ਖਾਣ ਪੀਣ ਦੇ ਸੌ਼ਕੀ(ਗੀਤ) / ਬਲਤੇਜ ਸੰਧੂ 

ਸਥਾਈ,, ਵਿਆਹ ਸਾਦੀ ਵਿੱਚ ਦੇਈਏ ਪਹਿਲ  ਅਸੀਂ ਖਰਚ ਫਜੂਲਾਂ ਨੂੰ ਖਾਣ ਪੀਣ,ਪਹਿਨਣ ਦੇ ਸੌਕੀ ਲੋਕੀਂ ਭੁੱਲ ਗਏ ਰੀਤ ਰਿਵਾਜ਼ ਦੇ ਅਸਲ ਅਸੂਲਾਂ ਨੂੰ 1, ਨਾ ਤੇਲ ਦੀ ਜੱਗਦੀ ਜਾਗੋ,ਨਾ ਜਾਗੋ

ਮੈਂ / ਕਵਿਤਾ/ ਮਹਿੰਦਰ ਸਿੰਘ ਮਾਨ

ਮੁਸ਼ਕਲਾਂ ਦੇ ਸਾਮ੍ਹਣੇ ਡਟਾਂਗਾ ਮੈਂ, ਇੱਕ ਇੰਚ ਵੀ ਪਿੱਛੇ ਨਾ ਹਟਾਂਗਾ ਮੈਂ। ਨਹੀਂ ਛਲ ਸਕਦਾ ਮੈਨੂੰ ਹੁਸਨ ਕਿਸੇ ਦਾ, ਮੰਜ਼ਿਲ ਦਾ ਨਾਂ ਸਦਾ ਰਟਾਂਗਾ ਮੈਂ। ਜੀਵਨ-ਬੇੜੀ ਨੂੰ ਘੂਰ ਰਹੇ ਤੂਫ਼ਾਨ

ਕਵਿਤਾ/ ਬਦਲਾਅ ਦੀ ਰਾਜਨੀਤੀ/ ਬਲਤੇਜ ਸੰਧੂ

ਬਦਲਾਅ ਬਦਲਾਅ ਕਰਦੇ ਸੀ ਨਾ ਦਿੱਸਦਾ ਦੱਸੋ ਕਿੱਥੇ ਆਇਆ ਬਦਲਾਅ ਵੇ ਲੋਕੋ ਨਸ਼ਿਆ ਦੀ ਦਲਦਲ ਵਿੱਚ ਫਸੀ ਜਵਾਨੀ ਜਿੰਦਗੀ ਲੱਗਦੀ ਦਾਅ ਵੇ ਲੋਕੋ ਰੇਤਾ ਬੱਜਰੀ ਚੜੇ ਰੇਟ ਅਸਮਾਨੀ ਹੁਣ ਦੱਸੋ

ਕਵਿਤਾ /ਕਿਸਾਨ vs ਪਾਣੀ /ਬਲਤੇਜ ਸੰਧੂ

ਜਣਾ ਖਣਾ ਝੋਨੇ ਆਲੇ ਜੱਟਾ ਨੂੰ ਦਿੰਦਾ ਆ ਵਿਚਾਰ ਉੱਠਕੇ ਫੇਸਬੁੱਕੀ ਲੋਟੂ ਵਿਦਵਾਨ ਪਾ ਪਾ ਪੋਸਟਾਂ ਪੂਰੇ ਨੇ ਵਿਊ ਲੁੱਟਦੇ ਬੂੰਦ ਬੂੰਦ ਪਾਣੀ ਬਚਾਉਣ ਦਾ ਜੋ ਫੇਕੂ ਵਿਦਵਾਨ ਹੋਕਾ ਦਿੰਦੇ

ਗ਼ਜ਼ਲ/ਮਹਿੰਦਰ ਸਿੰਘ ਮਾਨ

ਕੁੱਝ ਤਾਂ ਵੰਡ ਗ਼ਮਾਂ ਦਾ ਭਾਰ ਭਰਾਵਾ, ਗੱਲੀਂ, ਬਾਤੀਂ ਨਾ ਤੂੰ ਸਾਰ ਭਰਾਵਾ। ਵਿਹਲੇ ਰਹਿ ਕੇ ਰੋਟੀ ਕਦ ਮਿਲਦੀ ਹੈ, ਇਹ ਮਿਲਦੀ ਕਰਕੇ ਕੰਮ, ਕਾਰ ਭਰਾਵਾ। ਜੇ ਯੁਵਕਾਂ ਨੂੰ ਆਪੇ

ਕਵਿਤਾ/ ਅਧਿਆਪਕ ਦਿਵਸ/ ਮਹਿੰਦਰ ਸਿੰਘ ਮਾਨ

ਬੱਚਿਆਂ ਤੋਂ ਪਹਿਲਾਂ ਅਧਿਆਪਕ ਸਕੂਲਾਂ ‘ਚ ਪਹੁੰਚ ਜਾਂਦੇ ਨੇ, ਡਾਇਰੀਆਂ ਦੇ ਅਨੁਸਾਰ ਉਹ ਸਾਰੇ ਬੱਚਿਆਂ ਨੂੰ ਪੜ੍ਹਾਂਦੇ ਨੇ। ਨੈਤਿਕ ਸਿੱਖਿਆ ਵੀ ਉਹ ਦਿੰਦੇ ਨੇ, ਕਿਤਾਬੀ ਸਿੱਖਿਆ ਦੇ ਨਾਲ, ਉਹ ਆਣ

ਲੋਕ ਤੱਥ (ਠੱਗ ਬੰਦੇ) / ਬਲਤੇਜ ਸੰਧੂ ਬੁਰਜ

ਨਿੱਕਾ ਬਾਲ ਲੱਭੇ ਮਾਂ ਨੂੰ ਤੇ ਸੱਤਰਾਂ ਤੋਂ ਮਗਰੋਂ ਨੀਂਦ ਨੂੰ ਬੁਢਾਪਾ ਤਰਸੇ ਹਾਰ ਸਿੰਗਾਰ ਨਾ ਮਨ ਭਾਵੇਂ ਪ੍ਰਦੇਸੀ ਮਾਹੀ ਨੂੰ ਮੁਟਿਆਰ ਤਰਸੇ ਜਦ ਚੜਦੀ ਜਵਾਨੀ ਮੁੱਛ ਫੁੱਟਦੀ ਕਿੱਥੇ ਸੋਚੇ