BCCI ਲਿਖਤੀ ਰੂਪ ’ਚ ਦੇਵੇ ਕਿ ਭਾਰਤ ਸਰਕਾਰ ਨੇ ਪਾਕਿ ’ਚ ਖੇਡਣ ਦੀ ਇਜਾਜ਼ਤ ਨਹੀਂ ਦਿਤੀ

ਪਾਕਿਸਤਾਨ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਬੀ.ਸੀ.ਸੀ.ਆਈ. ਇਸ ਗੱਲ ਦਾ ਲਿਖਤੀ ਸਬੂਤ ਦੇਵੇ ਕਿ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਟੀਮ ਨੂੰ ਅਗਲੇ ਸਾਲ ਹੋਣ ਵਾਲੀ

4 ਵਾਰ ਯੂਰੋ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣਿਆ ਸਪੇਨ

ਯੂਰੋ ਕੱਪ 2024 ਦਾ ਫਾਈਨਲ 15 ਜੁਲਾਈ ਨੂੰ ਜਰਮਨੀ ਦੇ ਬਰਲਿਨ ਵਿੱਚ ਸਪੇਨ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ। ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੈਚ ਖੇਡਿਆ ਗਿਆ ਪਰ ਅੰਤ ਵਿੱਚ ਸਪੇਨ ਜਿੱਤ

ਅਰਜਨਟੀਨਾ ਦਾ ‘ਗੋਲਡਨ ਬੌਇ’ ਡੀਗੋ ਮਾਰਾਡੋਨਾ

ਡੀਗੋ ਮਾਰਾਡੋਨਾ ਅਰਜਨਟੀਨਾ ਦਾ ਮਾਣ ਸੀ। ਗ਼ਰੀਬ ਘਰ ਦਾ ਅਮੀਰ ਖਿਡਾਰੀ। ਉਹ ਫੁੱਟਬਾਲ ਦੀ ਖੇਡ ਦਾ ਸਰਬੋਤਮ ਖਿਡਾਰੀ ਸਿੱਧ ਹੋਇਆ। ਜਦ ਉਹਦੇ ਕੋਲ ਬਾਲ ਆਉਂਦੀ ਤਾਂ ਡ੍ਰਿਬਲਿੰਗ ਕਰਦਾ ਉਹ ਦਰਸ਼ਕਾਂ

ਭਾਰਤ ਖ਼ਿਲਾਫ਼ ਲੜੀ ਤੋਂ ਪਹਿਲਾਂ ਹਸਰੰਗਾ ਨੇ ਟੀ20 ਦੀ ਛੱਡੀ ਕਪਤਾਨੀ

ਕੋਲੰਬੋ, 12 ਜੁਲਾਈ ਵਾਨਿੰਦੂ ਹਸਰੰਗਾ ਨੇ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਆਗਾਮੀ ਲੜੀ ਤੋਂ ਪਹਿਲਾਂ ਅੱਜ ਸ੍ਰੀਲੰਕਾ ਦੇ ਟੀ20 ਕੌਮਾਂਤਰੀ ਕਪਤਾਨ ਦਾ ਅਹੁਦਾ ਛੱਡ ਦਿੱਤਾ ਹੈ। ਭਾਰਤ ਸੀਮਿਤ ਓਵਰਾਂ ਦੀਆਂ

ਯੂਰੋ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਇੰਗਲੈਂਡ, ਲਗਾਤਾਰ ਦੂਜੀ ਵਾਰ ਨੀਦਰਲੈਂਡ ਨੂੰ 2-1 ਨਾਲ ਹਰਾਇਆ

ਇੰਗਲੈਂਡ ਨੇ ਜਰਮਨੀ ਦੇ ਡਾਰਟਮੰਡ ਦੇ ਬੀਵੀਬੀ ਸਟੇਡੀਅਮ ‘ਚ ਖੇਡੇ ਗਏ ਯੂਰੋ ਕੱਪ ਦੇ ਦੂਜੇ ਸੈਮੀਫਾਈਨਲ ‘ਚ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ ‘ਚ

ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਬ੍ਰੰਜ਼ਵਿਕ ਏਟੀਪੀ ਚੈਲੇਂਜਰ ਵਿੱਚ ਬ੍ਰਾਜ਼ੀਲ ਦੇ ਫੈਲਿਪ ਮੈਲੀਗੇਨੀ ਐਲਵੇਸ ਨੂੰ ਹਰਾ ਕੇ ਦੂਜੇ ਗੇੜ ‘ਚ ਪੁੱਜਿਆ

ਭਾਰਤ ਦੇ ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਅੱਜ ਇੱਥੇ ਬ੍ਰੰਜ਼ਵਿਕ ਏਟੀਪੀ ਚੈਲੇਂਜਰ ਵਿੱਚ ਬ੍ਰਾਜ਼ੀਲ ਦੇ ਫੈਲਿਪ ਮੈਲੀਗੇਨੀ ਐਲਵੇਸ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ

ਗੌਤਮ ਗੰਭੀਰ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਨਿਯੁਕਤ

ਨਵੀਂ ਦਿੱਲੀ 9 ਜੁਲਾਈ ਭਾਰਤ ਦੇ ਨਵੇਂ ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਅਹੁਦੇ ’ਤੇ ਰਹਿੰਦੇ ਹੋਏ ‘ਤਿਰੰਗੇ ਦੀ ਸੇਵਾ ਕਰਨਾ ਬੇਹੱਦ ਸਨਮਾਨ ਦੀ ਗੱਲ’

ਸੇਬਲ ਨੇ ਪੈਰਿਸ ਡਾਇਮੰਡ ਲੀਗ ‘ਚ ਆਪਣਾ ਹੀ ਤੋੜਿਆ ਰਾਸ਼ਟਰੀ ਰਿਕਾਰਡ

ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਲੰਬੀ ਦੂਰੀ ਦੇ ਦੌੜਾਕ ਅਵਿਨਾਸ਼ ਸਾਬਲੇ ਨੇ ਐਤਵਾਰ ਨੂੰ ਪੈਰਿਸ ਡਾਇਮੰਡ ਲੀਗ ਮੁਕਾਬਲੇ ਦੇ 3000 ਮੀਟਰ ਅੜਿੱਕਾ ਦੌੜ (ਸਟੀਪਲਚੇਜ਼) ਵਿਚ ਅੱਠ ਮਿੰਟ ਅਤੇ 9.91

ਭਾਰਤ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ

ਭਾਰਤੀ ਟੀਮ ਨੇ ਨੌਜਵਾਨ ਖਿਡਾਰੀ ਅਭਿਸ਼ੇਕ ਸ਼ਰਮਾ ਦੀ 46 ਗੇਂਦਾਂ ਵਿੱਚ 100 ਦੌੜਾਂ ਦੀ ਸ਼ਾਨਦਾਰ ਪਾਰੀ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਅੱਜ ਇੱਥੇ ਦੂਜੇ ਟੀ20 ਕੌਮਾਂਤਰੀ ਮੁਕਾਬਲੇ ਵਿੱਚ ਜ਼ਿੰਬਾਬਵੇ