ਤਪਦਿਕ ਦੇ ਕੇਸਾਂ ਵਿੱਚ ਵਾਧਾ

ਡਬਲਿਊਐੱਚਓ ਦੀ ਹਾਲ ਹੀ ’ਚ ਆਈ ‘ਗਲੋਬਲ ਟਿਊਬਰਕਲੋਸਿਸ’ ਰਿਪੋਰਟ ਵਿੱਚ ਭਾਰਤ ਦੀ ਸਥਿਤੀ ਨਿਰਾਸ਼ਾਜਨਕ ਹੈ। ਦੁਨੀਆ ਭਰ ਦੇ ਤਪਦਿਕ (ਟੀਬੀ) ਦੇ ਕੇਸਾਂ ’ਚੋਂ 26 ਪ੍ਰਤੀਸ਼ਤ ਕੇਸ ਭਾਰਤ ਦੇ ਹਨ। ਇਕੱਲਾ

ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ

ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਮੁਹਿੰਮ ਵੋਟਿੰਗ ਬੰਦ ਹੋਣ ਤੋਂ ਪਹਿਲਾਂ ਕੋਈ ਮੌਕਾ ਨਹੀਂ ਛੱਡ ਰਹੇ

ਸਿਹਤ ਮੰਤਰੀ ਦੀ ਸਿਹਤ ’ਤੇ ਅਸਰ ਨਹੀਂ

ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਦੇ ਟਵਿੱਟਰ (ਹੁਣ ‘ਐੱਕਸ’) ’ਤੇ ਇਕ ਅਹਿਮ ਜਾਣਕਾਰੀ ਮਿਲੀ ਹੈ, ਜਿਹੜੀ ਦੱਸਦੀ ਹੈ ਕਿ ਸਿਹਤ ਮਾਮਲਿਆਂ ’ਚ ਉਨ੍ਹਾ ਦੀ ਦਿਲਚਸਪੀ ਨਾ ਹੋਇਆਂ ਨਾਲ ਦੀ

ਸੜਕ ਚੌੜੀ ਕਰਨ ਲਈ ਇੱਕ ਹਜ਼ਾਰ ਹੋਰ ਦਰੱਖਤ ਕੱਟਣ ਦਾ ਵਿਰੋਧ

ਪਟਿਆਲਾ, 4 ਨਵੰਬਰ – ਸਰਹਿੰਦ-ਪਟਿਆਲਾ ਸੜਕ ਨੂੰ ਚੌੜਾ ਕਰਨ ਲਈ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ’ਤੇ ਵਾਤਾਵਰਨ ਪ੍ਰੇਮੀਆਂ ਵਿਚ ਰੋਸ ਹੈ। ਇਸ ਸੜਕ ਨੂੰ ਚੌੜਾ ਕਰਨ ਲਈ ਇਕ ਹਜ਼ਾਰ ਹੋਰ ਦਰੱਖਤ

ਵਿਰਸੇ ਦੀ ਚਾਬੀ-ਸਾਡੀ ਮਾਂ ਬੋਲੀ ਪੰਜਾਬੀ’ – ਭਾਰਤੀ ਹਾਈ ਕਮਿਸ਼ਨ ਵਲਿੰਗਟਨ ਦੇ ਵਿਹੜੇ ਪੰਜਾਬੀ ਭਾਸ਼ਾ ਹਫ਼ਤੇ ਮੌਕੇ ਲੱਗੀਆਂ ਰੌਣਕਾਂ

*‘‘ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਦਾ ਸਫ਼ਲ ਉਦਮ’’ ਔਕਲੈਂਡ, 04 ਨਵੰਬਰ 2024 (ਹਰਜਿੰਦਰ ਸਿੰਘ ਬਸਿਆਲਾ) – ਭਾਰਤੀ ਹਾਈ ਕਮਿਸ਼ਨ ਜਿੱਥੇ ਵਿਦੇਸ਼ ਬੈਠਿਆਂ ਤੁਹਾਨੂੰ ਵਤਨ ਦੇ ਨਾਲ ਜੋੜੀ ਰੱਖਦਾ ਹੈ ਉਥੇ ਤੁਹਾਡੀ

ਲੋਕ ਮੰਚ ਪੰਜਾਬ ਵਲੋਂ ਚਾਰ ਉੱਘੇ ਸਾਹਿਤਕਾਰਾਂ ਦਾ ਸਨਮਾਨ   *ਵਿਜੇ ਵਿਵੇਕ ਨੂੰ ਮਿਲਿਆ “ਕਾਵਿਲੋਕ ਪੁਰਸਕਾਰ”*

ਜਲੰਧਰ : 3 ਨਵੰਬਰ- ਲੋਕ ਮੰਚ ਪੰਜਾਬ ਅਤੇ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਮੰਚ ਪੰਜਾਬ ਵੱਲੋਂ

ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ 3 ਨਵੰਬਰ ਨੂੰ ਕਰਵਾਇਆ ਜਾਵੇਗਾ ” ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ” *ਹਰਜਿੰਦਰ ਕੰਗ ਅਤੇ ਸੰਤ ਸੰਧੂ ਨੂੰ ਕੀਤਾ ਜਾਵੇਗਾ ਸਨਮਾਨਿਤ*

  ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ 3 ਨਵੰਬਰ 2024 ਨੂੰ ਸਲਾਨਾ” ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ” ਬਲੱਡ ਬੈਂਕ ਹਾਲ ,ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਜਾਵੇਗਾ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ

ਮੋਗਾ ਵਿਖੇ ਮਨਾਇਆ ਗਿਆ ਵਿਸ਼ਵਕਰਮਾ ਦਿਵਸ           * ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਉਪਰੰਤ ਸਜਿਆ  ਕੀਰਤਨ ਤੇ ਢਾਡੀ ਦਰਬਾਰ*  

ਮੋਗਾ  2 ਨਵੰਬਰ (ਗਿਆਨ ਸਿੰਘ/ਏ.ਡੀ.ਪੀ. ਨਿਊਜ਼) ਵਿਸ਼ਵਕਰਮਾ ਭਵਨ ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸ੍ਰਿਸ਼ਟੀ ਤੇ ਕਲਾ ਦੇ ਨਿਰਮਾਤਾ ਸ੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਨ  ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ਼ 

ਪ੍ਰਧਾਨ ਮੰਤਰੀ ਮੋਦੀ ਦੇ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰੌਏ ਦਾ ਦੇਹਾਂਤ

ਨਵੀਂ ਦਿੱਲੀ, 2 ਨਵੰਬਰ  –  ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰੌਏ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਦੇਬਰੌਏ ਇੱਥੇ ਏਮਸ ’ਚ