਚ ਆਵੇ ਨਾ ਕੋਈ ਬਾਰਾਤ ਅੱਜ ਕਲ੍ਹ ।     ਘੁੰਮ ਕੇ ਦਿਨ ਸਾਰਾ ਥੱਕ ਜਾਂਦੇ ਨੇ ਸਾਰੇ , ਰਾਤ ਨੂੰ ਪਾਏ

ਕਹਾਣੀ/ ਲਹਿੰਬਰ ਲੰਬੜ/ ਰਵੇਲ ਸਿੰਘ

  ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਾਡੇ  ਪਿੰਡ ਦਾ ਲੰਬੜਦਾਰ ਲਹਿੰਬਰ ਸਿੰਘ ਹੁੰਦਾ ਸੀ।ਜੋ ਪਿੰਡ ਵਿੱਚ ਲਹਿੰਬੜ ਲੰਬੜ ਕਰਕੇ ਜਾਣਿਆ ਜਾਂਦਾ ਸੀ।ਉਹ ਮਸਾਂ ਉਰਦੂ ਵਿੱਚ ਦਸਤਖਤ ਕਰਨ ਜੋਗੀਆਂ ਦੋ

ਗ਼ਜ਼ਲ/ਜਦ ਤੋਂ ਯਾਰੋ /ਮਹਿੰਦਰ ਸਿੰਘ ਮਾਨ

ਜਦ ਤੋਂ ਯਾਰੋ ਸਾਲ ਨਵਾਂ ਇਹ ਚੜ੍ਹਿਆ ਹੈ, ਸਾਨੂੰ ਗਿਰਝਾਂ ਵਾਂਗ ਗ਼ਮਾਂ ਨੇ ਫੜਿਆ ਹੈ। ਖੋਰੇ ਕਿਹੜਾ ਇਸ ਬਾਗ ’ਚ ਆ ਵੜਿਆ ਹੈ, ਹਰ ਬੂਟੇ ਦਾ ਪੱਤਾ ਪੱਤਾ ਝੜਿਆ ਹੈ।