
ਸਟੇਟ ਚੋਣ ਕਮਿਸ਼ਨ ਨੇ 20 ਪੰਚਾਇਤਾਂ ਦੀਆਂ ਚੋਣਾਂ ਰੱਦ ਕੀਤੀਆਂ, ਜਲਦੀ ਹੀ ਨਵੀਂ ਚੋਣ ਮਿਤੀ ਹੋਵੇਗੀ ਜਾਰੀ
ਚੰਡੀਗੜ੍ਹ, 12 ਅਕਤੂਬਰ 2024- ਸਟੇਟ ਚੋਣ ਕਮਿਸ਼ਨ ਦੇ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀਆਂ 20 ਪੰਚਾਇਤਾਂ ਦੀ ਚੋਣ ਬੇਨਿਯਮੀਆਂ ਕਾਰਨ ਰੱਦ ਕਰ ਦਿੱਤੀ ਹੈ। ਹੁਣ ਇਨ੍ਹਾਂ ਗ੍ਰਾਮ ਪੰਚਾਇਤਾਂ ਦੀ 15