ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਨਵਾਂ ਨਾਵਲ “ਮੁੜ ਆਈ ਬਹਾਰ” ਲੋਕ ਅਰਪਣ

*ਸਮਾਗਮ ਵਿੱਚ ਹਾਜ਼ਰ ਕਵੀਆਂ ਵਲੋਂ ਸਫ਼ਰ-ਏ-ਸ਼ਹਾਦਤ ਨਾਲ ਸੰਬੰਧਿਤ ਰਚਨਾਵਾਂ ਦਾ ਹੋਇਆ ਕਵਿਤਾ ਪਾਠ ਰਿਜੋਇਮੀਲੀਆ (ਇਟਲੀ), 26 ਦਸੰਬਰ –  ਬੀਤੇ ਦਿਨੀਂ ਇਟਲੀ ਦੇ ਰਿਜੋਇਮੀਲੀਆ ਜਿਲੇ ਚ ਪੈਂਦੇ ਸ਼ਹਿਰ ਸੰਤਾ ਇਲਾਰੀਓ ਵਿਖੇ

ਡਾ. ਵਾਸੂ ਦੀ ਪੁਸਤਕ ‘ਸਬਦੇ ਸਦਾ ਬਸੰਤੁ ਹੈ’ ਦਾ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਨੇ ਕੀਤਾ ਲੋਕ ਅਰਪਣ

*ਮਨੁੱਖੀ ਜੀਵਨ ‘ਚ ਸ਼ਬਦ ਦੇ ਮਹੱਤਵ ਨੂੰ ਦਰਸਾਉਂਦੀ ਹੈ ਪੁਸਤਕ – ਰਵਿੰਦਰ ਸਿੰਘ ਰਾਏ ਫਗਵਾੜਾ, 21 ਦਸੰਬਰ (ਏ.ਡੀ.ਪੀ ਨਿਊਜ਼) – ਉਸਾਰੂ ਸਾਹਿਤ ਅਤੇ ਸਾਫ ਸੁੱਥਰੇ ਸਮਾਜ ਲਈ ਕਾਰਜਸ਼ੀਲ ਦੋਆਬਾ ਸਾਹਿਤ

ਵੈਨਕੂਵਰ ਵਿਚਾਰ ਮੰਚ ਵੱਲੋਂ ਦਰਸ਼ਨ ਸਿੰਘ ਕਿੰਗਰਾ ਦੀ ਪੁਸਤਕ ‘ਪੰਜਾਬੀ ਸਭਿਆਚਾਰ-ਸ੍ਰੋਤ ਤੇ ਸਮੱਗਰੀ’ ਦਾ ਲੋਕ ਅਰਪਣ

ਸਰੀ, 20 ਦਸੰਬਰ – ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕਾ ਵਸਦੇ ਸਾਹਿਤਕਾਰ ਦਰਸ਼ਨ ਸਿੰਘ ਕਿੰਗਰਾ ਦੀ ਨਵ-ਪ੍ਰਕਾਸ਼ਿਤ ਪੁਸਤਕ ਇੱਥੇ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ, ਸਰੀ ਦੇ ਵਿਹੜੇ ਵਿਚ ਰਿਲੀਜ਼

ਲੇਖਕਾ ਰੂਪ ਕੌਰ ਨੇ ਆਪਣੀ ਪੁਸਤਕ ‘ਅਕੀਦਾ’ ਭਗਵੰਤ ਮਾਨ ਨੂੰ ਕੀਤੀ ਭੇਟ

ਚੰਡੀਗੜ੍ਹ, 20 ਦਸੰਬਰ – ਪੰਜਾਬ ਲੇਖਕਾ ਰੂਪ ਕੌਰ ਨੇ ਆਪਣੀ ਪੁਸਤਕ ਅਕੀਦਾ ਦੀ ਪੰਜਵੀਂ ਐਡੀਸ਼ਨ ਜਾਰੀ ਕਰ ਕੇ ਪਹਿਲੀ ਪੁਸਤਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਟ ਕਰਦਿਆਂ ਕਿਹਾ ਕਿ

ਪੰਜਾਬੀ ਸਾਹਿਤ ਸਭਾ ਵੱਲੋਂ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਦੀਆਂ ਪੁਸਤਕਾਂ ਰਿਲੀਜ਼

ਐਬਸਫੋਰਡ, 19 ਦਸੰਬਰ- ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ਬੀਤੇ ਸ਼ਨੀਵਾਰ ਹੈਰੀਟੇਜ ਗੁਰਸਿੱਖ ਗੁਰਦੁਆਰਾ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਕਰਵਾਏ ਇਕ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਸ਼ਾਇਰ ਮਹਿਮਾ ਸਿੰਘ ਤੂਰ

 ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ (1901-1938 ਈ.’) ਪੁਸਤਕ, ਡਾ. ਜਗਮੇਲ ਸਿੰਘ ਭਾਠੂਆਂ ਵਲੋਂ  ਮੈਡਮ ਸੀਮਾ ਗੋਇਲ ਨੂੰ ਭੇਂਟ

ਲਹਿਰਾਗਾਗਾ, 17 ਦਸੰਬਰ – ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਦੀ ਇਸ ਵਾਰ ਦੀ ਸਾਹਿਤਕ ਮਿਲਣੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕੌਮਾਂਤਰੀ ਸਾਹਿਤਕ ਸਮਾਗਮ ਵਿਚ ਹਰਵਿੰਦਰ ਸਿੰਘ ਵਿੰਦਰ ਦਾ ਕਾਵਿ ਸੰਗ੍ਰਹਿ ‘ਤਿੱਖੀਆਂ ਸੂਲਾਂ` ਰਿਲੀਜ਼

*ਸਮਾਜ ਵਿਚ ਮਾਤ-ਭਾਸ਼ਾ ਦਾ ਪ੍ਰਚਾਰ ਪ੍ਰਸਾਰ ਵਰਤਮਾਨ ਸਮੇਂ ਦੀ ਮਹੱਤਵਪੂਰਨ ਜ਼ਰੂਰਤ-ਡਾ. ਦਰਸ਼ਨ ਸਿੰਘ ‘ਆਸ਼ਟ` ਪਟਿਆਲਾ,8 ਦਸੰਬਰ (ਏ.ਡੀ.ਪੀ ਨਿਊਜ਼) – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਵਿਸ਼ਾਲ

ਡਾ. ਭੱਲਾ ਦੀ ਨਵੀਂ ਪੁਸਤਕ ਯੂਜੀਸੀ ਦੇ ਜੁਆਇੰਟ ਸਕੱਤਰ ਵਲੋਂ ਲੋਕ ਅਰਪਿਤ

ਲੁਧਿਆਣਾ, 7 ਦਸੰਬਰ (ਗਿਆਨ ਸਿੰਘ/ਏ ਡੀ ਪੀ ਨਿਊਜ) –  ਡਾ. ਗੰਭੀਰ ਸਿੰਘ ਚੌਹਾਨ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਦੇ ਜੁਆਇੰਟ ਸਕੱਤਰ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ

ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ-ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ”/ ਗੁਰਮੀਤ ਸਿੰਘ ਪਲਾਹੀ

‘ਅੱਖ’ ਤਾਂ ਹਰ ਲੇਖਕ ਕੋਲ ਹੁੰਦੀ ਹੈ, ਪਰ ਸੱਚ-ਝੂਠ, ਸੋਨਾ-ਤਾਂਬਾ, ਕਣਕ-ਤੂੜੀ ਨੂੰ ਵੱਖ-ਵੱਖ ਕਰਨ ਦੇ ਯੋਗ ਹੋਣ ਲਈ ਉਸਨੂੰ ਬੁੱਧੀ ਅਤੇ ਗਿਆਨ  ਦੀ ਲੋੜ ਹੁੰਦੀ ਹੈ। ਤਦੇ ਤਾਂ ਰਸੂਲ ਹਮਜ਼ਾਤੋਵ

ਗ਼ਜ਼ਲ ਮੰਚ ਸਰੀ ਵੱਲੋਂ 8 ਦਸੰਬਰ ਦੇ ਕਾਵਿ-ਸ਼ਾਰ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਸਰੀ, 2 ਦਸੰਬਰ – ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਚ ਵੱਲੋਂ 8 ਦਸੰਬਰ (ਐਤਵਾਰ) ਨੂੰ ਕਰਵਾਏ ਜਾ ਰਹੇ ਕਾਵਿ-ਸ਼ਾਰ