ਪੰਜਾਬ ਤੇ ਲਖਨਊ ਵਿਚਾਲੇ ਮੁਕਾਬਲਾ ਅੱਜ

ਲਖਨਊ, 1 ਅਪ੍ਰੈਲ – ਲਖਨਊ ਸੁਪਰਜਾਇੰਟਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਮੰਗਲਵਾਰ ਨੂੰ ਜਦੋਂ ਲੈਅ ਵਿੱਚ ਚੱਲ ਰਹੀ ਪੰਜਾਬ ਕਿੰਗਜ਼ ਦੀ ਮੇਜ਼ਬਾਨੀ ਕਰੇਗੀ ਤਾਂ ਉਸ ਦੇ ਨਵੇਂ ਕਪਤਾਨ

ਮੁੰਬਈ ਨੇ ਕੋਲਕਾਤਾ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਵਿਖਾਇਆ ਹਾਰ ਦਾ ਮੂੰਹ

ਮੁੰਬਈ, 1 ਅਪ੍ਰੈਲ – ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਕ ਮੈਚ ਵਿੱਚ ਕੋਲਕਾਤਾ ਨਾਈਟਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਮੁੰਬਈ ਨੇ ਇਸ ਸੀਜ਼ਨ ਦੀ ਆਪਣੀ

ਅਦਾਲਤ ਨੇ 32 ਸਾਲਾਂ ਬਾਅਦ ਟਾਈਗਰ ਮੇਮਨ ਦੀ ਜਾਇਦਾਦ ਕੇਂਦਰ ਨੂੰ ਸੌਂਪਣ ਦਾ ਦਿਤਾ ਹੁਕਮ

ਮੁੰਬਈ, 1 ਅਪ੍ਰੈਲ – ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ 1993 ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕਥਿਤ ਮੁੱਖ ਸਾਜ਼ਿਸ਼ਕਾਰਾਂ ’ਚੋਂ ਇਕ ਟਾਈਗਰ ਮੇਮਨ ਅਤੇ ਉਸਦੇ ਪਰਵਾਰ ਦੀਆਂ 14 ਜਾਇਦਾਦਾਂ

ਗੁਜਰਾਤ ਵਿੱਚ ਪਟਾਕੇ ਬਣਾਉਣ ਵਾਲੀ ਫ਼ੈਕਟਰੀ ‘ਚ ਲਗੀ ਅੱਗ

ਗੁਜਰਾਤ, 1 ਅਪ੍ਰੈਲ – ਗੁਜਰਾਤ ਦੇ ਬਨਾਸਕਾਂਠਾ ‘ਚ ਪਟਾਕੇ ਬਣਾਉਣ ਵਾਲੀ ਫ਼ੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਫ਼ੈਕਟਰੀ ਵਿੱਚ ਕੰਮ ਕਰਦੇ 7 ਮਜ਼ਦੂਰ ਜ਼ਿੰਦਾ ਸੜ ਗਏ। ਅੱਗ ਲੱਗਣ

ਮੋਹਾਲੀ ਅਦਾਲਤ ਨੇ ਜਬਰ ਜਨਾਹ ਮਾਮਲੇ ‘ਚ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਚੰਡੀਗੜ੍ਹ, 1 ਅਪ੍ਰੈਲ – ਮੋਹਾਲੀ ਦੀ ਅਦਾਲਤ ਨੇ ਇੱਕ ਅਹਿਮ ਫੇੈਸਲੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਘਿਬਲੀ ਦੀ ਦੁਨੀਆਂ ਬਨਾਮ ਹਕੀਕਤ: ਕਲਾ, ਰੁਜ਼ਗਾਰ ਅਤੇ ਮੌਲਿਕਤਾ ਵਿਚਕਾਰ ਸੰਘਰਸ਼/ਪ੍ਰਿਯੰਕਾ ਸੌਰਭ

ਰੁਜ਼ਗਾਰ ਸਾਡੀਆਂ ਜ਼ਰੂਰਤਾਂ ਲਈ ਜ਼ਰੂਰੀ ਹੈ, ਪਰ ਕਲਾ ਅਤੇ ਮਨੋਰੰਜਨ ਮਾਨਸਿਕ ਸ਼ਾਂਤੀ ਅਤੇ ਪ੍ਰੇਰਨਾ ਦਾ ਸਰੋਤ ਹੋ ਸਕਦੇ ਹਨ। ਘਿਬਲੀ ਸ਼ੈਲੀ ਦੀਆਂ ਤਸਵੀਰਾਂ ਅਤੇ ਏਆਈ ਟੂਲ ਸੋਸ਼ਲ ਮੀਡੀਆ ‘ਤੇ ਟ੍ਰੈਂਡ

ਪਾਣੀ ਸੰਕਟ ਦਾ ਹੱਲ: ਰਵਾਇਤੀ ਗਿਆਨ ਅਤੇ ਆਧੁਨਿਕ ਤਕਨਾਲੋਜੀ ਦਾ ਸੰਗਮ/ਡਾ. ਸਤਿਆਵਾਨ ਸੌਰਭ

ਪਾਣੀ ਦੀ ਸੰਭਾਲ ਇੱਕ ਸਮੂਹਿਕ ਜ਼ਿੰਮੇਵਾਰੀ ਹੈ। ਰਵਾਇਤੀ ਗਿਆਨ ਅਤੇ ਆਧੁਨਿਕ ਤਕਨੀਕਾਂ ਨੂੰ ਜੋੜ ਕੇ ਪਾਣੀ ਦੇ ਸੰਕਟ ਤੋਂ ਬਚਿਆ ਜਾ ਸਕਦਾ ਹੈ। ਭਾਰਤ ਵਿੱਚ ਪਾਣੀ ਦੀ ਸੰਭਾਲ ਦਾ ਇੱਕ

Google ਦਾ ਲੱਖਾਂ ਯੂਜ਼ਰਜ਼ ਨੂੰ ਤੋਹਫ਼ਾ ! ਹੁਣ ਫ੍ਰੀ ‘ਚ ਇਸਤੇਮਾਲ ਕਰ ਸਕਦੇ ਹੋ ਸਭ ਤੋਂ ਐਡਵਾਂਸਡ ਇਹ AI ਮਾਡਲ

ਨਵੀਂ ਦਿੱਲੀ, 31 ਮਾਰਚ – ਗੂਗਲ ਨੇ ਆਪਣੇ ਲੱਖਾਂ ਯੂਜ਼ਰਜ਼ ਨੂੰ ਇਕ ਵਾਰ ਫਿਰ ਵੱਡਾ ਤੋਹਫਾ ਦਿੱਤਾ ਹੈ। ਗੂਗਲ ਨੇ ਐਲਾਨ ਕੀਤਾ ਹੈ ਕਿ ਭੁਗਤਾਨ ਨਾ ਕਰਨ ਵਾਲੇ ਯੂਜ਼ਰ ਵੀ

ਭਾਰਤੀ ਫੌਜ ‘ਚ ਸ਼ਾਮਲ ਹੋਵੇਗੀ SUV Force Gurkha

ਨਵੀਂ ਦਿੱਲੀ, 31 ਮਾਰਚ – ਆਫ-ਰੋਡਿੰਗ ਵਿੱਚ ਆਪਣੀ ਮੁਹਾਰਤ ਦਿਖਾਉਣ ਵਾਲੀ ਸ਼ਕਤੀਸ਼ਾਲੀ SUV ਫੋਰਸ ਗੁਰਖਾ ਨੂੰ ਭਾਰਤੀ ਡਿਫੈਂਸ ਫੋਰਸ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਫੋਰਸ ਮੋਟਰਜ਼ ਨੇ ਕਿਹਾ