ਕਰੋ ਜਾਂ ਮਰੋ ਮੁਕਾਬਲੇ ‘ਚ ਇਤਿਹਾਸ ਰਚਣਗੇ MS ਧੋਨੀ

ਨਵੀਂ ਦਿੱਲੀ, 25 ਅਪ੍ਰੈਲ – ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮਐਸ ਧੋਨੀ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਆਪਣੇ ਟੀ-20 ਕਰੀਅਰ ਦਾ 400ਵਾਂ ਮੈਚ ਖੇਡਣਗੇ। ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਮੈਚ

ਜੁੰਮੇ ਦੀ ਨਮਾਜ਼ ਮੌਕੇ ਮੁਸਲਿਮ ਭਾਈਚਾਰੇ ਨੇ ਰੋਸ ਵਜੋਂ ਬੰਨੀਆਂ ਕਾਲੀਆਂ ਪੱਟੀਆਂ

ਲੁਧਿਆਣਾ, 25 ਅਪ੍ਰੈਲ – ਪਹਿਲਗਾਮ ਹਮਲੇ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਰੋਸ ਪ੍ਰਗਟਾਇਆ ਜਾ ਹੈ। ਉੱਥੇ ਹੀ ਮੁਸਲਿਮ ਭਾਈਚਾਰੇ ਵੱਲੋਂ ਵੀ ਆਪਣੇ ਪੱਧਰ ‘ਤੇ ਦੇਸ਼ ਦੇ ਵਿੱਚ

ਪਹਿਲਗਾਮ ਹਮਲਾ: ਇਕ ਸੋਚੀ ਸਮਝੀ ਤਬਦੀਲੀ/ਸੱਯਦ ਅਤਾ ਹਸਨੈਨ

ਪਹਿਲਗਾਮ ਵਿੱਚ ਹੋਏ ਘਿਨਾਉਣੇ ਦਹਿਸ਼ਤਗਰਦ ਹਮਲੇ ਦੀ ਜਿਵੇਂ ਦੇਸ਼-ਵਿਦੇਸ਼ ਵਿੱਚ ਨਿੰਦਾ ਹੋ ਰਹੀ ਹੈ, ਉਸ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਮਨਸੂਬਾਕਾਰਾਂ ਦਾ ਮਨੋਰਥ ਸੀ ਕਿ

ਭਾਰਤ-ਪਾਕਿ ਪਾਬੰਦੀਆਂ ਵਿਚਾਲੇ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹੇ ਰਹਿਣਗੇ ਰਾਹ

ਚੰਡੀਗੜ੍ਹ, 25 ਅਪ੍ਰੈਲ – 22 ਅਪ੍ਰੈਲ 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿਥੇ ਭਾਰਤ ਸਰਕਾਰ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਪਾਕਿਸਤਾਨ ‘ਤੇ ਲਾ ਦਿੱਤੀਆਂ

52 ਕਿਲੋਮੀਟਰ ਦੀ ਨਵੀਂ ਨਹਿਰ ਫਾਜ਼ਿਲਕਾ ਇਲਾਕੇ ਲਈ ਬਣੇਗੀ ਵਰਦਾਨ

ਫਾਜ਼ਿਲਕਾ 25 ਅਪ੍ਰੈਲ – ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਹੈ ਕਿ ਹਰੀਕੇ ਹੈਡਵਰਕਸ ਤੋਂ ਬਾਲੇ ਵਾਲਾ ਹੈਡਵਰਕਸ ਤੱਕ 647 ਕਰੋੜ ਰੁਪਏ ਨਾਲ ਬਣਨ ਵਾਲੀ ਫਿਰੋਜ਼ਪੁਰ

ਅੱਜ ਪੰਜਾਬ ‘ਚ 44 ਡਿਗਰੀ ਦੇ ਨੇੜੇ ਪੁੱਜਿਆ ਤਾਪਮਾਨ

ਚੰਡੀਗੜ੍ਹ, 25 ਅਪ੍ਰੈਲ –  ਮੌਸਮ ਵਿਭਾਗ ਵਲੋਂ ਫਿਲਹਾਲ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਵੀ ਸੰਭਾਵਨਾ ਨਹੀਂ ਜਤਾਈ ਗਈ ਹੈ। ਫਿਲਹਾਲ ਵੈਸਟਰਨ ਡਿਸਟਰਬੈਂਸ ਦਾ ਅਸਰ ਨਹੀਂ ਹੈ। ਇਸ ਕਰਕੇ

ਚੰਡੀਗੜ੍ਹ ਦੇ ਸੈਕਟਰ-17 ‘ਚ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੁਲਿਸ ਨੇ ਹਿਰਾਸਤ ‘ਚ ਲਿਆ ਮੁਲਜ਼ਮ

ਚੰਡੀਗੜ੍ਹ, 25 ਅਪ੍ਰੈਲ – ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ 26 ਤੋਂ ਵੱਧ ਸੈਲਾਨੀਆਂ ਦੀ ਜਾਨ ਚਲੀ

ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਕਾਰਨ ਆਸਟ੍ਰੇਲੀਆ ‘ਚ 18 ਸਾਲਾ ਪੰਜਾਬੀ ਗੱਭਰੂ ਦਾ ਗੋਲ਼ੀਆਂ ਮਾਰਕੇ ਕੀਤਾ ਕਤਲ

ਆਸਟ੍ਰੇਲੀਆ, 25 ਅਪ੍ਰੈਲ – ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਪਟਿਆਲਾ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਏਕਮ ਸਿੰਘ

ਪੰਜਾਬ ਸਰਕਾਰ ਵੱਲੋਂ 1000 ਮੈਡੀਕਲ ਅਫ਼ਸਰਾਂ ਦੀ ਭਰਤੀ ਕੀਤੀ ਜਾਵੇਗੀ : ਰਮਨ ਬਹਿਲ

ਗੁਰਦਾਸਪੁਰ, 25 ਅਪ੍ਰੈਲ – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਤਹਿਤ ਵੱਡਾ ਉਪਰਾਲਾ ਕਰਦਿਆਂ ਸਰਕਾਰੀ ਹਸਪਤਾਲਾਂ ਵਿਚ ਬਿਹਤਰ ਸਿਹਤ ਸਹੂਲਤਾਂ ਦੇਣ ਲਈ

ਹੁਣ ਪਾਕਿਸਤਾਨ ਨੇ ਤੋੜਿਆ 1972 ਦਾ ਸ਼ਿਮਲਾ ਸਮਝੌਤਾ

ਚੰਡੀਗੜ੍ਹ, 25 ਅਪ੍ਰੈਲ – ਜੰਮੂ ਕਸ਼ਮੀਰ ਦੇ ਅੰਦਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ‘ਤੇ ਰੋਕ ਲਗਾ ਦਿੱਤੀ ਹੈ ਅਤੇ ਹੁਣ ਪਾਕਿਸਤਾਨ