ਬੱਲੇ ਬੱਲੇ ਕਰਵਾ ਦਿੱਤੀ ਲਾਈਵਓਕ ਦੀਆਂ ਤੀਆਂ ਨੇ – ਯੂਬਾ ਸਿਟੀ ਵਿਖੇ

-ਰਿਪੋਰਟ ਅੱਜ ਦਾ ਪੰਜਾਬ ਕੈਲੇਫੋਰਨੀਆਂ ਦਾ ਖੇਤੀਬਾੜੀ ਪ੍ਰਧਾਨ ਸ਼ਹਿਰ ਯੂਬਾ ਸਿਟੀ ਤੇ ਉਸ ਸ਼ਹਿਰ ਦੀ ਬੁੱਕਲ ਵਿੱਚ ਵਸਦਾ ਸ਼ਹਿਰ ਲਾਈਵਓਕ, ਜਿਥੋਂ ਦੀ ਪੰਜਾਬੀ ਹੈਰੀਟੇਜ ਐਸੋਸੀਏਸ਼ਨ ਵੱਲੋਂ ਇਸ ਸਾਲ ਪੰਦਰਾਂ ਸਤੰਬਰ

ਪੁਤਿਨ ਨੇ ਪਰਮਾਣੂ ਹਮਲੇ ਬਾਰੇ ਬਦਲੀ ਯੁੱਧ ਨੀਤੀ

ਮਾਸਕੋ, 26 ਸਤੰਬਰ – ਰੂਸ ਨੇ ਪ੍ਰਮਾਣੂ ਹਮਲਿਆਂ ਨੂੰ ਲੈ ਕੇ ਆਪਣੀ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਮਾਣੂ ਹਥਿਆਰਾਂ ਦਾ ਸਮਰਥਨ ਕਰਨ

ਜਸਲੀਨ ਕੌਰ ਦੀਆਂ ਕਲਾਕ੍ਰਿਤਾਂ ਲੰਡਨ ਦੇ ਆਰਟ ਮਿਊਜ਼ੀਅਮ ’ਚ ਪ੍ਰਦਰਸ਼ਿਤ

ਲੰਡਨ, 26 ਸਤੰਬਰ – ਗਲਾਸਗੋ ਦੀ ਜੰਮਪਲ ਕਲਾਕਾਰ ਜਸਲੀਨ ਕੌਰ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਅੱਜ ਲੰਡਨ ਦੇ ਮਸ਼ਹੂਰ ਆਰਟ ਮਿਊਜ਼ੀਅਮ ‘ਟੇਟ ਬ੍ਰਿਟੇਨ’ ਵਿੱਚ ਆਮ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ।

ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਮਤਾ 211-120 ਵੋਟਾਂ ਨਾਲ ਫੇਲ੍ਹ

ਕੈਨੇਡਾ, 26 ਸਤੰਬਰ – ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਮਤਾ 211-120 ਵੋਟਾਂ ਨਾਲ ਫੇਲ੍ਹ ਬਲਾਕ ਕਿਊਬੈੱਕ ਨੇ ਦੋ ਬਿੱਲ (C319 and C282) ਲਾਗੂ ਕਰਨ ਲਈ ਟਰੂਡੋ ਸਰਕਾਰ ਨੂੰ ਦਿੱਤਾ 29 ਅਕਤੂਬਰ

ਲਾਹ ਤੇ ਉਲਾਂਭੇ : ਵੀਜ਼ੇ ’ਤੇ ਵੀਜ਼ਾ ਠਾਹ ਵੀਜ਼ਾ

*ਕੋਵਿਡ ਤੋਂ ਬਾਅਦ ਇਮੀਗ੍ਰੇਸ਼ਨ ਨੇ ਦਿੱਤੇ ਲਗਪਗ 10 ਲੱਖ ਵਿਜ਼ਟਰ ਵੀਜ਼ੇ-114,000 ਅਰਜ਼ੀਆਂ ਰੱਦ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 26 ਸਤੰਬਰ – ਇਮੀਗ੍ਰੇਸ਼ਨ ਨਿਊਜ਼ੀਲੈਂਡ ਸਰਕਾਰ ਨੇ ਕੋਵਿਡ ਖਤਮ ਹੋਣ ਤੋਂ ਬਾਅਦ ਦੁਬਾਰਾ

ਸ਼ਤਰੰਜ ਚੈਂਪੀਅਨਾਂ ਦਾ ਵਤਨ ਪਰਤਣ ’ਤੇ ਸਵਾਗਤ

ਚੇਨੱਈ, 25 ਸਤੰਬਰ – ਸ਼ਤਰੰਜ ਓਲੰਪਿਆਡ ’ਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਦੇਸ਼ ਪਰਤੇ ਭਾਰਤੀ ਸ਼ਤਰੰਜ ਟੀਮਾਂ ਦੇ ਮੈਂਬਰਾਂ ਦਾ ਇੱਥੇ ਪ੍ਰਸ਼ੰਸਕਾਂ, ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ

ਕੈਨੇਡਾ ਦੇ ਵੀਜ਼ਾ ਲਈ ਭਾਰਤੀਆਂ ਦੀਆਂ ਵੀਜ਼ਾ ਅਰਜ਼ੀਆਂ ‘ਤੇ ਵਧਾਈ ਨਜ਼ਰਸਾਨੀ

ਕੈਨੇਡਾ, 25 ਸਤੰਬਰ – ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਬੀਤੇ ਮਹੀਨਿਆਂ ਤੋਂ ਇੰਮੀਗੇਸ਼ਨ ਅਤੇ ਵੀਜ਼ਾ ਸਿਸਟਮ ਦੀਆਂ ਕਮਜ਼ੋਰੀਆਂ ਤੇ ਢਿੱਲਾਂ (ਜੋ 2015 ਤੋਂ ਉਨ੍ਹਾਂ ਨੇ ਆਪ

ਰਾਸ਼ਟਰਮੰਡਲ ਯੂਥ ਕੌਂਸਲ ਚੋਣਾਂ ’ਚ ਭਾਰਤ ਦੇ 4 ਨੌਜਵਾਨ ਕਾਰਕੁੰਨਾਂ ਨੂੰ ਜੇਤੂ ਐਲਾਨਿਆ

ਲੰਡਨ, 24 ਸਤੰਬਰ – ਰਾਸ਼ਟਰਮੰਡਲ ਯੂਥ ਕੌਂਸਲ (ਸੀ.ਵਾਈ.ਸੀ.) ‘ਚ  ਅਹੁਦਿਆਂ ਲਈ ਹੋਈਆਂ ਇਕ ਬੇਹੱਦ ਸਖਤ ਚੋਣਾਂ ‘ਚ ਭਾਰਤ ਦੇ ਚਾਰ ਨੌਜਵਾਨ ਕਾਰਕੁੰਨਾਂ ਨੂੰ ਜੇਤੂ ਐਲਾਨਿਆ ਗਿਆ। ਇਹ ਸੰਗਠਨ ਦੇ 56

32 ਦਿਨਾਂ ’ਚ ਮੋਦੀ ਨੇ ਜ਼ੇਲੇਂਸਕੀ ਨਾਲ ਕੀਤੀ ਦੂਜੀ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਤੀਜੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। 32 ਦਿਨਾਂ ਦੇ ਅੰਦਰ ਦੋਹਾਂ ਨੇਤਾਵਾਂ ਦੀ ਇਹ ਦੂਜੀ ਮੁਲਾਕਾਤ ਸੀ।

ਇਜ਼ਰਾਈਲ ਨੇ ਲਿਬਨਾਨ ਉੱਤੇ ਕੀਤਾ 300 ਤੋਂ ਵੱਧ ਮਿਜ਼ਾਈਲਾਂ ਦਾ ਹਮਲਾ : 492 ਲੋਕਾਂ ਦੀ ਮੌਤ

ਇਜ਼ਰਾਈਲ ਨੇ ਸੋਮਵਾਰ ਨੂੰ ਲੇਬਨਾਨ ਵਿੱਚ 300 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਹਮਲੇ ਵਿੱਚ ਹੁਣ ਤੱਕ 492 ਲੋਕਾਂ ਦੀ ਮੌਤ ਹੋ ਚੁੱਕੀ ਹੈ।