ਇੰਡੋ ਕਨੇਡੀਅਨ ਸੀਨੀਅਰ ਸੈਂਟਰ ਦਾ ਮਹੀਨਾਵਾਰ ਕਵੀ ਦਰਬਾਰ

ਸਰੀ, 30 ਅਕਤੂਬਰ 2024 – ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਐਤਵਾਰ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ।

ਜੁਝਾਰਵਾਦੀ ਸੋਚ ਨਾਲ ਲਬਰੇਜ਼ ਸ਼ਾਇਰੀ ‘ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ’

ਸੁਲੱਖਣ ਸਰਹੱਦੀ ਪੰਜਾਬੀ ਗ਼ਜ਼ਲ ਦਾ ਸੰਸਾਰ ਪ੍ਰਸਿੱਧ ਉਸਤਾਦ ਗ਼ਜ਼ਲਗੋ ਹੈ। ਅੱਧੇ ਸੈਂਕੜੇ ਤੋਂ ਉੱਪਰ ਕਿਤਾਬਾਂ ਦੇ ਸਿਰਜਕ ਸੁਲੱਖਣ ਸਰਹੱਦੀ ਦਾ ਗ਼ਜ਼ਲ ਦੀ ਸੁਲੱਖਣੀ ਘੜੀ ਲਿਆਉਣ ਵਿੱਚ ਇੱਕ ਵੱਡਾ ਯੋਗਦਾਨ ਹੈ,

ਸਿਹਤ ਲਈ ਹੱਦੋਂ ਵੱਧ ਖ਼ਤਰਨਾਕ ਹੈ ਪਟਾਕਿਆਂ ਦਾ ਧੂੰਆਂ

ਨਵੀਂ ਦਿੱਲੀ, 29 ਅਕਤੂਬਰ – ਜਿਵੇਂ ਹੀ ਦੀਵਾਲੀ ਦਾ ਤਿਉਹਾਰ ਆਉਂਦਾ ਹੈ, ਧੂੰਏਂ ਦੀ ਇੱਕ ਸੰਘਣੀ ਚਾਦਰ ਦਿੱਲੀ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਨੂੰ ਢੱਕ ਜਾਂਦੀ ਹੈ। ਹਰ ਸਾਲ ਇਸ ਸਮੇਂ

ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਚੁਣਿਆ ਅਪਣਾ ਨਵਾਂ ਲੀਡਰ

ਯੇਰੂਸ਼ਲਮ, 29 ਅਕਤੂਬਰ – ਲੇਬਨਾਨ ਦੇ ਹਿਜ਼ਬੁੱਲਾ ਕੱਟੜਪੰਥੀ ਸਮੂਹ ਨੇ ਆਪਣੇ ਨਵੇਂ ਨੇਤਾ ਦੇ ਨਾਮ ਦਾ ਐਲਾਨ ਕੀਤਾ ਹੈ। ਸਮੂਹ ਨੇ ਨਈਮ ਕਾਸਿਮ ਨੂੰ ਆਪਣਾ ਨਵਾਂ ਨੇਤਾ ਚੁਣਿਆ ਹੈ। ਕਾਸਿਮ

ਡਿਜੀਟਲ ਅਰੈਸਟ

ਡਿਜੀਟਲ ਅਰੈਸਟ, ਇਹ ਸ਼ਬਦ ਭਾਵੇਂ ਤੁਹਾਨੂੰ ਕਿਸੇ ‘ਸਾਇੰਸ ਫਿਕਸ਼ਨ’ ਫਿਲਮ ਦੇ ਵਿਸ਼ੇ ਵਰਗਾ ਲੱਗੇ ਪਰ ਇਹ ਤੇਜ਼ੀ ਨਾਲ ਆਮ ਜ਼ਿੰਦਗੀ ਲਈ ਇੱਕ ਖ਼ਤਰਾ ਬਣਨ ਵੱਲ ਵਧ ਰਿਹਾ ਹੈ। ਸਰਕਾਰੀ ਜਾਣਕਾਰੀ

ਭਾਰਤ-ਚੀਨ ਨੂੰ ਆਪਸੀ ਭਰੋਸਾ ਪੈਦਾ ਕਰਨ ਦੀ ਲੋੜ/ਸੀ ਉਦੈ ਭਾਸਕਰ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੇਜ਼ਬਾਨੀ ਵਿੱਚ ਕਜ਼ਾਨ ਵਿਖੇ ਕਰਵਾਏ ਗਏ 16ਵੇਂ ਬਰਿਕਸ ਸੰਮੇਲਨ ਦੀ ਸਭ ਤੋਂ ਅਹਿਮ ਪ੍ਰਾਪਤੀ ਭਾਰਤ ਅਤੇ ਚੀਨ ਦੇ ਆਗੂਆਂ ਵਿਚਕਾਰ ਹੋਈ ਸੰਖੇਪ ਜਿਹੀ ਮੀਟਿੰਗ ਹੋ

ਬੀਸੀ ਦੇ ਗਵਰਨਰ ਵਲੋਂ ਐੱਨਡੀਪੀ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ

ਵੈਨਕੂਵਰ, 29 ਅਕਤੂਬਰ – ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ 19 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਹਲਕਿਆਂ ’ਚ ਜਿੱਤ-ਹਾਰ ਦਾ ਫਰਕ 100 ਵੋਟਾਂ ਤੋਂ ਘੱਟ ਰਹਿਣ ਕਰ ਕੇ

ਧਰਤੀ ਤੋਂ ਇਸ ਵਾਰ ਮੈਨੂੰ 260 ਮੀਲ ਦੂਰ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਮਿਲਿਆ ਮੌਕਾ

ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ। ਵ੍ਹਾਈਟ ਹਾਊਸ ‘ਚ ਦੀਵਾਲੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਇਕ ਵੀਡੀਓ