ਯਾਦਵ ਤੇ ਅਸ਼ਿਵਨ ਨੇ ਇੰਗਲੈਂਡ ਨੂੰ 218 ਦੌੜਾਂ ’ਤੇ ਆਊਟ ਕੀਤਾ

ਭਾਰਤ ਨੇ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ ‘ਚ ਇਕ ਵਿਕਟ ‘ਤੇ 135 ਦੌੜਾਂ ਬਣਾਈਆਂ ਹਨ। ਇੰਗਲੈਂਡ ਨੇ ਪਹਿਲੀ ਪਾਰੀ ‘ਚ 218 ਦੌੜਾਂ ਬਣਾਈਆਂ

ਭਾਰਤੀ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਨਾਲ

ਪੈਰਿਸ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਨਾਲ 27 ਜੁਲਾਈ ਨੂੰ ਹੋਵੇਗਾ। ਇਹ ਜਾਣਕਾਰੀ ਅੱਜ ਐਲਾਨੇ ਸ਼ਡਿਊਲ ’ਚ ਦਿੱਤੀ ਗਈ। ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ

ਖੇਲੋ ਇੰਡੀਆ ਮੁਕਾਬਲਿਆਂ ’ਚ ਤਗਮਾ ਜੇਤੂ ਵੀ ਹੁਣ ਸਰਕਾਰੀ ਨੌਕਰੀਆਂ ’ਚ ਖੇਡ ਕੋਟਾ ਲੈਣ ਦੇ ਯੋਗ

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਹੈ ਕਿ ਸਾਰੇ ਖੇਲੋ ਇੰਡੀਆ ਮੁਕਾਬਲਿਆਂ ਵਿੱਚ ਤਮਗਾ ਜੇਤੂ ਹੁਣ ਸੋਧੇ ਹੋਏ ਮਾਪਦੰਡਾਂ ਅਨੁਸਾਰ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ। ਸ੍ਰੀ ਠਾਕੁਰ ਨੇ

ਕੌਮੀ ਚੈਂਪੀਅਨ ਲਕਸ਼ੈ ਵੀ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ’ਚੋਂ ਬਾਹਰ

ਮੌਜੂਦਾ ਕੌਮੀ ਚੈਂਪੀਅਨ ਲਕਸ਼ੈ ਚਾਹਰ ਇੱਥੇ ਚੱਲ ਰਹੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਦੇ ਪਹਿਲੇ ਗੇੜ ’ਚੋਂ ਬਾਹਰ ਹੋਣ ਵਾਲਾ ਚੌਥਾ ਭਾਰਤੀ ਬਣ ਗਿਆ ਹੈ। ਪੁਰਸ਼ਾਂ ਦੇ 80 ਕਿਲੋ ਭਾਰ ਵਰਗ

2022 ਦੀ ਸਫ਼ਲਤਾ ਦੁਹਰਾਉਣ ਉਤਰੇਗੀ ਸਾਤਵਿਕ-ਚਿਰਾਗ ਦੀ ਜੋੜੀ

ਪਿਛਲੇ ਤਿੰਨ ਟੂਰਨਾਮੈਂਟਾਂ ਵਿੱਚ ਉਪ ਜੇਤੂ ਰਹੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਭਲਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ

ਆਈਪੀਐੱਲ 2024 ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ ਪੈਟ ਕਮਿੰਸ ਨੂੰ ਬਣਾਇਆ ਕਪਤਾਨ

ਆਈਪੀਐੱਲ 2024 ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ ਪੈਟ ਕਮਿੰਸ ਨੂੰ ਬਣਾਇਆ ਕਪਤਾਨ , ਹੈਦਰਾਬਾਦ: ਆਸਟ੍ਰੇਲੀਆ ਦੇ ਵਿਸ਼ਵ ਕੱਪ ਜੇਤੂ ਕਪਤਾਨ ਪੈਟ ਕਮਿੰਸ 22 ਮਾਰਚ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ

ਫੇਮਕੇ ਬੌਲ ਨੇ ਤੋੜਿਆ ਵਿਸ਼ਵ ਰਿਕਾਰਡ

ਨੈਦਰਲੈਂਡਜ਼ ਦੀ ਖਿਡਾਰਨ ਫੈਮਕੇ ਬੌਲ ਨੇ ਟਰੈਕ ਐਂਡ ਫੀਲਡ ਵਿੱਚ ਆਪਣੀ ਸਥਿਤੀ ਬਿਹਤਰ ਕਰਦਿਆਂ ਇੱਥੇ ਵਰਲਡ ਅਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਵਿੱਚ ਹੈਰਾਨੀਜਨਕ ਜਿੱਤ ਨਾਲ ਆਪਣਾ 400 ਮੀਟਰ ਦਾ ਵਿਸ਼ਵ ਰਿਕਾਰਡ ਤੋੜ

ਰਾਪੋਰਟ ਤੋਂ ਹਾਰਿਆ ਪ੍ਰਗਨਾਨੰਦਾ

ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਤੋਂ ਲਗਾਤਾਰ ਦੂਜੇ ਮੁਕਾਬਲੇ ਵਿੱਚ ਵੱਡੀ ਭੁੱਲ ਹੋ ਗਈ, ਜਿਸ ਕਾਰਨ ਪਰਾਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ’ਚ ਤੀਜੇ ਰਾਊਂਡ ਵਿੱਚ ਉਸ ਨੂੰ ਰੋਮਾਨੀਆ ਦੇ ਰਿਚਰਡ ਰਾਪੋਰਟ ਤੋਂ

ਟਰਾਇਲਾਂ ਤੋਂ ਬਾਅਦ ਲੱਗੇਗਾ ਸੀਨੀਅਰ ਪਹਿਲਵਾਨਾਂ ਦਾ ਕੌਮੀ ਕੈਂਪ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਵੱਲੋਂ ਲਗਪਗ 15 ਮਹੀਨਿਆਂ ਬਾਅਦ ਸੀਨੀਅਰ ਕੌਮੀ ਕੈਂਪ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਿਸਾਨ ਅੰਦੋਲਨ ਕਾਰਨ ਕੈਂਪ ਪਟਿਆਲਾ ਦੀ ਬਜਾਏ ਦਿੱਲੀ ’ਚ ਲੱਗ ਸਕਦਾ

BCCI ਨੇ ਕੀਤੀ ਪੁਸ਼ਟੀ, KL ਰਾਹੁਲ ਆਖਰੀ ਟੈਸਟ ਤੋਂ ਬਾਹਰ, ਬੁਮਰਾਹ ਦੀ ਹੋਵੇਗੀ ਵਾਪਸੀ

ਭਾਰਤ ਤੇ ਇੰਗਲੈਂਡ (Ind vs Eng) ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਟੈਸਟ 7 ਮਾਰਚ ਤੋਂ ਧਰਮਸ਼ਾਲਾ ‘ਚ ਖੇਡਿਆ ਜਾਣਾ ਹੈ। ਬੀਸੀਸੀਆਈ ਨੇ ਹਾਲ ਹੀ ਵਿੱਚ ਇਸ ਟੈਸਟ