
ਕਿਹੜੇ ਜੋਰਾ ਵਰ ਲੈ ਗਏ ਲੁੱਟ ਕੇ ਸੱਜਣਾਂ
ਘੁੱਗ ਵੱਸਦੇ ਸਹਿਰ ਮੇਰੇ ਦੀ ਹਸਤੀ ਨੂੰ
ਉੱਦਮ ਗਿਆ ਪਿੱਛੇ ਵੱਲ ਧੱਕਿਆਂ
ਵਾਹ ਵਾਹ ਹੁੰਦੀ ਸੋ਼ਹਰਤ ਸਸਤੀ ਨੂੰ
ਉਹ ਮਾਲੀ ਜਿੰਦੂਆਂ ਕਦ ਖੁਸ਼ ਹੋਵਣਗੇ
ਅੱਖਾਂ ਸਾਹਵੇ ਬਾਗ ਜਿੰਨਾਂ ਦੇ ਜਾਣ ਉਜਾੜੇ
ਮਾਰ ਦੁਹਾਥੜੇ ਰੋਦੀਆਂ ਮੈਂ ਵੇਖੀਆਂ ਸੁਣੀਆਂ ਮਾਵਾਂ
ਲਾਸ਼ ਜਿੰਨ੍ਹਾਂ ਦੇ ਪੁੱਤ ਬਣੇ ਜੋ ਬਣਨੇ ਸੀ ਸੰਧੂਆਂ ਲਾੜੇ।
ਬਲਤੇਜ ਸਿੰਘ ਸੰਧੂ
ਬੁਰਜ ਲੱਧਾ ਬਠਿੰਡਾ
9465818158