
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਨਵਾਂ ਨਾਵਲ “ਮੁੜ ਆਈ ਬਹਾਰ” ਲੋਕ ਅਰਪਣ
*ਸਮਾਗਮ ਵਿੱਚ ਹਾਜ਼ਰ ਕਵੀਆਂ ਵਲੋਂ ਸਫ਼ਰ-ਏ-ਸ਼ਹਾਦਤ ਨਾਲ ਸੰਬੰਧਿਤ ਰਚਨਾਵਾਂ ਦਾ ਹੋਇਆ ਕਵਿਤਾ ਪਾਠ ਰਿਜੋਇਮੀਲੀਆ (ਇਟਲੀ), 26 ਦਸੰਬਰ – ਬੀਤੇ ਦਿਨੀਂ ਇਟਲੀ ਦੇ ਰਿਜੋਇਮੀਲੀਆ ਜਿਲੇ ਚ ਪੈਂਦੇ ਸ਼ਹਿਰ ਸੰਤਾ ਇਲਾਰੀਓ ਵਿਖੇ