ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਦੇ ਵਿਦੇਸ਼ ਫਰਾਰ ਹੋਣ ਤੋਂ ਬਾਅਦ ਲੁੱਕਆਊਟ ਨੋਟਿਸ ਜਾਰੀ

ਚੰਡੀਗੜ੍ਹ, 6 ਜਨਵਰੀ – ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਦੇ ਮਾਮਲੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਰਾਜਪਾਲ ਵੱਲੋਂ ਗੁਰਸ਼ੇਰ ਸਿੰਘ ਵਿਰੁੱਧ ਕਾਰਵਾਈ

ਹੁਣ ਅਮਰੀਕਾ ਦੀ ਰਾਜਧਾਨੀ ’ਚ ਹੋਈ ਗੋਲੀਬਾਰੀ, 4 ਲੋਕਾਂ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ

ਵਾਸ਼ਿੰਗਟਨ, 4 ਜਨਵਰੀ – ਅਮਰੀਕਾ ’ਚ ਟਰੱਕ ਨਾਲ ਕੁਚਲੇ ਜਾਣ ਦੀ ਘਟਨਾ ਤੋਂ ਬਾਅਦ ਹੁਣ ਰਾਜਧਾਨੀ ਵਾਸ਼ਿੰਗਟਨ ਡੀਸੀ ’ਚ ਵੀ ਗੋਲੀਬਾਰੀ ਹੋਈ ਹੈ। ਰਿਪੋਰਟ ਮੁਤਾਬਕ ਸ਼ੁਕਰਵਾਰ ਰਾਤ ਨੂੰ ਹੋਈ ਗੋਲੀਬਾਰੀ

ਅਮਰੀਕਾ ’ਚ ਰਿਸ਼ਤੇਦਾਰ ਨੇ ਹੀ ਗੋਲੀਆਂ ਨਾਲ ਭੁੰਨ ਸੁਟਿਆ ਪੰਜਾਬੀ ਨੌਜਵਾਨ, ਇਲਾਕੇ ‘ਚ ਛਾਈ ਸੋਗ ਦੀ ਲਹਿਰ

ਖਮਾਣੋ, 4 ਜਨਵਰੀ – ਇਥੋਂ ਨੇੜਲੇ ਪਿੰਡ ਰਿਆ ਦੇ ਇਕ ਨੌਜਵਾਨ ਨੂੰ ਅਮਰੀਕਾ ਦੇ ਸ਼ਹਿਰ ਵੇਕਰਫ਼ੀਲਡ ਵਿਖੇ ਇਕ ਰਿਸ਼ਤੇਦਾਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਇਸ ਸਬੰਧੀ ਅੱਜ ਮ੍ਰਿਤਕ

ਚੰਦਨ ਗੁਪਤਾ ਕਤਲ ਕਾਂਡ ‘ਚ 28 ਦੋਸ਼ੀਆਂ ਨੂੰ ਹੋਈ ਉਮਰ ਕੈਦ

ਲਖਨਊ, 3 ਜਨਵਰੀ – ਉੱਤਰ ਪ੍ਰਦੇਸ਼ ਦੇ ਮਸ਼ਹੂਰ ਚੰਦਨ ਗੁਪਤਾ ਕਤਲ ਕੇਸ ਵਿੱਚ NIA ਅਦਾਲਤ ਦਾ ਫੈਸਲਾ ਆਇਆ ਹੈ। ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ

ਗੈਂਗਸਟਰ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਚ ਹੋਈ ਕਾਰਵਾਈ, ਪੰਜਾਬ ਪੁਲਿਸ ਦੇ DSP ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ

3, ਜਨਵਰੀ – ਪੰਜਾਬ ਸਰਕਾਰ ਨੇ ਗੈਂਗਸਟਰ ਲਾਰੈਂਸ ਦੇ ਪੁਲਿਸ ਹਿਰਾਸਤ ਵਿੱਚ ਹੋਏ ਟੀਵੀ ਇੰਟਰਵਿਊ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ DSP ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਇਸ

ਸਾਬਕਾ ਅਮਰੀਕੀ ਫੌਜੀ ਨੇ ਟਰੱਕ ਹੇਠਾਂ 15 ਵਿਅਕਤੀਆਂ ਨੂੰ ਕੁਚਲਿਆ

ਨਿਊ ਓਰਲੀਨਜ਼, 2 ਜਨਵਰੀ – ਇੱਕ ਯੂਐਸ ਫੌਜ ਦੇ ਸਾਬਕਾ ਫੌਜੀ ਨੇ ਆਪਣੇ ਟਰੱਕ ਤੋਂ ਇੱਕ ISIS ਦਾ ਝੰਡਾ ਲਾਹਿਰਾਉਂਦੇ ਹੋਏ ਨਵੇਂ ਸਾਲ ਦੇ ਦਿਨ ਨਿਊ ਓਰਲੀਨਜ਼ ਦੇ ਭੀੜ-ਭੜੱਕੇ ਵਾਲੇ

ਲਾਸ ਵੇਗਾਸ ਦੇ ਟਰੰਪ ਹੋਟਦੇ ਬਾਹਰ ਟੈਸਲਾ ਸਾਈਬਰ ਟਰੱਕ ‘ਚ ਧਮਾਕੇ ਕਾਰਨ ਇੱਕ ਦੀ ਮੌਤ

ਲਾਸ ਵੇਗਾਸ, 2 ਜਨਵਰੀ – ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਇੱਕ ਟੈਸਲਾ ਸਾਈਬਰ ਟਰੱਕ ਵਿਚ ਹੋਏ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ ਘੱਟ ਸੱਤ

ਦਵਾਈਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ, ਨਸ਼ਾ ਛੁਡਾਊ ਕੇਂਦਰ ਦਾ ਮਾਲਕ ਗ੍ਰਿਫ਼ਤਾਰ

ਚੰਡੀਗੜ੍ਹ, 2 ਜਨਵਰੀ – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਚਲਾਏ ਜਾ ਰਹੇ 22 ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਕਰਨ ਦੇ ਦੋਸ਼

ਭਾਰਤੀ-ਅਮਰੀਕੀ ਤਕਨੀਸ਼ਅਨ ਸੁਚਿਰ ਬਾਲਾਜੀ ਦੀ ਹੱਤਿਆ ਨੂੰ ਖੁਦਕੁਸ਼ੀ ਕਰਾਰ, ਮਾਪਿਆਂ ਵੱਲੋਂ ਐੱਫ ਬੀ ਆਈ ਜਾਂਚ ਦੀ ਮੰਗ

ਸਾਨ ਫਰਾਂਸਿਸਕੋ, 2 ਜਨਵਰੀ – ਭਾਰਤੀ-ਅਮਰੀਕੀ ਤਕਨੀਸ਼ੀਅਨ ਸੁਚਿਰ ਬਾਲਾਜੀ, ਜਿਸ ਨੂੰ ਬੀਤੀ 14 ਦਸੰਬਰ ਨੂੰ ਆਪਣੇ ਸਾਨ ਫਰਾਂਸਿਸਕੋ ਸਥਿਤ ਅਪਾਰਟਮੈਂਟ ’ਚ ਮਿ੍ਰਤਕ ਪਾਇਆ ਗਿਆ ਸੀ, ਦੇ ਮਾਪਿਆਂ ਨੇ ਉਸ ਦੀ

ਯੂਪੀ ਪੁਲਿਸ ਨਾਲ ਮੁਠਭੇੜ ਵਿੱਚ ਮਾਰੇ ਗਏ ਜਸ਼ਨਪ੍ਰੀਤ ਦਾ ਪਰਿਵਾਰ ਨੇ ਰੋਕਿਆ ਸਸਕਾਰ

ਗੁਰਦਾਸਪੁਰ, 25 ਦਸੰਬਰ – ਯੂਪੀ ਪੁਲਿਸ ਵੱਲੋਂ ਪੀਲੀ ਪੀਤ ਵਿੱਚ ਬੀਤੇ ਦਿਨੀ ਮੁਠਭੇੜ ਦੌਰਾਨ ਮਾਰੇ ਗਏ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਉਹਨਾਂ ਦੇ ਪਿੰਡਾਂ ਵਿੱਚ ਪਹੁੰਚ ਗਈਆਂ ਅਤੇ ਗੁਰਵਿੰਦਰ ਸਿੰਘ ਵਾਸੀ