ਪ੍ਰਦੇਸੀਂ ਚੋਗ ਚੁਗਣ ਗਏ ਪੰਛੀ/ਸਤਨਾਮ ਸਿੰਘ ਮਾਣਕ

ਪ੍ਰਦੇਸੀਂ ਚੋਗ ਚੁਗਣ ਗਏ ਪੰਛੀ ਹੁਣ ਨਾ ਪਰਤਣਗੇ ਸੁੰਨਸਾਨ ਘਰਾਂ ਦੇ ਵਾਰਿਸ ਹੁਣ ਨਾ ਪਰਤਣਗੇ ਮੁੱਦਤਾਂ ਲੰਮੀਆਂ ਔੜਾਂ ਲੱਗੀਆਂ ਹਿਜ਼ਰ ਦੀਆਂ ਸ਼ਾਇਦ ਵਸਲ ਵਾਲੇ ਮੇਘ ਹੁਣ ਨਾ ਬਰਸਣਗੇ ਸੁੰਨੀਆਂ ਸੱਥਾਂ,

ਸਾਉਣ ਮਹੀਨਾ/ਪ੍ਰੋ. ਨਵ ਸੰਗੀਤ ਸਿੰਘ

ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀਂ ਪੀਂਘਾਂ ਪਾਈਆਂ। ’ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ, ਨਣਦਾਂ ਤੇ ਭਰਜਾਈਆਂ। ਹਾਸਾ-ਠੱਠਾ ਕਰਦੀਆਂ ਮਿਲ ਕੇ, ਦਿੰਦੀਆਂ ਖ਼ੂਬ ਵਧਾਈਆਂ। ਖ਼ੁਸ਼ੀ ਵੱਸੇ ਇਹ ਨਗਰ-ਖੇੜਾ, ਜਿਸ ਵਿੱਛੜੀਆਂ

ਕਵਿਤਾ/ਅਨਪੜ੍ਹ ਰਾਜਾ/ਯਸ਼ ਪਾਲ

‘ਲੋਕਤੰਤਰਿਕ’ ਪਰਜਾ ਨੇ ਇੱਕ ਵਾਰ ਸੋਚਿਆ ਕਿ ਬਹੁਤ ਅਜ਼ਮਾ ਲਏ ਸਿਆਸਤਦਾਨ ਬੁੱਧੀਜੀਵੀ ਅਰਥਸ਼ਾਸਤਰੀ ਡਿਗਰੀਧਾਰੀ ਇਸ ਵਾਰ ਰਾਜਾ ਬਣਾਉਂਦੇ ਹਾਂ ਕਿਸੇ ਅਨਪੜ੍ਹ ਨੂੰ ਅਨਪੜ੍ਹ ਦੇ ਮਨ ‘ਚ ਨਾ ਹੁੰਦੀ ਹੈ ਵਿਦਿਆ

ਸਾਵਣ ਦਾ ਮਹੀਨਾ ਮੁਬਾਰਕ/ਜਨਮੇਜਾ ਸਿੰਘ ਜੌਹਲ

ਜਿਵੇਂ ਸੂਰਜ ਚਮਕਦਾ ਹੈ ਅਤੇ ਮੌਨਸੂਨ ਦੀ ਬਾਰਿਸ਼ ਹੇਠਾਂ ਡਿੱਗਦੀ ਹੈ, ਇਹ ਸ਼ੁਭ ਮਹੀਨਾ ਚਾਰੇ ਪਾਸੇ ਖੁਸ਼ੀਆਂ ਲੈ ਕੇ ਆਵੇ। ਵਿਆਹੀਆਂ ਔਰਤਾਂ ਦੀ ਚਹੇਤੀ, ਸਾਵਣ ਦਾ ਸੁਹਜ ਪ੍ਰਗਟ ਹੁੰਦਾ ਹੈ,

ਕਵਿਤਾ/ਆਖ਼ਿਰ ਕਿਉਂ/ਅਨਮੋਲ

ਆਖ਼ਿਰ ਕਿਉਂ ਬਲਵਾਨ ਨਿਰਬਲਾਂ ਉੱਤੇ ਜ਼ੋਰ ਅਜ਼ਮਾਈ ਜਾਂਦੇ ਨੇ ਆਖ਼ਿਰ ਕਿਉਂ ਗਰੀਬੀ ਮੁਕਾਉਣ ਦੀ ਬਜਾਏ ਗਰੀਬ ਹੀ ਮੁਕਾਏ ਜਾਂਦੇ ਨੇ ਆਖ਼ਿਰ ਕਿਉਂ ਦੋਸ਼ੀਆਂ ਨੂੰ ਸਨਮਾਨਿਤ ਕਰਕੇ ਨਿਰਦੋਸ਼ਾਂ ਤੇ ਸਵਾਲ ਚੁੱਕੇ

ਅ-ਧਰਮ-ਤੰਤਰ/ਯਸ਼ ਪਾਲ ਵਰਗ ਚੇਤਨਾ

ਲੋਕ-ਤੰਤਰ ਜਦ ਗਲਨ ਲਗਦਾ ਹੈ ਤਾਂ ਤੰਤਰ ਤੋਂ ਲੋਕਾਂ ਦਾ ਵਿਸ਼ਵਾਸ ਮਰਨ ਲਗਦਾ ਹੈ ਜਦ ਨਿਆਂ,ਸਿੱਖਿਆ,ਰੱਖਿਆ ਬਾਜ਼ਾਰ ਦੀ ਗੋਦ ‘ਚ ਪਲਦੇ ਨੇ ਤਾਂ ਮਜ਼ਦੂਰ-ਕਿਸਾਨ ਤਪਦੀ ਜ਼ਮੀਨ ‘ਤੇ ਨੰਗੇ-ਪੈਰੀਂ ਚਲਦੇ ਨੇ

ਪਹਾੜ ਤੇ ਸਰਕਾਰ/ਯਸ਼ ਪਾਲ

ਅਸੀਂ ਨਹੀਂ ਸੀ ਜਾਣਦੇ ਕਿਹੋ ਜਿਹੀ ਹੁੰਦੀ ਹੈ ਸਰਕਾਰ ਜਨਮ ਤੋਂ ਲੈਕੇ ਹੋਸ਼ ਸੰਭਾਲਦੇ ਹੀ ਅਸੀਂ ਤਾਂ ਦੇਖੇ ਨੇ ਸਿਰਫ਼ ਜੰਗਲ ਤੇ ਪਹਾੜ ਸਾਨੂੰ ਦੱਸੋ ਸਾਬ੍ਹ ਕਿਹੋ ਜਿਹੀ ਹੁੰਦੀ ਹੈ

ਮੈਂ ਦੇਸ਼-ਹਿਤ ‘ਚ ਕੀ ਸੋਚਦਾ ਹਾਂ/ਯਸ਼ ਪਾਲ

ਮੈਂ ਇੱਕ ਆਮ-ਜਿਹਾ ਬੰਦਾ ਹਾਂ ਕੰਮ-ਧੰਦਾ ਕਰਦਾ ਹਾਂ ਰੋਜ਼ ਆਪਣੇ ਫਲੈਟ ਤੋਂ ਨਿਕਲਦਾ ਹਾਂ ਤੇ ਦੇਰ ਰਾਤ ਫਲੈਟ ‘ਚ ਵੜਦਾ ਹਾਂ ਬਾਹਰ ਪਹਿਰਾ ਬੈਠਾਈ ਰਖ਼ਦਾ ਹਾਂ ਟੀਵੀ ਦੇਖਦਾ ਦੇਖਦਾ ਇਹ

ਜੈਸਾ ਰਾਜਾ/ਯਸ਼ ਪਾਲ

ਦੇਵਤਾ ਹੁੰਦੇ ਨੇ ਪਾਪ-ਪੁੰਨ ਤੋਂ ਪਰ੍ਹੇ ਉਵੇਂ ਹੀ ਰਾਜਾ ਹੁੰਦੈ ਸੱਚ-ਝੂਠ ਤੋਂ ਉੱਪਰ ਰਾਜਾ ਨੁਮਾਇੰਦਾ ਹੁੰਦੈ ਰੱਬ ਦਾ ਰਾਜਾ ਨਾ ਝੂਠ ਬੋਲਦੈ ਨਾ ਸੱਚ ਬੋਲਦੈ ਉਹ ਸਿਰਫ਼ ਬੋਲਦਾ ਹੀ ਰਹਿੰਦੈ