ਡਬਲਿਊਐੱਫਆਈ ਦੀ ਬਹਾਲੀ ਲਈ ਯੂਡਬਲਿਊਡਬਲਿਊ ਦਾ ਦਖਲ ਮੰਗਿਆ

ਵੱਖ-ਵੱਖ ਸੂਬਿਆਂ ਦੇ ਕੌਮਾਂਤਰੀ ਤਗਮਾ ਜੇਤੂ ਪਹਿਲਵਾਨਾਂ ਨੇ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੂੰ ਪੱਤਰ ਲਿਖ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁੜ ਬਹਾਲ ਕਰਨ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ’ਤੇ ‘ਜਾਅਲੀ ਅੰਦੋਲਨ’ ਕਰਨ ਦਾ ਦੋਸ਼ ਵੀ ਲਗਾਇਆ। ਇਸ ਦੌਰਾਨ ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਗਮਾ ਜੇਤੂ ਪਹਿਲਵਾਨ ਨੇ ਕਿਹਾ, ‘‘ਤਿੰਨ ਪਹਿਲਵਾਨਾਂ ਦੇ ਜਾਅਲੀ ਅੰਦੋਲਨ ਕਾਰਨ ਦੇਸ਼ ਵਿੱਚ ਕੁਸ਼ਤੀ ਪੂਰੀ ਤਬਾਹ ਹੋ ਗਈ ਹੈ। ਮੈਂ ਮਹਿਲਾ ਪਹਿਲਵਾਨ ਹਾਂ ਪਰ ਮੈਨੂੰ ਕਿਸੇ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਨਹੀਂ ਕਰਨਾ ਪਿਆ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...