March 28, 2024

ਇਸ ਟ੍ਰੈਕ ‘ਤੇ ਦੌੜੇਗੀ ਦੇਸ਼ ਦੀ ਪਹਿਲੀ 320kmph ਸਪੀਡ ਵਾਲੀ ਬੁਲੇਟ ਟ੍ਰੇਨ

ਦੇਸ਼ ਵਾਸੀਆਂ ਲਈ ਇੱਕ ਬਹੁਤ ਹੀ ਚੰਗੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਰੇਲ ਮੰਤਰੀ ਨੇ ਇੱਕ ਵੀਡੀਓ ਰਾਹੀਂ ਦੱਸਿਆ ਕਿ ਦੇਸ਼ ਦੀ ਪਹਿਲੀ 320kmph ਦੀ ਸਪੀਡ ਬੁਲੇਟ ਟ੍ਰੇਨ ਲਈ ਟ੍ਰੈਕ ਤਿਆਰ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਵੈਸ਼ਨਵ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਵੈਸ਼ਨਵ […]

ਇਸ ਟ੍ਰੈਕ ‘ਤੇ ਦੌੜੇਗੀ ਦੇਸ਼ ਦੀ ਪਹਿਲੀ 320kmph ਸਪੀਡ ਵਾਲੀ ਬੁਲੇਟ ਟ੍ਰੇਨ Read More »

ਜਿੱਥੇ ਇਤਰਾਂ ਦੇ ਵਗਦੇ ਨੇ ਚੋਅ/ਹਰਜਿੰਦਰ ਸਿੰਘ ਗੁਲਪੁਰ

ਸਿ਼ਵ ਕੁਮਾਰ ਬਟਾਲਵੀ ਨੇ ਇਹ ਗੀਤ ਪ੍ਰਸਿੱਧ ਨਾਟਕਕਾਰ ਮਰਹੂਮ ਜੁਗਿੰਦਰ ਬਾਹਰਲੇ ਦੇ ਨਾਂ ਲਿਖਿਆ ਸੀ। ਇਸ ਗੀਤ ਦੇ ਸ਼ੁਰੂਆਤੀ ਬੋਲ ਇਸ ਤਰ੍ਹਾਂ ਸਨ: ‘ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਨੀ ਉੱਥੇ ਮੇਰਾ ਯਾਰ ਵਸਦਾ। ਜਿਥੋਂ ਲੰਘਦੀ ਏ ਪੌਣ ਵੀ ਖਲੋ ਨੀ, ਉੱਥੇ ਮੇਰਾ ਯਾਰ ਵਸਦਾ।’ ਇਹ ਗੀਤ ਸਿ਼ਵ ਨੇ ਇਥੋਂ ਦੇ ਆਲੇ ਦੁਆਲੇ ਤੋਂ ਪ੍ਰਭਾਵਿਤ

ਜਿੱਥੇ ਇਤਰਾਂ ਦੇ ਵਗਦੇ ਨੇ ਚੋਅ/ਹਰਜਿੰਦਰ ਸਿੰਘ ਗੁਲਪੁਰ Read More »

ਸਬ-ਇੰਸਪੈਕਟਰ ਦੀਆਂ 4187 ਅਸਾਮੀਆਂ ਦੇ ਲਈ ਨਿਕਲੀ ਭਰਤੀ

ਜਿਹੜੇ ਨੌਜਵਾਨ ਪੁਲਿਸ ਵਿਭਾਗ ਵਿੱਚ ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ, ਉਨ੍ਹਾਂ ਲਈ ਖੁਸ਼ਖਬਰੀ ਹੈ। ਜੀ ਹਾਂ ਸੈਂਟਰਲ ਪੁਲਿਸ ਆਰਗੇਨਾਈਜ਼ੇਸ਼ਨ ਵਿੱਚ ਸਬ ਇੰਸਪੈਕਟਰ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਸਟਾਫ ਸਿਲੈਕਸ਼ਨ ਕਮਿਸ਼ਨ (SSC) ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਭਰਤੀ ਰਾਹੀਂ ਕੁੱਲ 4187 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ। ਇਸ ਬੰਪਰ ਭਰਤੀ ਲਈ ਅਪਲਾਈ ਕਰਨ ਦੇ

ਸਬ-ਇੰਸਪੈਕਟਰ ਦੀਆਂ 4187 ਅਸਾਮੀਆਂ ਦੇ ਲਈ ਨਿਕਲੀ ਭਰਤੀ Read More »

ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ ਬਦਲੀ ਵੀ ਜਾ ਸਕਦੀ ਹੈ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਜੇ ਲੋੜ ਪਈ ਤਾਂ ਉਨ੍ਹਾਂ ਦੀ ਸਰਕਾਰ ਅਗਨੀਵੀਰ ਭਰਤੀ ਯੋਜਨਾ ਵਿੱਚ ਬਦਲਣ ਲਈ ਤਿਆਰ ਹੈ। ਇਥੇ ਸਮਾਗਮ ਵਿੱਚ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਅਗਨੀਵੀਰਾਂ ਦਾ ਭਵਿੱਖ ਸੁਰੱਖਿਅਤ ਰਹੇ। ਲੋੜ ਪੈਣ ‘ਤੇ ਬਦਲਾਅ ਵੀ ਕੀਤਾ ਜਾਵੇਗਾ। ਰੱਖਿਆ ਮੰਤਰੀ ਨੇ

ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ ਬਦਲੀ ਵੀ ਜਾ ਸਕਦੀ ਹੈ Read More »

ਕੇਂਦਰ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ, ਹੁਣ ਸਾਰੇ ਟੋਲ ਪਲਾਜੇ ਹੋਣਗੇ ਬੰਦ

ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਟੋਲ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਜਲਦ ਹੀ ਟੋਲ ਪਲਾਜੇ (Toll plaza) ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਥਾਂ ‘ਤੇ ਨਵਾਂ ਸਿਸਟਮ (Fastag system) ਕੰਮ ਕਰੇਗਾ। ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਏਐਨਆਈ ਨਾਲ ਗੱਲਬਾਤ ਕਰਦਿਆਂ ਦਿੱਤੀ। ਨਵੀਂ ਟੋਲ ਵਸੂਲੀ ਪ੍ਰਣਾਲੀ ਸੈਟੇਲਾਈਟ

ਕੇਂਦਰ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ, ਹੁਣ ਸਾਰੇ ਟੋਲ ਪਲਾਜੇ ਹੋਣਗੇ ਬੰਦ Read More »

ਭਾਜਪਾ 28 ਸਾਲ ਬਾਅਦ ਲੁਧਿਆਣਾ ਵਿੱਚ ਉਤਾਰੇਗੀ ਆਪਣਾ ਉਮੀਦਵਾਰ

ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵਰਕਰਾਂ ਦੀ ਲੰਮੀ ਉਡੀਕ ਮਗਰੋਂ 28 ਸਾਲ ਬਾਅਦ ਭਾਜਪਾ ਮੁੜ ਆਪਣਾ ਉਮੀਦਵਾਰ ਚੋਣ ਮੈਦਾਨ ’ਚ ਉਤਾਰੇਗੀ ਅਤੇ ਕਮਲ ਦੇ ਫੁੱਲ ’ਤੇ ਚੋਣ ਲੜੇਗੀ। ਇਸ ਲਈ ਭਾਜਪਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਭਾਜਪਾ ਵੱਲੋਂ ਕੱਲ੍ਹ ਚੋਣਾਂ ਇੱਕਲਿਆਂ ਲੜਨ ਦੇ ਫੈਸਲੇ ਮਗਰੋਂ ਭਾਜਪਾ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 1996

ਭਾਜਪਾ 28 ਸਾਲ ਬਾਅਦ ਲੁਧਿਆਣਾ ਵਿੱਚ ਉਤਾਰੇਗੀ ਆਪਣਾ ਉਮੀਦਵਾਰ Read More »

ਤਨਖ਼ਾਹਾਂ ਅਤੇ ਬਕਾਏ ਲੈਣ ਲਈ ਮੋਰਚਾ ਜਾਰੀ

ਪਸ਼ੂ ਪਾਲਣ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਤਨਖਾਹਾਂ ਦੇ ਵਧੇ ਰੇਟਾਂ ਦੇ ਬਕਾਏ ਨਾ ਦੇਣ ਦੇ ਰੋਸ ਵਜੋਂ 21 ਮਾਰਚ ਤੋ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਸ਼ਾਂਤੀਪੂਰਨ ਢੰਗ ਨਾਲ ਹਫ਼ਤੇ ਤੋਂ ਜਾਰੀ ਇਸ ਸੰਘਰਸ਼ ਨੂੰ ਅਧਿਕਾਰੀਆਂ ਵੱਲੋਂ ਨਜ਼ਰ ਅੰਦਾਜ਼ ਕਰਨ ਕਰਕੇ ਕਾਮੇ ਭੜਕ ਉੱਠੇ ਅਤੇ ਉਨ੍ਹਾਂ ਅਲਟੀਮੇਟਮ ਦੇ ਦਿੱਤਾ

ਤਨਖ਼ਾਹਾਂ ਅਤੇ ਬਕਾਏ ਲੈਣ ਲਈ ਮੋਰਚਾ ਜਾਰੀ Read More »

ਵਲਾਦੀਮੀਰ ਪੁਤਿਨ ਦੀ ਜਿੱਤ ਦੇ ਮਾਅਨੇ ਤੇ ਚੁਣੌਤੀਆਂ

ਬੀਤੇ ਦਿਨੀਂ ਵਲਾਦੀਮੀਰ ਪੁਤਿਨ ਤਿੰਨ ਦਿਨ ਚੱਲੀ ਰਾਸ਼ਟਰਪਤੀ ਦੀ ਚੋਣ ਵਿਚ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ। ਪੁਤਿਨ ਨੂੰ ਲਗਪਗ 7.6 ਕਰੋੜ ਵੋਟਾਂ ਪਈਆਂ ਜੋ ਕੁੱਲ ਵੋਟਾਂ ਦਾ 87.29 ਪ੍ਰਤੀਸ਼ਤ ਬਣਦਾ ਹੈ। ਕਮਿਸ਼ਨ ਦੀ ਮੁਖੀ ਏਲਾ ਪਾਮਫਿਲੋਵਾ ਨੇ ਕਿਹਾ ਕਿ ਲਗਪਗ 76 ਮਿਲੀਅਨ ਲੋਕਾਂ ਨੇ ਪੁਤਿਨ ਨੂੰ ਵੋਟ ਪਾਈ ਜੋ ਉਨ੍ਹਾਂ ਨੂੰ ਹੁਣ ਤੱਕ

ਵਲਾਦੀਮੀਰ ਪੁਤਿਨ ਦੀ ਜਿੱਤ ਦੇ ਮਾਅਨੇ ਤੇ ਚੁਣੌਤੀਆਂ Read More »

ਅਪ੍ਰੈਲ ‘ਚ ਇੰਨੇ ਦਿਨ ਨਹੀਂ ਖੁੱਲ੍ਹਣਗੇ ਬੈਂਕ

ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਅਗਲੇ ਹਫਤੇ ਤੋਂ ਅਪ੍ਰੈਲ (ਅਪ੍ਰੈਲ 2024) ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਪ੍ਰੈਲ ਵਿੱਚ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਆਰਬੀਆਈ ਦੀ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਅਪ੍ਰੈਲ ਵਿੱਚ ਬੈਂਕ 14 ਦਿਨਾਂ ਲਈ ਬੰਦ ਰਹਿਣਗੇ। ਅਜਿਹੇ ‘ਚ ਜੇਕਰ ਤੁਸੀਂ ਵੀ ਕਿਸੇ

ਅਪ੍ਰੈਲ ‘ਚ ਇੰਨੇ ਦਿਨ ਨਹੀਂ ਖੁੱਲ੍ਹਣਗੇ ਬੈਂਕ Read More »

ਕਾਂਗਰਸ ਨੇ ਸੁਪ੍ਰੀਆ ਸ਼੍ਰੀਨੇਤ ਦੀ ਟਿਕਟ ਕੱਟੀ, ਕੰਗਨਾ ਰਣੌਤ ‘ਤੇ ਕੀਤੀ ਸੀ ਵਿਵਾਦਤ ਪੋਸਟ

ਬਾਲੀਵੁੱਡ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕੰਗਨਾ ਰਣੌਤ ‘ਤੇ ਆਪਣੀ ਟਿੱਪਣੀ ਨੂੰ ਲੈ ਕੇ ਵਿਵਾਦਾਂ ‘ਚ ਘਿਰੀ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੂੰ ਇਕ ਹੋਰ ਝਟਕਾ ਲੱਗਾ ਹੈ। ਕਾਂਗਰਸ ਨੇ ਬੁੱਧਵਾਰ ਦੇਰ ਰਾਤ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਵਿੱਚ

ਕਾਂਗਰਸ ਨੇ ਸੁਪ੍ਰੀਆ ਸ਼੍ਰੀਨੇਤ ਦੀ ਟਿਕਟ ਕੱਟੀ, ਕੰਗਨਾ ਰਣੌਤ ‘ਤੇ ਕੀਤੀ ਸੀ ਵਿਵਾਦਤ ਪੋਸਟ Read More »