April 19, 2024

ਕੁਦਰਤ ਨੇ ਵਜਾਈ ਖ਼ਤਰੇ ਦੀ ਘੰਟੀ

ਦੁਬਈ ਤੇ ਓਮਾਨ ਜਿਹੇ ਦੇਸ਼ਾਂ ’ਚ ਬੀਤੇ ਦਿਨੀਂ ਭਾਰੀ ਵਰਖਾ ਨਾਲ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਹਨ, ਉਹ ਸਾਰੀ ਦੁਨੀਆ ਵੇਖ ਰਹੀ ਹੈ। ਅਜਿਹਾ ਬੇਮੌਸਮੀ ਤੇ ਤੂਫ਼ਾਨੀ ਮੀਂਹ ਸਿਰਫ਼ ਮੱਧ-ਪੂਰਬ ਲਈ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਲਈ ਖ਼ਤਰੇ ਦੀ ਘੰਟੀ ਹੈ। ਚੌਵੀ ਘੰਟਿਆਂ ’ਚ 254 ਮਿਲੀਮੀਟਰ ਪੱਧਰ ਦੀ ਵਰਖਾ ਪੈਣ ਤੇ ਬੇਹਿਸਾਬ ਝੱਖੜ ਝੁੱਲਣ […]

ਕੁਦਰਤ ਨੇ ਵਜਾਈ ਖ਼ਤਰੇ ਦੀ ਘੰਟੀ Read More »

ਗਰਮੀਆਂ ਵਿਚ ਸਲਾਦ ਸਿਹਤ ਲਈ ਹੈ ਬਹੁਤ ਲਾਭਕਾਰੀ

ਸਲਾਦ ਦਿਨ ਭਰ ਊਰਜਾ ਪ੍ਰਦਾਨ ਕਰਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ ਨਾਲ ਹੀ ਇਸ ਨਾਲ ਚਮੜੀ ਵਿਚ ਨਮੀ ਕਾਇਮ ਰਹਿੰਦੀ ਹੈ। ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਇਸ ਮੌਸਮ ਵਿਚ ਕੁੱਝ ਨਾ ਕੁੱਝ ਖਾਂਦੇ ਰਹਿਣਾ ਚਾਹੀਦਾ ਹੈ। ਗਰਮੀਆਂ ਵਿਚ ਸਲਾਦ ਸਿਹਤ ਲਈ ਲਾਭਕਾਰੀ ਹੈ, ਪਰ ਇਹ ਸਾਡੀ ਖ਼ੁਰਾਕ ਦਾ ਵੀ ਇਕ ਮਹੱਤਵਪੂਰਣ

ਗਰਮੀਆਂ ਵਿਚ ਸਲਾਦ ਸਿਹਤ ਲਈ ਹੈ ਬਹੁਤ ਲਾਭਕਾਰੀ Read More »

ਭਾਰਤ ‘ਚ ਪਾਕਿਸਤਾਨ ਦੀ ਆਬਾਦੀ ਦੇ ਬਰਾਬਰ ਦਿੱਤਾ ਜਾ ਰਿਹਾ ਹੈ ਮੁਫ਼ਤ ਰਾਸ਼ਨ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਹੁਣ ਦੇਸ਼ ਵਿੱਚ ਅੱਤਵਾਦੀ ਧਮਾਕੇ ਨਹੀਂ ਹੁੰਦੇ। ਜੇਕਰ ਅੱਤਵਾਦੀ ਦੇਸ਼ ‘ਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਨਾਲ ਹੀ ਪਾਕਿਸਤਾਨ ਵਿੱਚ ਬੈਠੇ ਇਨ੍ਹਾਂ ਦੇ ਆਕਾਵਾਂ ਨੂੰ ਵੀ ਠੀਕ ਕੀਤਾ ਜਾਵੇਗਾ। ਦੇਸ਼ ‘ਚੋਂ ਅੱਤਵਾਦ ਅਤੇ ਨਕਸਲਵਾਦ ਦੀ ਸਮੱਸਿਆ ਨੂੰ ਖਤਮ ਕਰ ਦਿੱਤਾ ਗਿਆ ਹੈ।ਮੁੱਖ ਮੰਤਰੀ

ਭਾਰਤ ‘ਚ ਪਾਕਿਸਤਾਨ ਦੀ ਆਬਾਦੀ ਦੇ ਬਰਾਬਰ ਦਿੱਤਾ ਜਾ ਰਿਹਾ ਹੈ ਮੁਫ਼ਤ ਰਾਸ਼ਨ Read More »

ਦੂਜੇ ਦਿਨ ਵੀ ਧਰਨੇ ’ਤੇ ਡਟੇ ਰਹੇ ਕਿਸਾਨ

ਕਿਸਾਨੀ ਮੰਗਾਂ ਨੂੰ ਲੈ ਕੇ ਜਿੱਥੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਨੂੰ ਅੱਜ ਜਿੱਥੇ 65 ਦਿਨ ਹੋ ਗਏ ਹਨ ਉਥੇ ਹੀ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਜਿਸ

ਦੂਜੇ ਦਿਨ ਵੀ ਧਰਨੇ ’ਤੇ ਡਟੇ ਰਹੇ ਕਿਸਾਨ Read More »

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਦੁਬਈ ਲਈ ਹੋਏ ਰਵਾਨਾ

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਦੁਬਈ ਲਈ ਰਵਾਨਾ ਹੋ ਗਏ ਹਨ। ਇਹ ਪਹਿਲੀ ਵਾਰ ਹੈ ਕਿ ਘਟਨਾ ਤੋਂ ਬਾਅਦ ਅਦਾਕਾਰ ਭਾਰਤ ਤੋਂ ਬਾਹਰ ਗਿਆ ਹੈ। ਇਸ ਦੌਰਾਨ ਏਅਰਪੋਰਟ ਤੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਸਲਮਾਨ ਖਾਨ ਨੂੰ ਸਖਤ ਸੁਰੱਖਿਆ ‘ਚ ਦੇਖਿਆ ਗਿਆ। ਸਲਮਾਨ ਖਾਨ

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਦੁਬਈ ਲਈ ਹੋਏ ਰਵਾਨਾ Read More »

ਬਾਬਾ ਰਾਮ ਸਿੰਘ ਦੇ ਜੀਵਨ ਬਾਰੇ ਮਹਾਂਕਾਵਿ

ਸੰਤ ਸਿੰਘ ਸੋਹਲ 1988 ਤੋਂ ਲਗਾਤਾਰ ਲਿਖਦਾ ਆ ਰਿਹਾ ਪੰਜਾਬੀ ਲੇਖਕ ਹੈ। ਉਸ ਨੇ ਗੀਤ, ਗ਼ਜ਼ਲ ਤੇ ਬਾਲ ਗੀਤ ਲਿਖ ਕੇ ਨੌਂ ਪੁਸਤਕਾਂ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਹੱਥਲੀ ਪੁਸਤਕ ‘ਸੁਤੰਤਰਤਾ ਸੰਗ੍ਰਾਮ ਦੇ ਮਹਾਂ-ਨਾਇਕ’ਉਸ ਦੀ ਤਾਜ਼ਾ ਕਿਰਤ ਹੈ। ਇਹ ਨਾਮਧਾਰੀ ਸੰਪ੍ਰਦਾਇ ਦੇ ਬਾਨੀ ਬਾਬਾ ਰਾਮ ਸਿੰਘ ਦਾ ਸੰਪੂਰਨ ਕਾਵਿ-ਬਿਰਤਾਂਤ ਹੈ। ਵੀਹ ਸਰਗਾਂ ਵਿੱਚ ਸੰਪੂਰਨ ਇਹ

ਬਾਬਾ ਰਾਮ ਸਿੰਘ ਦੇ ਜੀਵਨ ਬਾਰੇ ਮਹਾਂਕਾਵਿ Read More »

ਕਿਸਾਨਾਂ ਨੇ BJP ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕੀਤਾ ਵਿਰੋਧ

ਪੰਜਾਬ ਵਿਚ ਕਿਸਾਨਾਂ ਵਲੋਂ ਭਾਜਪਾ ਆਗੂਆਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇੱਕ ਵਾਰ ਫਿਰ ਅੰਮ੍ਰਿਤਸਰ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਕੀਤਾ ਹੈ। ਤਰਨਜੀਤ ਸਿੰਘ ਮਜੀਠੀਆ ਦੇ ਚੋਣ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੇ ਹੋਏ ਸਨ। ਇਸ ਦੀ ਸੂਚਨਾ ਮਿਲਦੇ ਹੀ ਕਿਸਾਨ ਉਨ੍ਹਾਂ

ਕਿਸਾਨਾਂ ਨੇ BJP ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕੀਤਾ ਵਿਰੋਧ Read More »

ਪੁਲਿਸ ਵੱਲੋਂ ਬੈਰੀਕੇਡ ਹਟਾਉਣੇ ਸ਼ੁਰੂ, ਦਿੱਲੀ ਜਾਣਾ ਹੋਇਆ ਸੌਖਾ…

ਕਿਸਾਨ ਅੰਦੋਲਨ ਕਾਰਨ ਕੌਮੀ ਮਾਰਗ 44 ਨੂੰ ਕੁੰਡਲੀ ਬਾਰਡਰ ਤੋਂ ਮਲਟੀ-ਲੇਅਰ ਬੈਰੀਕੇਡਿੰਗ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ, ਤਾਂ ਜੋ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ ਪਰ ਅੱਜ ਨੈਸ਼ਨਲ ਹਾਈਵੇਅ-44 ਸਥਿਤ ਕੁੰਡਲੀ-ਸਿੰਘੂ ਸਰਹੱਦ ਤੋਂ ਦਿੱਲੀ ਜਾਣ ਵਾਲੇ ਰਾਹ ਨੂੰ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਹਾਈਵੇਅ ‘ਤੇ ਲਗਾਏ ਗਏ ਬੈਰੀਕੇਡ ਨੂੰ

ਪੁਲਿਸ ਵੱਲੋਂ ਬੈਰੀਕੇਡ ਹਟਾਉਣੇ ਸ਼ੁਰੂ, ਦਿੱਲੀ ਜਾਣਾ ਹੋਇਆ ਸੌਖਾ… Read More »

ਚਿਹਰੇ ‘ਤੇ ਦਿਖਾਈ ਦੇਣ ਵਾਲੇ ਇਹ ਸੰਕੇਤ ਕਰਦੇ ਹਨ ਫੈਟੀ ਲਿਵਰ ਦਾ ਇਸ਼ਾਰਾ

ਵਿਸ਼ਵ ਜਿਗਰ ਦਿਵਸ 2024: ਜਿਗਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ, ਜੋ ਕਈ ਮਹੱਤਵਪੂਰਨ ਕਾਰਜ ਕਰਦਾ ਹੈ। ਇਹ ਇੱਕ ਅੰਗ ਅਤੇ ਇੱਕ ਗ੍ਰੰਥੀ ਦੋਵਾਂ ਵਾਂਗ ਕੰਮ ਕਰਦਾ ਹੈ। ਇਸ ਦੇ ਮਹੱਤਵਪੂਰਨ ਕਾਰਜਾਂ ਵਿੱਚ ਸਰੀਰ ਨੂੰ ਡੀਟੌਕਸੀਫਿਕੇਸ਼ਨ, ਬਾਇਲ ਜੂਸ ਬਣਾਉਣਾ, ਪ੍ਰੋਟੀਨ ਅਤੇ ਚਰਬੀ ਦੇ ਮੇਟਾਬੋਲਿਜ਼ਮ ਵਿੱਚ ਮਦਦ ਕਰਨਾ, ਊਰਜਾ ਸਟੋਰ ਕਰਨਾ ਸ਼ਾਮਲ ਹੈ। ਇਸ ਲਈ

ਚਿਹਰੇ ‘ਤੇ ਦਿਖਾਈ ਦੇਣ ਵਾਲੇ ਇਹ ਸੰਕੇਤ ਕਰਦੇ ਹਨ ਫੈਟੀ ਲਿਵਰ ਦਾ ਇਸ਼ਾਰਾ Read More »

Toyota Fortuner ਨੂੰ ਮਿਲਿਆ ਹਾਈਬ੍ਰਿਡ ਇੰਜਣ, ADAS ਨਾਲ ਵਧੀ ਮਾਈਲੇਜ ਵੀ

ਦੇਸ਼ ਤੇ ਵਿਦੇਸ਼ ਵਿੱਚ ਵਾਹਨ ਨਿਰਮਾਤਾ ਰਵਾਇਤੀ ਕੰਬਸ਼ਨ ਇੰਜਣ (ICE) ਅਤੇ ਇਲੈਕਟ੍ਰਿਕ ਪਾਵਰ ਦੇ ਮਿਸ਼ਰਣ ਦੀ ਪੇਸ਼ਕਸ਼ ਕਰਦੇ ਹੋਏ ਹਾਈਬ੍ਰਿਡ ਵਾਹਨ ਬਣਾ ਰਹੇ ਹਨ। ਇਸ ਟੈਕਨੋਲੋਜੀ ਨੇ ਇਸਦੇ ਵਾਤਾਵਰਣਕ ਲਾਭਾਂ ਅਤੇ ਬਿਹਤਰ ਈਂਧਨ ਕੁਸ਼ਲਤਾ ਦੇ ਕਾਰਨ ਮਹੱਤਵਪੂਰਨ ਤਰੱਕੀ ਦੇਖੀ ਹੈ। ਹਾਈਬ੍ਰਿਡ ਵਾਹਨ ਸੈਗਮੈਂਟ ਵਿੱਚ ਟੋਇਟਾ ਨੇ ਆਪਣੀ ਪ੍ਰਸਿੱਧ SUV ਫਾਰਚੂਨਰ ਨੂੰ MHEV ਤਕਨੀਕ ਨਾਲ ਪੇਸ਼

Toyota Fortuner ਨੂੰ ਮਿਲਿਆ ਹਾਈਬ੍ਰਿਡ ਇੰਜਣ, ADAS ਨਾਲ ਵਧੀ ਮਾਈਲੇਜ ਵੀ Read More »