ਸਕੂਲ ਦੇ ਟਾਪਰ ਬੱਚਿਆਂ ਨੂੰ ਹਰ ਮਹੀਨੇ ਮਿਲਣਗੇ ਸਕਾਲਰਸ਼ਿਪ ਦੇ 1000 ਰੁਪਏ

ਹਰਿਆਣਾ, 29 ਜਨਵਰੀ – ਹਰਿਆਣਾ ਰਾਜ ਦੇ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਹਰਿਆਣਾ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਲਈ ਇੱਕ ਨਵੀਂ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ

ਸੰਸਦ ਦਾ ਬਜਟ ਅਜਲਾਸ 31 ਤੋਂ

ਨਵੀਂ ਦਿੱਲੀ, 29 ਜਨਵਰੀ – ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 31 ਜਨਵਰੀ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਸੰਬੋਧਨ ਨਾਲ ਬਜਟ ਅਜਲਾਸ ਦੀ ਸ਼ੁਰੂਆਤ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਬੈਂਕਿੰਗ ਸਟਾਕਾਂ ‘ਚ ਭਾਰੀ ਖਰੀਦਦਾਰੀ ਦੇ ਦੌਰਾਨ ਸ਼ੇਅਰ ਬਜ਼ਾਰ ’ਚ ਤੇਜ਼ੀ

ਮੁੰਬਈ, 28 ਜਨਵਰੀ – ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਮੰਗਲਵਾਰ ਨੂੰ ਇੱਕ ਆਸ਼ਾਵਾਦੀ ਨੋਟ ‘ਤੇ ਵਪਾਰ ਦੀ ਸ਼ੁਰੂਆਤ ਕੀਤੀ, ਮੁੱਖ ਤੌਰ ‘ਤੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਬੈਂਕਿੰਗ ਪ੍ਰਣਾਲੀ

10ਵੀਂ ਪਾਸ ਲਈ ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ, 27 ਜਨਵਰੀ – ਭਾਰਤੀ ਡਾਕ ਵੱਲੋਂ ਸਟਾਫ ਕਾਰ ਡਰਾਈਵਰ ਦੀਆਂ ਖਾਲੀਆਂ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਜਿਹੜੇ ਵੀ ਉਮੀਦਵਾਰ ਸਰਕਾਰੀ ਨੌਕਰੀ ਦੀ ਭਾਲ ਵਿਚ ਹਨ, ਉਹ

ਸੋਨੇ ਦੇ ਮਹਿੰਗੇ ਹੋਣ ਦੇ ਨਾਲ ਚਾਂਦੀ ਦੇ ਭਾਅ ਵੀ ਸਿਖ਼ਰ ਤੇ

ਨਵੀਂ ਦਿੱਲੀ, 27 ਜਨਵਰੀ – ਇਸ ਹਫਤੇ ਭਾਰਤੀ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਕਾਰੋਬਾਰੀ ਹਫਤੇ ਵਿਚ ਸੋਨੇ ਦੀ ਕੀਮਤ ‘ਚ 1,003 ਰੁਪਏ

ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ

ਚੰਡੀਗੜ੍ਹ, 27 ਜਨਵਰੀ – ਅੱਜ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ। ਕੱਚਾ ਤੇਲ 74 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਉਪਲਬਧ ਹੈ, ਜਦੋਂ ਕਿ ਬ੍ਰੈਂਟ

ਵਿਦੇਸ਼ ‘ਚ ਪੜ੍ਹਦੇ ਹੋਏ ਜੇ ਕਰਨੀ ਹੈ ਪੈਸੇ ਦੀ ਬੱਚਤ ਤਾਂ ਅਪਣਾਓ ਇਹ 5 Tips

ਨਵੀਂ ਦਿੱਲੀ, 25 ਜਨਵਰੀ – ਭਾਰਤ ਦੇ ਹਜ਼ਾਰਾਂ ਵਿਦਿਆਰਥੀ ਹਰ ਸਾਲ ਉੱਚ ਸਿੱਖਿਆ ਲਈ ਵਿਦੇਸ਼ ਜਾਂਦੇ ਹਨ। ਵਿਦੇਸ਼ ਜਾਣ ਤੋਂ ਬਾਅਦ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਸਮੱਸਿਆ ਪੈਸੇ ਦੀ ਹੁੰਦੀ

FD ਹੈ ਨਿਵੇਸ਼ ਕਰਨ ਦਾ ਇੱਕ ਵਧੀਆ ਵਿਕਲਪ

25, ਜਨਵਰੀ – ਦੇਸ਼ ਵਿੱਚ ਬੈਂਕਾਂ ਨੇ ਹਾਲ ਹੀ ਵਿੱਚ ਫਿਕਸਡ ਡਿਪਾਜ਼ਿਟ (FDs) ‘ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪਿਛਲੇ ਸਾਲ ਕਈ ਵਾਰ ਰੇਪੋ

ਸ੍ਰੀਲੰਕਾ ਵੱਲੋਂ ਅਡਾਨੀ ਨਾਲ ਬਿਜਲੀ ਸਮਝੌਤਾ ਰੱਦ

ਕੋਲੰਬੋ, 25 ਜਨਵਰੀ – ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸ਼ਾਨਾਇਕੇ ਦੀ ਪ੍ਰਧਾਨਗੀ ਵਾਲੀ ਕੈਬਨਿਟ ਨੇ ਪਿਛਲੇ ਰਾਸ਼ਟਰਪਤੀ ਵਿਕਰਮਸਿੰਘੇ ਰਾਨਿਲ ਵੱਲੋਂ ਜੂਨ 2024 ਵਿੱਚ ਦੋ ਪਾਵਰ ਪਲਾਂਟ ਅਡਾਨੀ ਗਰੁੱਪ ਨੂੰ ਦੇਣ

ਬਜਟ ‘ਚ ਮਿਲੇਗੀ ਮੱਧ ਵਰਗ ਨੂੰ ਰਾਹਤ, ਕੀ ਆਮਦਨ ਟੈਕਸ ‘ਚ ਹੋਵੇਗੀ ਕਟੌਤੀ !

ਨਵੀਂ ਦਿੱਲੀ, 24 ਜਨਵਰੀ – ਦੇਸ਼ ਦੇ ਜ਼ਿਆਦਾਤਰ ਟੈਕਸਦਾਤਾ ਚਾਹੁੰਦੇ ਹਨ ਕਿ ਆਉਣ ਵਾਲੇ ਬਜਟ ਵਿੱਚ ਆਮਦਨ ਕਰ ਘਟਾਇਆ ਜਾਵੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2025-26