ਗ਼ਜ਼ਲ/ਮਹਿੰਦਰ ਸਿੰਘ ਮਾਨ

ਸ਼ਾਲਾ! ਲੰਬੀ ਨਾ ਹੋਵੇ ਜਬਰਾਂ ਦੀ ਰਾਤ, ਔਖੀ ਹੋ ਗਈ ਇੱਥੇ ਕਰਨੀ ਮਨ ਦੀ ਬਾਤ। ਹਰ ਬੰਦੇ ਦੇ ਖੂਨ ਦਾ ਰੰਗ ਹੈ ਹੁੰਦਾ ਲਾਲ, ਭਾਵੇਂ ਹੋਵੇ ਉਸ ਦਾ ਰੰਗ ਕੋਈ

ਕਵਿਤਾ/ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ

ਸੁਭਾ ਸੁਭਾ ਉੱਠ ਵਧੀਆ ਸਵੇਰ ਨੂੰ ਗੁੱਡ ਮੌਰਨਿੰਗ ਕਹਿ ਰੰਗ ਜਮਾਈ ਜਾਂਦੇ ਪੰਜਾਬੀ ਮਾਂ ਬੋਲੀ ਨੂੰ ਡੁੱਬਦੀ ਕਹਿਣ ਵਾਲੇ ਖੁਦ ਹੈਲੋ,ਹਾਏ,ਸੌਰੀ,ਓਕੇ,ਥੈਕਯੂ ਖੁੱਲ੍ਹੇ ਆਮ ਵਰਤਾਈ ਜਾਂਦੇ ਅਸੀਂ ਆਪਣੇ ਬੱਚਿਆਂ ਨੂੰ ਕਾਨਵੈਂਟ

ਗ਼ਜ਼ਲ/ਮਹਿੰਦਰ ਸਿੰਘ ਮਾਨ

ਵੰਡ ਰਹੇ ਨੇ ਮਹਿਕਾਂ ਖਿੜਦੇ ਫੁੱਲ, ਇਹਨਾਂ ਨੂੰ ਤੋੜਨ ਦੀ ਕਰਿਉ ਨਾ ਭੁੱਲ। ਜਿਹੜਾ ਮਾਂ-ਪਿਉ ਦਾ ਕਰਦੈ ਸਤਿਕਾਰ, ਇੱਥੇ ਕੋਈ ਨਾ ਉਸ ਪੁੱਤ ਦੇ ਤੁੱਲ। ਹੁਸਨਾਂ ਦੇ ਗੁਲਸ਼ਨ ਦਾ ਕੁੱਝ

ਗ਼ਜ਼ਲ/ ਮਹਿੰਦਰ ਸਿੰਘ ਮਾਨ

ਭਾਈਚਾਰਕ ਸਾਂਝ ਤੇ ਜਿਹੜਾ ਮਾਰੇ ਸੱਟ, ਉਸ ਨੂੰ ਧੌਣੋਂ ਫੜ ਕੇ ਉਸ ਦੇ ਕੱਢ ਦਿਉ ਵੱਟ। ਬਹੁਤਾ ਬੋਲਣ ਵਾਲੇ ਦਾ ਘਟੀ ਜਾਵੇ ਮਾਣ, ਮਾਣ ਉਦ੍ਹਾ ਵੱਧ ਜਾਵੇ ਜਿਹੜਾ ਬੋਲੇ ਘੱਟ।

ਗੀਤ/ਲਾਹਨਤਾਂ/ਬਲਤੇਜ ਸਿੰਘ ਸੰਧੂ

ਧੀ ਮੁਟਿਆਰ ਘਰੋਂ ਬਾਗੀ ਹੋ ਜੇ ਪੁੱਤ ਗੱਭਰੂ ਨਿੱਤ ਦਾ ਸ਼ਰਾਬੀ ਹੋ ਜੇ ਖਰਚੀਲੇ ਬੰਦੇ ਹੱਥ ਘਰ ਦੀ ਜੇ ਚਾਬੀ ਹੋ ਜੇ ਆਮਦਨ ਤੋਂ ਵੱਧ ਖਰਚਾ ਬੇਹਿਸਾਬੀ ਹੋ ਜੇ ਨਾ

ਪਲਕਾਂ/ਸੁਖਦੇਵ ਫਗਵਾੜਾ

ਪਲਕਾਂ ਜਦੋਂ ਝਪਕਦੀਆਂ ਨੇ ਬਹੁਤ ਕੁਝ ਸੋਚਦੀਆਂ ਨੇ ਬਹੁਤ ਕੁਝ ਸਮਝਦੀਆਂ ਨੇ ਥੋੜਾ ਥੋੜਾ ਕਹਿੰਦੀਆਂ ਨੇ ਬਹੁਤ ਕੁਝ ਦੇਖਦੀਆਂ ਨੇ ਪਰਬਤੋਂ ਭਾਰੇ ਦੁੱਖਾਂ ਨੂੰ ਸਹਿਦੀਆਂ ਨੇ ਕਦੀ ਕਦੀ ਕੁੱਝ ਕਰਨ

ਵਿਅੰਗ/ਪੰਜਾਬ ਸਿਆਂ/ਬਲਤੇਜ ਸਿੰਘ ਸੰਧੂ

ਜਵਾਨੀ ਵਿੱਚ ਹੀ ਗੱਭਰੂਆਂ ਦੇ ਦੁੱਖਦੇ ਦੇਖ ਗੋਡੇ ਮੋਢੇ ਕੰਧਾਂ ਤੇ ਲੱਗੀਆ ਬਾਬਿਆਂ ਦੀਆਂ ਤਸਵੀਰਾਂ ਬਹੁਤ ਰੋਈਆਂ ਪੁੱਤ ਮਰਦੇ ਵੇਖ ਜਵਾਨ ਮਾਵਾਂ ਦੇ ਨਸ਼ਿਆ ਨਾਲ ਅੱਜ ਪੰਜਾਬ ਦੀਆਂ ਸੱਚਮੁੱਚ ਤਕਦੀਰਾਂ

ਗੀਤ/ ਕੰਡੇ/ ਬਲਤੇਜ ਸਿੰਘ ਸੰਧੂ

ਸੁਣ ਵੇ ਸੱਜਣਾ ਸੁਣ ਕੁੱਝ ਏਸ ਜੁਬਾਨੋ ਸੱਚ ਤੇ ਤੂੰ ਬੋਲ ਜੇ ਮਿੱਤਰਾਂ ਨਾਲੋਂ ਲਏ ਤੋੜ ਯਰਾਨੇ ਐਵੇਂ ਕੁਫਰ ਨਾ ਤੂੰ ਤੋਲ ਬੀਜ,ਬੀਜ ਨਾ ਕਿੱਕਰਾਂ ਦੇ ਕੰਡੇ ਪਹਿਲਾਂ ਤੇਰੇ ਈ