ਕੁਸ਼ਤੀ ਫੈਡਰੇਸ਼ਨ ’ਤੇ ਕੰਟਰੋਲ ਨਹੀਂ ਰੱਖ ਸਕਦੀ ਓਲੰਪਿਕ ਐਸੋਸੀਏਸ਼ਨ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੇ ਯੂਡਬਲਿਊਡਬਲਿਊ (ਯੂਨਾਈਟਿਡ ਵਰਲਡ ਰੈਸਲਿੰਗ) ਨੂੰ ਚੇਤੇ ਕਰਵਾਇਆ ਹੈ ਕਿ ਕੌਮਾਂਤਰੀ ਜਥੇਬੰਦੀ ਦੇ ਨਿਯਮਾਂ ਅਤੇ ਆਈਓਸੀ ਦੇ ਚਾਰਟਰ ਮੁਤਾਬਕ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨਵੀਂ ਚੁਣੀ ਗਈ

ਯੁੂਕੀ ਭਾਂਬਰੀ ਤੇ ਰੌਬਿਨ ਦੀ ਜੋੜੀ ਸੈਮੀਫਾਈਨਲ ’ਚ

ਭਾਰਤੀ ਟੈਨਿਸ ਖਿਡਾਰੀ ਯੁੂਕੀ ਭਾਂਬਰੀ ਅਤੇ ਉਸ ਦੇ ਸਾਥੀ ਰੌਬਿਨ ਹਾਸੇ ਨੇ ਸ਼ੁੱਕਰਵਾਰ ਨੂੰ ਇਥੇ ਨਾਥਾਨੀਅਲ ਲੈਮਨਸ ਅਤੇ ਜੈਕਸਨ ਵਿਥਰੋ ਦੀ ਅਮਰੀਕੀ ਜੋੜੀ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਬ੍ਰਿਸਬੇਨ

ਧੋਨੀ ਨੇ ਸਾਬਕਾ ਕਾਰੋਬਾਰੀ ਭਾਈਵਾਲਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਦੋ ਸਾਬਕਾ ਕਾਰੋਬਾਰੀ ਭਾਈਵਾਲਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਾਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ

ਮਹਿੰਦਰ ਸਿੰਘ ਧੋਨੀ ਨੂੰ ਕਰੀਬੀ ਦੋਸਤ ਨੇ ਲਗਾਇਆ ਚੂਨਾ

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਦੇ ਮਿਹਿਰ ਦਿਵਾਕਰ ਅਤੇ ਸੌਮਿਆ ਵਿਸ਼ਵਾਸ਼ ਦੇ ਖਿਲਾਫ ਰਾਂਚੀ ਦੀ ਅਦਾਲਤ ਵਿੱਚ ਅਪਰਾਧਿਕ ਕੇਸ ਦਾਇਰ ਕੀਤਾ ਹੈ। ਮਾਹਿਰ

‘ਰੱਬ ਦੇ ਆਪਣੇ ਦੇਸ਼’ ’ਚ ‘ਫੁੱਟਬਾਲ ਦੇ ਰੱਬ’

ਅੱਤ ਦੀ ਕੁਦਰਤੀ ਸੰੁਦਰਤਾ ਵਾਲਾ ਰਾਜ ਕੇਰਲਾ ‘ਰੱਬ ਦਾ ਆਪਣਾ ਦੇਸ਼’ ਵਜੋਂ ਮਸ਼ਹੂਰ ਹੈ। ਇਸ ਨੂੰ ਹੋਰ ਚਾਰ ਚੰਨ ਲੱਗ ਜਾਣਗੇ, ਜਦੋਂ ‘ਫੁੱਟਬਾਲ ਦੇ ਰੱਬਾਂ’ ਦੀ ਵਿਸ਼ਵ ਫੁੱਟਬਾਲ ਚੈਂਪੀਅਨ ਅਰਜਨਟੀਨਾ

T-20 ਲਈ ਕੱਲ੍ਹ ਤੋਂ ਮਿਲਣਗੀਆਂ ਟਿਕਟਾਂ

ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ‘ਚ 11 ਜਨਵਰੀ ਨੂੰ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਟੀ-20 ਮੈਚ ਖੇਡਿਆ ਜਾਵੇਗਾ। ਇਹ ਮੈਚ ਮੁਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋ

ਸਿਰਾਜ ਦੀ ਗੇਂਦਬਾਜ਼ੀ ਅੱਗੇ ਦੱਖਣੀ ਅਫਰੀਕਾ 55 ’ਤੇ ਆਲ ਆਊਟ

ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ (15 ਦੌੜਾਂ ‘ਤੇ ਛੇ ਵਿਕਟਾਂ) ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ

ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਗੇਂਦਬਾਜ਼ੀ ਕਰਨ ਲਈ ਕਿਹਾ

ਦੱਖਣੀ ਅਫਰੀਕਾ ਨੇ ਅੱਜ ਭਾਰਤ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਮੈਚ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਵਿੱਚ ਰਵੀਚੰਦਰਨ ਅਸ਼ਵਿਨ ਦੀ ਥਾਂ ਰਵਿੰਦਰ ਜਡੇਜਾ ਅਤੇ

ਡਬਲਿਊਐੱਫਆਈ ਦੀ ਬਹਾਲੀ ਲਈ ਯੂਡਬਲਿਊਡਬਲਿਊ ਦਾ ਦਖਲ ਮੰਗਿਆ

ਵੱਖ-ਵੱਖ ਸੂਬਿਆਂ ਦੇ ਕੌਮਾਂਤਰੀ ਤਗਮਾ ਜੇਤੂ ਪਹਿਲਵਾਨਾਂ ਨੇ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੂੰ ਪੱਤਰ ਲਿਖ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁੜ ਬਹਾਲ ਕਰਨ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ।