ਜੈਸ਼ੰਕਰ ਦਾ ਪਾਕਿਸਤਾਨ ਦੌਰਾ

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਕੌਂਸਲ ਦੀ ਬੈਠਕ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਅਗਾਮੀ ਪਾਕਿਸਤਾਨ ਦੌਰਾ ਭਾਰਤ ਲਈ ਕੂਟਨੀਤਕ ਤਾਲਮੇਲ ਦੀ ਸੰਭਾਵਨਾ ਤਲਾਸ਼ਣ ਦਾ ਮਹੱਤਵਪੂਰਨ ਮੌਕਾ ਬਣ ਸਕਦਾ ਹੈ। ਸੰਗਠਨ

ਸਬਜ਼ੀ ਉਤਪਾਦਕਾਂ ਦੀ ਦਾਸਤਾਨ

ਭਾਰਤੀ ਰਿਜ਼ਰਵ ਬੈਂਕ ਨੇ ਖੇਤੀ ਖੇਤਰ ਦੀਆਂ ਵੱਖ-ਵੱਖ ਖੁਰਾਕੀ ਚੀਜ਼ਾਂ ਬਾਰੇ ਚਾਰ ਵਰਕਿੰਗ ਪੇਪਰ ਜਾਰੀ ਕੀਤੇ ਹਨ, ਜਿਨ੍ਹਾਂ ’ਚ ਇਨ੍ਹਾਂ ਚੀਜ਼ਾਂ ’ਚ ਵਧਦੀ ਮਹਿੰਗਾਈ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ

ਜੇਲ੍ਹਾਂ ’ਚ ਜਾਤੀ ਭੇਦ-ਭਾਵ

ਸੁਪਰੀਮ ਕੋਰਟ ਨੇ ਹਾਲੀਆ ਫ਼ੈਸਲੇ ਵਿੱਚ ਜੇਲ੍ਹਾਂ ਵਿੱਚ ਕੈਦੀਆਂ ਨਾਲ ਜਾਤੀ ਭੇਦਭਾਵ ’ਤੇ ਰੋਕ ਲਗਾਈ ਹੈ ਜੋ ਗਹਿਰੀਆਂ ਸਮਾਜਿਕ ਅਸਮਾਨਤਾਵਾਂ ਨੂੰ ਖ਼ਤਮ ਕਰਨ ਵੱਲ ਮਿਸਾਲੀ ਕਦਮ ਸਾਬਿਤ ਹੋ ਸਕਦਾ ਹੈ।

ਮਜਬੂਰੀ ਦਾ ਸੌਦਾ

ਬਰਤਾਨੀਆ ਦੀ ਸਰਕਾਰ ਨੇ ਚਾਗੋਸ ਦੀਪ ਸਮੂਹ ਦੀ ਪ੍ਰਭੂਸੱਤਾ ਮੌਰੀਸ਼ਸ ਨੂੰ ਸੌਂਪ ਦੇਣ ਦਾ ਜੋ ਫ਼ੈਸਲਾ ਕੀਤਾ ਹੈ, ਉਸ ਪਿੱਛੇ ਕੂਟਨੀਤਕ ਫਰਾਖ਼ਦਿਲੀ ਦੀ ਬਜਾਇ ਭੂ-ਰਾਜਸੀ ਮਜਬੂਰੀਆਂ ਜਿ਼ਆਦਾ ਨਜ਼ਰ ਆ ਰਹੀਆਂ

ਮੋਦੀ ਸਰਕਾਰ ਦੀ ਚਲਾਕੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਿਊਾਦੇ ਜੀ ਰਿਜ਼ਰਵੇਸ਼ਨ ਖਤਮ ਨਾ ਹੋਣ ਦੇਣ ਦੇ ਲੱਖ ਦਾਅਵੇ ਕਰਨ, ਕੇਂਦਰ ਸਰਕਾਰ ਜਿੱਥੇ ਦਾਅ ਲੱਗਦਾ ਹੈ, ਰਿਜ਼ਰਵੇਸ਼ਨ ਨੂੰ ਬਾਈਪਾਸ ਕਰਨ ਤੋਂ ਬਾਜ਼ ਨਹੀਂ ਆਉਂਦੀ

ਬੱਚਿਆਂ ਨੂੰ ਲੱਗ ਰਹੀ ਇੰਟਰਨੈੱਟ ਦੀ ਲਤ

ਸਮਾਰਟਫੋਨ, ਲੈਪਟਾਪ ਅਤੇ ਅਜੋਕੇ ਸਮੇਂ ਦੇ ਹੋਰ ਤਕਨੀਕੀ ਸਾਧਨ ਜਿਵੇਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਇੰਟਰਨੈੱਟ ਨੇ ਜਿੱਥੇ ਸਾਨੂੰ ਅਨੇਕ ਫ਼ਾਇਦੇ ਪਹੁੰਚਾਏ ਹਨ,

ਗਾਂਧੀ ਜੈਅੰਤੀ ਮੌਕੇ

  ਪਿਛਲੇ ਦਿਨੀਂ ਦੋ ਅਹਿਮ ਘਟਨਾਵਾਂ ਵਾਪਰੀਆਂ ਹਨ। ਇੱਕ, ਲੱਦਾਖ ਤੋਂ ਪਦਯਾਤਰਾ ਕਰਕੇ ਦਿੱਲੀ ਪੁੱਜੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁੱਕ ਤੇ ਉਸ ਦੇ ਸਾਥੀਆਂ ਨੂੰ ਸਿੰਘੂ ਬਾਰਡਰ ’ਤੇ ਦਿੱਲੀ ਪੁਲਸ ਵੱਲੋਂ

ਸੇਬੀ ਦੀ ਸਖ਼ਤੀ

ਸ਼ੇਅਰ ਬਾਜ਼ਾਰ ਉਪਰ ਨਿਗਰਾਨੀ ਰੱਖਣ ਵਾਲੀ ਸੰਸਥਾ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਵਲੋਂ ਨਿਵੇਸ਼ਕਾਂ ਲਈ ਨੇਮ ਸਖ਼ਤ ਕਰਨ ਦੀ ਪਹਿਲਕਦਮੀ ਸੱਟਾ ਬਾਜ਼ਾਰ ਵਿਚ ਝਟਪਟ ਪੈਸਾ ਬਣਾਉਣ ਦੀ ਲਲਕ

ਨਿਤਿਨ ਗਡਕਰੀ ਦੇ ਬਿਆਨ

ਕੇਂਦਰੀ ਮੰਤਰੀ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਆਏ ਦਿਨ ਸਰਕਾਰ ਬਾਰੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ, ਉਸ ਤੋਂ ਇਹ ਕਿਆਸ-ਅਰਾਈਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ ਕਿ

ਕਾਰੋਬਾਰੀ ਖੇਤਰ ਵਿਚ ਮਾਣਮੱਤੀ ਉਪਲਬਧੀ

ਵਿਸ਼ਵ ਬੌਧਿਕ ਸੰਪਦਾ ਸੰਗਠਨ (ਡਬਲਯੂਆਈਪੀਓ) ਦੁਆਰਾ ਪ੍ਰਕਾਸ਼ਿਤ ਗਲੋਬਲ ਇਨੋਵੇਸ਼ਨ ਇੰਡੈਕਸ (ਜੀਆਈਆਈ) ਦੀ 133 ਅਰਥਚਾਰਿਆਂ ਦੀ ਹਾਲੀਆ ਰੈਂਕਿੰਗ ਵਿਚ ਭਾਰਤ ਨੇ 39ਵਾਂ ਸਥਾਨ ਹਾਸਲ ਕੀਤਾ ਹੈ। ਇਹ ਕੋਈ ਛੋਟੀ ਗੱਲ ਨਹੀਂ