ਟੱਪੇ/ ਮਹਿੰਦਰ ਸਿੰਘ ਮਾਨ

ਪਾਣੀ ਟਿਊਬਵੈੱਲਾਂ ਦਾ ਘਟੀ ਜਾਵੇ, ਹੱਦੋਂ ਵੱਧ ਬੰਦਾ ਪਾਣੀ ਵਰਤ ਕੇ ਆਪਣੀਆਂ ਜੜ੍ਹਾਂ ਆਪ ਵੱਢੀ ਜਾਵੇ। ਪਿੰਡੋਂ ਬਾਹਰ ਠੇਕਾ ਖੁੱਲ੍ਹਿਆ ਏ, ਮੈਂ ਉਸ ਨੂੰ ਦਿਲੋਂ ਪਿਆਰ ਕਰਾਂ ਜਿਹੜਾ ਉੱਧਰ ਦੇਖੇ

ਟੱਪੇ/ ਮਹਿੰਦਰ ਸਿੰਘ ਮਾਨ

ਕਾਂ ਕੋਠੇ ਤੋਂ ਉੱਡ ਚੱਲਿਆ, ਸਾਨੂੰ ਪੈਰਾਂ ਹੇਠਾਂ ਰੋਲ ਕੇ ਤੈਨੂੰ ਕੀ ਮਿਲਿਆ ਬੱਲਿਆ। ਸੜਕ ਪੂਰੀ ਟੁੱਟੀ ਹੋਈ ਏ, ਇਸ ਉੱਤੋਂ ਲੰਘਣ ਵਾਲਿਆਂ ਚੋਂ ਡਿਗਣ ਤੋਂ ਬਚਿਆ ਕੋਈ ਕੋਈ ਏ।

ਗ਼ਜ਼ਲ/ ਮਹਿੰਦਰ ਸਿੰਘ ਮਾਨ

ਜਿਸ ਦਿਨ ਕੱਠੇ ਹੋ ਗਏ ਢਾਰੇ, ਦਿੱਸਣੇ ਨਾ ਫਿਰ ਮਹਿਲ ਮੁਨਾਰੇ। ਮਹਿੰਗਾ ਹੋਈ ਜਾਵੇ ਸਭ ਕੁਝ, ਤੂੰ ਕਿਉਂ ਚੁੱਪ ਬੈਠੀ ਸਰਕਾਰੇ? ਹੰਕਾਰੀ ਹਾਕਮ ਕੀ ਜਾਣੇ, ਕਿੱਦਾਂ ਲੋਕੀਂ ਕਰਨ ਗੁਜ਼ਾਰੇ? ਇਹਨਾਂ

ਗ਼ਜ਼ਲ / ਮਹਿੰਦਰ ਸਿੰਘ ਮਾਨ

ਮੇਰੇ ਦਿਲ ਵਿੱਚ ਬਲ ਰਹੇ ਨੇ ਦੀਪ ਲੱਖਾਂ, ਦੇਖ ਕੇ ਨ੍ਹੇਰਾ ਭਰਾਂ ਕਾਹਤੋਂ ਮੈਂ ਅੱਖਾਂ? ਦਿਲ ਮੇਰਾ ਤਾਂ ਤਪ ਰਿਹੈ ਤੰਦੂਰ ਵਾਂਗੂੰ, ਕੋਲ ਇਸ ਦੇ ਪਹੁੰਚਣਾ ਕੀ ਗ਼ਮ ਦੇ ਕੱਖਾਂ?

ਗ਼ਜ਼ਲ/ ਮਹਿੰਦਰ ਸਿੰਘ ਮਾਨ

ਬਿਰਧ ਘਰਾਂ ਵਿੱਚ ਛੱਡ ਕੇ ਬੁੱਢੇ ਮਾਂ ਤੇ ਬਾਪ, ਬੱਚੇ ਬੈਠ ਘਰਾਂ ਵਿੱਚ ਐਸ਼ਾਂ ਕਰਦੇ ਆਪ। ਵੱਡਿਆਂ ਦਾ ਆਦਰ ਕਰਨਾ ਭੁੱਲ ਗਏ ਨੇ ਬੱਚੇ, ਖ਼ੌਰੇ ਇਹਨਾਂ ਨੂੰ ਕਿਸ ਨੇ ਦੇ

ਗ਼ਜ਼ਲ/ਮਹਿੰਦਰ ਸਿੰਘ ਮਾਨ

ਸ਼ਹਿਰ ਵਿੱਚ ਸਾਡਾ ਕੋਈ ਵਾਕਿਫ਼ ਨਹੀਂ, ਸਾਡਾ ਸੌਖਾ ਲੰਘਣਾ ਜੀਵਨ ਨਹੀਂ। ਉਸ ਨੂੰ ਦੇਵੇ ਧੁੱਪ ਧਨਵਾਨਾਂ ਸਮਾਨ, ਫਰਕ ਕਰਦਾ ਕਾਮੇ ਨਾ’ ਸੂਰਜ ਨਹੀਂ। ਇਸ ਦੇ ਵਿੱਚ ਵੀ ਸੋਹਣਾ ਕੰਵਲ ਖਿੜ